Home / ਦੁਨੀਆ ਭਰ / ਭਾਰਤ ਦੇ ਇਸ ਸੂਬੇ ਤੋਂ ਆਈ ਵੱਡੀ ਖੁਸ਼ਖਬਰੀ

ਭਾਰਤ ਦੇ ਇਸ ਸੂਬੇ ਤੋਂ ਆਈ ਵੱਡੀ ਖੁਸ਼ਖਬਰੀ

ਖੁਸ਼ਖਬਰੀ – ਭਾਰਤ ਦੇ ਇਸ ਸੂਬੇ ਤੋਂ ਆਈ ਵੱਡੀ ਖੁਸ਼ਖਬਰੀ ਇਸ ਵੇਲੇ ਇੱਕ ਖੁਸ਼ਖਬਰੀ ਆ ਰਹੀ ਹੈ ਗੋਆ ਤੋਂ ਦੱਸ ਦੇਈਏ ਕਿ ਦੇਸ਼ ਵਿਚ ਕਰੋਨਾ ਦੇ ਮ-ਰੀ-ਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹਰ ਪਾਸੇ ਭਾ-ਜੜ ਮੱ-ਚੀ ਹੋਈ ਹੈ ਅਜਿਹੇ ਵਿਚ ਥੋੜੀ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਐਤਵਾਰ ਨੂੰ ਭਾਰਤ ਦੇ ਗੋਆ ਸੂਬੇ ਨੇ ਪੂਰੀ ਤਰ੍ਹਾਂ ਕ-ਰੋ-ਨਾ ਨੂੰ ਮਾਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗੋਆ ਵਿਚ ਹੁਣ ਸਾਰੇ mariz ਹੁਣ ਠੀਕ ਹੋ ਚੁੱਕੇ ਹਨ। ਦੱਸ ਦਈਏ ਕਿ ਗੋਆ ਸੂਬੇ ਵਿਚ ਕਰੋ-ਨਾ ਨਾਲ ਸਬੰਧਿਤ ਕੁਲ 7 ਮਾਮਲੇ ਸਾਹਮਣੇ ਆਏ ਸਨ। ਜਿਨ੍ਹਾਂ ਵਿਚੋਂ 6 ਲੋਕ ਤਾਂ ਪਹਿਲਾ ਹੀ ਠੀਕ ਹੋ ਚੁੱਕੇ ਸਨ ਅਤੇ ਇਕ ਦੀ ਅੱਜ ਐਤਵਾਰ ਨੂੰ ਰਿਪੋਰਟ ਨੈਗਟਿਵ ਆਈ ਹੈ। ਜਿਸ ਨੂੰ ਰਿਪੋਰਟ ਨੈਗਟਿਵ ਆਉਂਣ ਤੋਂ ਬਆਦ ਛੁੱਟੀ ਦੇ ਦਿੱਤੀ ਗਈ ਹੈ। ਦੱਸ ਦੱਈਏ ਕਿ ਗੋਆ ਦੇ ਮੁੱਖ ਮੰਤਰੀ ਪ੍ਰਮੋਤ ਸਾਵੰਤ ਨੇ ਇਸ ਬਾਰੇ ਟਵੀਟਰ ਤੇ ਜਾਣਕਾਰੀ ਦਿੰਦਿਆ ਕਿਹਾ ਕਿ ਰਾਹਤ ਦੀ ਗੱਲ ਹੈ ਕਿ ਗੋਆ ਵਿੱਚ ਇਕ ਰਹਿੰਦੇ ਕ-ਰੋਨਾ ਪੌਜਟਿਵ ਵਿਅਕ-ਤੀ ਦੀ ਰਿਪੋਰਟ ਵੀ ਹੁਣ ਨੈਗਟਿਵ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ ਡਾਕ-ਟਰਾਂ ਅਤੇ ਮੈਡੀ-ਕਲ ਸਟਾਫ ਦੀ ਤਾਰੀਫ਼ ਵੀ ਕੀਤੀ । ਜ਼ਿਕਰਯੋਗ ਹੈ ਕਿ ਗੋਆ ਵਿਚ 3 ਅਪ੍ਰੈਲ ਤੋਂ ਬਾਅਦ ਕਰੋ-ਨਾ ਦਾ ਕੋਈ ਨਵਾਂ ਕੇਸ ਨਹੀਂ ਆਇਆ। ਗੋਆ ਦੇ ਮੁੱਖ ਮੰਤਰੀ ਸਾਵੰਤ ਨੇ ਇਕ ਨਿਊਜ ਚੈਨਲ ਨਾਲ ਗੱਲ ਕਰਦਿਆ ਕਿਹਾ ਕਿ ਭਾਵੇਂ ਕਿ ਗੋਆ ਛੋਟਾ ਰਾਜ ਹੈ ਪਰ ਪੁਲਿਸ, ਸਥਾਨਕ ਪ੍ਰਸ਼ਾਸਨ, ਟੂਰਿਸਟ ਡਿਪਾਰਟਮੈਂਟ ਨਾਲ ਗੋਆ ਦੇ ਲੋਕਾਂ ਦਾ ਪੂਰਾ ਸਾਥ ਮਿਲਿਆ ਹੈ। ਜਿਸ ਕਾਰਨ ਪ੍ਰਮਾਤਮਾ ਦੀ ਕਿਰਪਾ ਨਾਲ ਸਭ ਕੁੱਝ ਠੀਕ ਹੁੰਦਾ ਨਜਰ ਆ ਰਿਹਾ ਹੈ। ਇਸ ਦੇ ਨਾਲ ਹੀ ਇਥੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਰ ਆਦੇਸ਼ ਦੀ ਪਾਲਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਜੋ ਲੱਛਮਣ ਰੇਖਾ ਖਿਚੀ ਗਈ ਹੈ ਸਾਨੂੰ ਉਸ ਦਾ 3 ਮਈ ਤੱਕ ਪਾਲਣ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਗੋਆ ਵਿਚ ਨਿਯਮ ਮੁਤਾਬਿਕ ਕੁਝ ਰਾਹਤ ਵੀ ਦਿੱਤੀ ਜਾ ਸਕਦੀ ਹੈ ਅਸੀਂ ਉਸ ਤੇ ਵਿਚਾਰ ਕਰੇ ਰਹੇ ਹਾਂ।

error: Content is protected !!