ਪੰਜਾਬ ਸਰਕਾਰ ਵੱਲੋਂ ਜਾ-ਨ ਗਵਾਉਣ ਵਾਲੇ ਸਰਕਾਰੀ ਅਧਿਕਾਰੀ ਦੇ ਪਰਿਵਾਰ ਨੂੰ 50 ਲੱਖ ਦਾ ਐਲਾਨ ‘ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹੈ ਜਾਣਕਾਰੀ ਅਨੁਸਾਰ ਇਸ ਜਾਣਕਾਰੀ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਤੇ ਟਵੀਟ ਕਰ ਦਿੱਤੀਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਲਈ ਬੇਹੱਦ dukh ਦੀ ਗੱਲ ਹੈ ਕਿ ਡਿਊਟੀ ਦੌਰਾਨ ਮੇਰੇ ਦੋ ਅਧਿਕਾਰੀ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ। ਇਸ ਲਈ ਮੈਂ ਫ਼ੈਸਲਾ ਕੀਤਾ ਹੈ ਕਿ ਜੇਕਰ ਕਿਸੇ ਵੀ ਸਰਕਾਰੀ ਅਧਿਕਾਰੀ ਦਾ ਡਿਊਟੀ ਦੌਰਾਨ ਕ-ਰੋਨਾ ਕਰਕੇ ਦਿ-ਹਾਂਤ ਹੋ ਜਾਂਦਾ ਹੈ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਤੱਕ ਦਾ ਮੁਆਵਜ਼ਾ ਦਿੱਤਾ ਜਾਵੇਗਾ। ਮੈਂ ਅਰਦਾਸ ਕਰਦਾ ਹਾਂ ਕਿ ਅਜਿਹਾ ਭਾ-ਣਾ ਦੁਬਾਰਾ ਨਾ ਵਰਤੇ ਤੇ ਅਸੀਂ ਉਨ੍ਹਾਂ ਪਰਿਵਾਰਾਂ ਦੇ ਨਾਲ ਹਾਂ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਤਿਆਰ ਹਾਂ। ਤੁਹਾਨੂੰ ਦੱਸ ਦੇਈਏ ਕਿ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪੋਸਟ ਪਾ ਕੇ ਪੰਜਾਬ ਦੇ ਦੋ ਬਹਾਦਰ ਅਫਸਰਾਂ ਦੇ ਚਲੇ ਜਾਣ ਦਾ Dukh ਸਾਝਾਂ ਕੀਤਾ ਸੀ ਉਨ੍ਹਾਂ ਨੇ ਲਿਖਿਆ ਸੀ ਕਿ ਸਾਡੇ ਲਈ ਬਹੁਤ Dukh ਦੀ ਗੱਲ ਹੈ ਕਿ ਕਰੋ-ਨਾ ਨੇ ਸਾਡੇ ਵੱਡੇ ਅਫ਼ਸਰਾ ਗੁਰਮੇਲ ਸਿੰਘ ਕਾਨੂੰਗੋ ਤੇ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਨੂੰ ਸਾਡੇ ਤੋਂ ਖੋਹ ਲਿਆ। ਇਸ ਔਖੀ ਘੜੀ ਵਿੱਚ ਤੁਹਾਡਾ ਇਸ ਦੁਨੀਆਂ ਨੂੰ ਅਲਵਿਦਾ ਕਹਿਣਾ ਸਾਡੇ ਸਾਰਿਆਂ ਲਈ ਨਾ ਪੂਰਾ ਹੋਣ ਵਾਲਾ ਘਾ-ਟਾ ਹੈ। ਇਸ dukh ਵਿੱਚ ਮੈਂ ਤੇ ਪੰਜਾਬ ਦਾ ਹਰ ਵਾਸੀ ਇਨ੍ਹਾਂ ਦੇ ਪਰਿਵਾਰਾਂ ਦੇ ਨਾਲ ਹੈ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਦਿਨ ਰਾਤ ਕੰਮ ਕਰਨ ਵਾਲੇ ਸਰਕਾਰੀ ਮੁਲਾ-ਜ਼ਮਾਂ ਦੀ ਪੂਰੀ ਨਿਗਾ ਰੱਖ ਰਹੇ ਹਨ। ਜੋ ਸਾਡੀ ਸੁਰੱ-ਖਿਆ ਕਰਨ ਲਈ ਦਿਨ-ਰਾਤ ਆਪਣੀ ਡਿਊਟੀ ਕਰ ਰਹੇ ਸਰਕਾਰੀ ਕਰਮਚਾਰੀਆਂ ਦੀ ਇਸ ਤਤਪਰਤਾ ਨੂੰ ਮੇਰਾ ਸਲਾਮ ਹੈ। ਅਜਿਹੀ ਹੀ ਸਾਡੀ ਇੱਕ ਬਹਾਦਰ ਅਫ਼ਸਰ ਐਸਐਚਓ ਜੋਧੇਵਾਲ ਬਸਤੀ ਲੁਧਿਆਣਾ,
ਅਰਸ਼ਪ੍ਰੀਤ ਕੌਰ ਗਰੇਵਾਲ ਜੀ ਨਾਲ ਗੱਲ ਕੀਤੀਜੋ ਕਿ ਪਾੱਜ਼ੀ-ਟਿਵ ਪਾਏ ਗਏ ਹਨ। ਗੱਲਬਾਤ ਦੌਰਾਨ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਦੀ ਹਿੰ-ਮਤ ਵਧਾਈ। ਮੈਂ ਉਨ੍ਹਾਂ ਦੀ ਸਿਹਤਯਾਬੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ।
