ਦੱਸ ਦਈਏ ਕਿ ਦੁਨੀਆ ਭਰ ‘ਚ ਜਿਥੇ ਕੋ-ਰੋਨਾ ਨੇ ਹਾਹਾ-ਕਾਰ ਮ-ਚਾ-ਈ ਹੈ, ਉਥੇ ਹੀ ਕਈ ਵਿਅਕਤੀ ਕੋ-ਰੋਨਾ ਤੋਂ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਆਪਣੇ ਘਰ ਵਾਪਸ ਪੁੱਜੇ ਹਨ। ਉਥੇ ਹੀ ਪੰਜਾਬ ਦੇ ਅੰਮ੍ਰਿਤਸਰ ‘ਚ ਵੀ ਸ਼ਨੀਵਾਰ ਨੂੰ 2 ਮ-ਰੀਜ਼ਾਂ ਦੇ ਠੀਕ ਹੋਣ ਦਾ ਸਮਾਚਾਰ ਮਿਲਿਆ ਹੈ। ਜੋ ਕਿ ਪੰਜਾਬ ਵਾਸੀਆਂ ਲਈ ਇਕ ਚੰਗੀ ਖਬਰ ਹੈ। ਤੁਹਾਨੂੰ ਦੱਸ ਦੇਈਏ ਕਿ ਜਾਣਕਾਰੀ ਮੁਤਾਬਕ ਸ਼ਹਿਰ ‘ਚ ਕ੍ਰਿਸ਼ਨ ਨਗਰ ਕਮਿਊਨਿਟੀ ਤੋਂ ਸਾਹਮਣੇ ਆਇਆ ਕੋਰੋਨਾ ਵਾਇਰਸ ਪੀੜਤ 62 ਸਾਲਾ ਬਲਬੀਰ ਸਿੰਘ, ਜਿਸ ਦੀ ਰਿਪੋਰਟ ਵੀ ਨੈਗੇਟਿਵ ਆ ਗਈ ਹੈ। ਬਲਬੀਰ ਸਿੰਘ ਖੁਦ ਤੇ ਉਸ ਦੀ ਪਤਨੀ ਵੀ ਕੋਰੋਨਾ ਪਾਜ਼ੇਟਿਵ ਸੀ ਅਤੇ ਗੁਰੂ ਨਾਨਕ ਦੇਵ ਹਸਪ-ਤਾਲ ਦੇ ਆਈਸੋਲੇਸ਼ਨ ਵਾਰਡ ‘ਚ ਇਨ੍ਹਾਂ ਦਾ ਇ-ਲਾਜ ਚੱਲ ਰਿਹਾ ਹੈ। ਸ਼ਨੀਵਾਰ ਦੇਰ ਸ਼ਾਮ ਆਈ ਰਿਪੋਰਟ ‘ਚ ਬਲਬੀਰ ਸਿੰਘ ਨੈਗੇਟਿਵ ਆਇਆ ਹੈ ਤੇ ਰਿਪੋਰਟ ਠੀਕ ਆਉਣ ਤੋਂ ਬਾਅਦ ਆਈਸੋਲੇਸ਼ਨ ਵਾਰਡ ਦੇ ਡਾਕ-ਟਰਾਂ ‘ਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਇਕ ਦਿਨ ‘ਚ 2 ਕੋਰੋਨਾ ਪਾਜ਼ੇ-ਟਿਵ ਵਾਲੇ ਠੀਕ ਹੋਏ ਹਨ। ਦੱਸਣਯੋਗ ਹੈ ਕਿ ਪੰਜਾਬ ਚ ਹੋਰਨਾਂ ਜਿਲਿਆਂ ਚ ਇਹ ਕੇਸ ਵੱਧ ਰਹੇ ਹਨ ਜਿਸ ਤਰ੍ਹਾਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਚ ਕ-ਰੋਨਾ ਪੌਜ਼ਟਿਵ ਕੇਸਾ ਦੀ ਗਿਣਤੀ 20 ਤੋਂ ਉਪਰ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਬਹਾਦਰ ਅਫਸਰਾਂ ਦੇ ਅਚਾ-ਨਕ ਦੇ-ਹਾਂਤ ਤੇ ਅਫਸੋਸ ਪ੍ਰਗ-ਟ ਕੀਤਾ ਹੈ ਤੇ ਲਿਖਿਆ ਹੈ ਇਹ ਮੇਰੇ ਲਈ ਬੇਹੱਦ ਦੁੱਖ ਦੀ ਗੱਲ ਹੈ ਕਿ ਡਿਊਟੀ ਦੌਰਾਨ ਮੇਰੇ ਦੋ ਅਧਿਕਾਰੀ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ। ਇਸ ਲਈ ਮੈਂ ਫ਼ੈਸਲਾ ਕੀਤਾ ਹੈ ਕਿ ਜੇਕਰ ਕਿਸੇ ਵੀ ਸਰਕਾਰੀ ਅਧਿਕਾਰੀ ਦਾ ਡਿਊਟੀ ਦੌਰਾਨ ਕ-ਰੋਨਾ ਕਰਕੇ ਦਿ-ਹਾਂਤ ਹੋ ਜਾਂਦਾ ਹੈ
ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਤੱਕ ਦਾ ਮੁਆਵਜ਼ਾ ਦਿੱਤਾ ਜਾਵੇਗਾ। ਮੈਂ ਅਰਦਾਸ ਕਰਦਾ ਹਾਂ ਕਿ ਅਜਿਹਾ ਭਾਣਾ ਦੁਬਾਰਾ ਨਾ ਵਰਤੇ ਤੇ ਅਸੀਂ dukhi ਪਰਿਵਾਰਾਂ ਦੇ ਨਾਲ ਹਾਂ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹਾਂ।
