ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਘਰੋਂ ਆਈ ਖਬਰ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਘਰੋਂ ਆਈ ਖਬਰ ਹੁਣੇ ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਪਿਤਾ ਆਨੰਦ ਸਿੰਘ ਬਿਸ਼ਟ ਦਾ ਅੱਜ ਦਿ-ਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਏ-ਮਜ਼ ‘ਚ ਚਲ ਰਹੇ ਇਲਾਜ ਦੌਰਾਨ ਉਨ੍ਹਾਂ ਸੋਮਵਾਰ ਸਵੇਰੇ 10:40 ‘ਤੇ ਆਖ਼ਰੀ ਸਾਹ ਲਿਆ। ਇਸ ਤੋਂ ਬਾਅਦ ਵੱਖ ਵੱਖ ਪਾਰਟੀਆਂ ਦੇ ਲੀਡਰਾਂ ਨੇ Dukh ਸ਼ਾਝਾ ਕੀਤਾ ਹੈ।’ਉਤਰਾਖੰਡ ‘ਚ ਪੌੜੀ ਜ਼ਿਲੇ ਦੇ ਯਮਕੇਸ਼ਵਰ ਦੇ ਪਿੰਡ ਵਾਸੀ ਆਨੰਦ ਸਿੰਘ ਬਿਸ਼ਟ (89) ਦੀ ਬੀਤੇ ਮਹੀਨੇ ਜ਼ਿਆਦਾ Sehat ਖ-ਰਾਬ ਹੋਣ ਤੋਂ ਬਾਅਦ ਉਨਾਂ ਨੂੰ ਦਿੱਲੀ ਦੇ ਏਮਜ਼ ਲਿਆਂਦਾ ਗਿਆ ਸੀ। ਇੱਥੇ ਉਨਾਂ ਨੂੰ ਏਮਜ਼ ਦੇ ਏ.ਬੀ. ਵਾਰਡ ‘ਚ ਰੱਖਿਆ ਗਿਆ ਸੀ। ਗੈਸਟਰੋ ਵਿਭਾਗ ਦੇ ਡਾਕਟਰ ਵਿਨੀਤ ਆਹੂਜਾ ਦੀ ਟੀਮ ਉਨਾਂ ਦਾ ilaz ਕਰ ਰਹੀ ਸੀ। ਐਤਵਾਰ ਨੂੰ ਉਨਾਂ ਦੀ ਅਚਾ-ਨਕ sehat ਫਿਰ ਤੋਂ ਖ-ਰਾਬ ਹੋ ਗਈ ਸੀ। ਆਨੰਦ ਸਿੰਘ ਬਿਸ਼ਟ ਨੂੰ ਲੰਬੇ ਸਮੇਂ ਤੋਂ ਲੀਵਰ ਅਤੇ ਕਿਡਨੀ ਦੀ ਸਮੱ-ਸਿਆ ਸੀ। ਡਾਕ-ਟਰਾਂ ਨੇ ਉਨਾਂ ਦੀ ਡਾਇ-ਲਿਸਿਸ ਵੀ ਕੀਤੀ ਸੀ। ਯੂ.ਪੀ. ਦੇ ਮੁੱਖ ਮੰਤਰੀ ਦੇ ਪਿਤਾ ਉਤਰਾਖੰਡ ‘ਚ ਫਾਰੈਸਟ ਰੇਂਜਰ ਸਨ। ਉਹ 1991 ‘ਚ ਰਿਟਾਇਰ ਹੋ ਗਏ ਸਨ। ਰਿਟਾਇਰਮੈਂਟ ਦੇ ਬਾਅਦ ਤੋਂ ਉਹ ਆਪਣੇ ਪਿੰਡ ‘ਚ ਆ ਕੇ ਰਹਿਣ ਲੱਗੇ ਸਨ।ਤੁਹਾਨੂੰ ਦੱਸ ਦੇਈਏ ਕਿ ਇਸ ਸਮੇ ਜੋਗੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਹਨ।ਉੱਤਰ ਪ੍ਰਦੇਸ਼ ਭਾਰਤ ਦਾ ਇੱਕ ਰਾਜ ਹੈ। ਇਸ ਦੀ ਰਾਜਧਾਨੀ ਲਖਨਊ ਹੈ। 19 ਕਰੋੜ ਦੀ ਆਬਾਦੀ ਨਾਲ,ਇਹ ਭਾਰਤ ਦਾ ਸਭ ਤੋਂ ਜਿਆਦਾ ਜਨਸੰਖਿਆ ਵਾਲਾ ਰਾਜ, ਅਤੇ ਦੁਨੀਆ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਸਬਡਿਵੀਜ਼ਨ ਹੈ।ਉੱਤਰ ਪ੍ਰਦੇਸ਼ ਦੀ ਸਥਾਪਨਾ 1 ਅਪ੍ਰੈਲ 1937 ਨੂੰ ਬ੍ਰਿਟਿਸ਼ ਸ਼ਾਸਨ ਦੌਰਾਨ ਆਗਰਾ ਅਤੇ ਅਵਧ ਦੇ ਸੰਯੁਕਤ ਪ੍ਰਾਂਤ ਦੇ ਰੂਪ ਵਿੱਚ ਕੀਤੀ ਗਈ ਸੀ, ਅਤੇ 1950 ਵਿੱਚ ਇਸਨੂੰ ਉੱਤਰ ਪ੍ਰਦੇਸ਼ ਦਾ ਨਾਂ ਦਿੱਤਾ ਗਿਆ ਸੀ। ਦੱਸ ਦਈਏ ਕਿ ਇੱਕ ਵੱਡੇ ਰਾਜ ਜੀ ਜਿੰਮੇਵਾਰੀ ਮੋਦੀ ਨੇ ਆਪਣੇ ਚਹੇਤੇ ਜੋਗੀ ਨੂੰ ਦਿੱਤੀ ਹੋਈ ਹੈ।

Leave a Reply

Your email address will not be published. Required fields are marked *