Home / ਦੁਨੀਆ ਭਰ / ਇਸ ਜਗ੍ਹਾ ਸਬਜੀ ਵੇਚਣ ਵਾਲੇ ਨੂੰ ‘ਹੋਇਆ’

ਇਸ ਜਗ੍ਹਾ ਸਬਜੀ ਵੇਚਣ ਵਾਲੇ ਨੂੰ ‘ਹੋਇਆ’

ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦਾ ਆਗਰਾ ਸ਼ਹਿਰ ਕੋ-ਰੋਨਾ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸ਼ਨੀਵਾਰ ਨੂੰ ਸ਼ਹਿਰ ‘ 45 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸੇ ਦੇ ਨਾਲ ਜ਼ਿਲ੍ਹੇ ‘ਚ ਕੋਰੋ-ਨਾ ਦੀ ਗਿਣਤੀ ਸੂਬੇ ‘ਚ ਸਭ ਤੋਂ ਜ਼ਿਆਦਾ ਹੋ ਗਈ ਹੈ। ਹਾ-ਲਾਤ ਇਹ ਹੋ ਗਏ ਹਨ ਕਿ ਪ੍ਰਸ਼ਾਸਨ ਕਿਹ ਰਿਹਾ ਹੈ ਕਿ ਜਿਸ ਤੇਜੀ ਨਾਲ ਸ਼ਹਿਰ ‘ਚ ਮਾਮਲੇ ਵਧ ਰਹੇ ਹਨ ਉਸ ਨਲ ਇਥੇ ਕਮਿਊਨਿਟੀ ਸ-ਪ੍ਰੇਡ ਹੋਣ ਦਾ ਖ-ਤਰਾ ਹੈ। ਦੱਸਣਯੋਗ ਹੈ ਕਿ ਇਸੇ ਦੌਰਾਨ ਆਗਰਾ ਤੋਂ ਖਬਰ ਆਈ ਹੈ ਕਿ ਇਥੇ ਸ਼ਬਰ ਦੇ ਚਮਨ ਲਾਲ ਬਾੜੇ ਇਲਾਕੇ ‘ਚ ਇਕ ਸਬਜੀ ਵਾਲੇ ਨੂੰ ਕੋਰੋਨਾ ਪਾਜ਼ੀ-ਟਿਵ ਪਾਇਆ ਗਿਆ ਹੈ। ਉਸ ਤੋਂ ਬਾਅਦ ਪ੍ਰਸ਼ਾ-ਸਨ ਨੇ ਇਲਾਕੇ ਨੂੰ ਸੀਲ ਕਰਦੇ ਹੋਏ 2000 ਲੋਕਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸਬਜੀ ਵਾਲਾ ਇਸ ਤੋਂ ਪਹਿਲਾਂ ਆਟੋ ਚਲਾਉਂਦਾ ਸੀ। ਲਾਕਡਾਊਨ ‘ਚ ਆਪਣਾ ਘਰ ਚਲਾਉਣ ਲਈ ਉਹ ਸਬਜੀ ਵੇਚਣ ਦਾ ਕੰਮ ਕਰਣ ਲੱਗਾ। ਪ੍ਰਸ਼ਾਸਨ ਹੁਣ ਉਸ ਦੇ ਸੰਪਰਕ ‘ਚ ਆਏ ਲੋਕਾਂ ਨੂੰ ਟਰੇਸ ਕਰਣ ਦੀ ਕੋਸ਼ਿਸ਼ ‘ਚ ਲੱਗੀ ਹੈ। ਪਰ ਪ੍ਰਸ਼ਾਸਨ ਸਾਹਮਣੇ ਵੱਡੀ ਚੁਣੌਤੀ ਇਹ ਹੈ ਕਿ ਪਤਾ ਲਗਾਏ ਕਿ ਉਸ ਨੂੰ ਕੋਰੋਨਾ ਸਬਜੀ ਵੇਚਣ ਦੌਰਾਨ ਹੋਇਆ ਸੀ ਜਾਂ ਆਟੋ ਚਲਾਉਣ ਦੇ ਸਮੇਂ ਜਿਸ ਦੇ ਆਧਾਰ ‘ਤੇ ਹੀ ਲੋਕਾਂ ਨੂੰ ਟਰੇਸ ਕੀਤਾ ਜਾਵੇਗਾ। ਦੱਸ ਦਈਏ ਕਿ ਆਗਰਾ ਵਿੱਚ ਹਾਲਾ-ਤ ਕਮਿਉਨਿਟੀ ਸਪ੍ਰੇਡ ਵਾਲੇ ਹੋ ਸਕਦੇ ਹਨ। ਜਿਸ ਤਰ੍ਹਾਂ ਇੱਥੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਇਹ ਚਿੰ-ਤਾ ਦਾ ਵਿਸ਼ਾ ਹੈ। ਸ਼ਨੀਵਾਰ ਨੂੰ ਇੱਥੇ 45 ਨਵੇਂ ਕੇਸ ਸਾਹਮਣੇ ਆਏ ਸਨ। ਇਸ ਤੋਂ ਪਹਿਲਾਂ ਸ਼ਹਿਰ ਵਿੱਚ ਜਮਾਤੀਆਂ ਦੇ ਆਉਣ ਨਾਲ ਅਚਾ-ਨਕ ਪੰਗਾ ਵੱਧ ਗਿਆ ਸੀ। ਜਿੱਥੇ ਹੁਣ ਤੱਕ ਕੁਲ 241 ਕੇਸ ਸਾਹਮਣੇ ਆਏ ਹਨ। ਜਿਸ ਵਿਚੋਂ 78 ਜਮਾਤੀ ਹਨ । ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਕਈ ਹਸ-ਪਤਾ-ਲਾਂ ਵਿੱਚ ਵੀ ਕੋ-ਰੋਨਾ ਦੇ ਕਈ ਸਾਰੇ ਕੇਸ ਮਿਲੇ ਹਨ। ਜਿਸ ਵਿੱਚ ਸਾਰਥਕ, ਐਸ.ਆਰ. ਅਤੇ ਪਾਰਸ ਹਸਪ-ਤਾਲ ਸ਼ਾਮਿਲ ਹਨ ।ਉਥੇ ਹੀ ਇਸ ਤੋਂ ਇਲਾਵਾ ਇੰਟੇਲਿਜੇਂਸ ਦੀ ਰਿਪੋ-ਰਟ ਮੁਤਾਬਕ ਆਗਰਾ ਵਿੱਚ ਲਾਕਡਾਊਨ ਦਾ ਪਾਲਣ ਨਹੀਂ ਹੋ ਰਿਹਾ ਹੈ। ਇਸ ਦੀ ਵਜ੍ਹਾ ਨਾਲ ਹਾ-ਲਾਤ ਖਰਾ-ਬ ਹੁੰਦੇ ਜਾ ਰਹੇ ਹਨ। ਐਸ.ਐਨ. ਕਾਲਜ ਵਿੱਚ ਵੀ 3 ਡਾਕ-ਟਰ ਅਤੇ 4 ਵਾਰਡ ਬੁਆਏ ਪਾਜ਼ੀ-ਟਿਵ ਪਾਏ ਗਏ ਹਨ। ਉਥੇ ਹੀ ਇਸ ਵਾਰਡ ਬੁਆਏ ਦੇ ਜਰਿਏ 5 ਹੋਰ ਲੋਕ ਹੋਏ ਹਨ।ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸ਼ਬਜੀ ਲੈਣ ਸਮੇ ਆਪਣਾ ਪੂਰਾ ਖਿਆਲ ਰੱਖੋ ਹੋ ਸਕੇ ਤਾਂ ਦਾਲ ਦਾ ਜਿਆਦਾ ਸੇਵਨ ਕਰੋ।

error: Content is protected !!