ਵਿਦੇਸ਼ਾਂ ਵਿਚ ਵੱਸਦੇ ਪੰਜਾਬ ਦੇ ਪ੍ਰਵਾਸੀ ਕੋ-ਰੋ-ਨਾ ਕਾਰਨ ਰੱਬ ਨੂੰ ਪਿਆਰਾ ਹੋ ਜਾ ਚੁੱਕੇ ਹਨ। ਯੂਕੇ ਚ ਸਿੱਖ ਫੇਡਰੇਸ਼ਨ ਦੇ ਮੈਂਬਰ ਭਾਈ ਮਨਦੀਪ ਸਿੰਘ ਜੀ ਨਹੀ ਰਹੇ ‘ਇਸ ਵੇਲੇ ਜੀ ਵੱਡੀ ਖਬਰ ਆ ਰਹੀ ਇੰਗਲੈਂਡ ਭਾਵ ਯੂ ਕੇ ਤੋਂ ਜਲੰਧਰ ਦੇ ਨਜ਼ਦੀਕੀ ਪਿੰਡ ਚਿਟੀ (ਲਾਂਬੜਾ) ਦੇ ਜੰਮਪਾਲ ਮਨਦੀਪ ਸਿੰਘ ਚਿੱਟੀ (46) ਦੀ ਕਰੋਨਾ ਕਾਰਣ ਇੰਗਲੈਂਡ ਵਿਖੇ Mout ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮਨਦੀਪ ਸਿੰਘ ਚਿੱਟੀ ਕਈ ਸਾਲ ਪਹਿਲਾਂ ਪਰਿਵਾਰ ਸਮੇਤ ਇੰਗਲੈਂਡ ਚਲਾ ਗਿਆ ਸੀ, ਜਿਥੇ ਉਹ ਲੈਸਟਰ ਸ਼ਹਿਰ ਵਿਚ ਸੈੱਟਲ ਸੀ। ਲਗਭਗ ਦੋ ਹਫਤੇ ਪਹਿਲਾਂ ਉਹ ਕੋ-ਰੋ-ਨਾ ਦੀ mar ਵਿਚ ਆ ਗਿਆ। ਇਸੇ ਦੇ ਚੱਲਦੇ ਲੈਸਟਰ ‘ਚ ਬੀਤੀ ਸ਼ਾਮ ਮਨਦੀਪ ਸਿੰਘ ਚਿੱਟੀ ਰੱਬ ਨੂੰ ਪਿਆਰਾ ਹੋ ਗਿਆ । ਉਹ ਆਪਣੇ ਪਿੱਛੇ ਪਤਨੀ ਅਤੇ 2 ਛੋਟੇ ਲੜਕੇ ਛੱਡ ਗਿਆ ਹੈ। ਮਨਦੀਪ ਸਿੰਘ ਦੀ Mout ਹੋ ਜਾਣ ਕਾਰਣ ਪਿੰਡ ਚਿੱਟੀ ਵਿਚ sog ਦੀ ਲ-ਹਿਰ ਹੈ। ਤੁਹਾਨੂੰ ਦੱਸ ਦੇਈਏ ਕਿ ਭਾਈ ਮਨਦੀਪ ਸਿੰਘ ਜੀ ਯੂ ਕੇ ਚ ਸਿੱਖ ਫੈਡਰੇਸ਼ਨ ਦੇ ਮੈਬਰ ਸਨ ਤੁਹਾਨੂੰ ਦੱਸ ਦੇਈਏ ਕਿ ਇਸ ਸਿੱਖ ਫੈਡਰੇਸ਼ਨ ਨੇ ਭਾਈ ਮਨਦੀਪ ਸਿੰਘ ਜੀ ਦੇ ਅਕਾਲ ਚਲਾਣੇ ਦਾ ਅਫ-ਸੋਸ ਪ੍ਰ-ਗਟ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਈ ਨਿਰਮਲ ਸਿੰਘ ਖਾਲਸਾ ਜੀ ਤੋਂ ਬਾਅਦ ਇਹ ਸਿੱਖ ਭਾਈਚਾਰੇ ਦੀ ਮਹਾਨ ਸ਼ਖਸੀਅਤ ਹਨ। ਦੱਸ ਦੇਈਏ ਕਿ ਇਸ ਸੰਬੰਧੀ ਕਨੇਡਾ ਤੋਂ ਗੁਰਪ੍ਰੀਤ ਸਿੰਘ ਸਹੋਤਾ ਨੇ ਪੋਸਟ ਵੀ ਪਾਈ ਹੈ ਜਿਸ ਚ ਉਨ੍ਹਾਂ ਨੇ ਲਿਖਿਆ ਹੈ ਕਿ ਇੰਗਲੈਂਡ ਦੇ ਸ਼ਹਿਰ ਲੈਸਟਰ ਨਿਵਾਸੀ ਪੰਥ ਦ-ਰ-ਦੀ ਭਾਜੀ ਮਨਦੀਪ ਸਿੰਘ (ਪਿਛਲਾ ਪਿੰਡ ਚਿੱਟੀ, ਜਲੰਧਰ) ਸਵਾਸ ਤਿਆਗ ਗਏ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਭਾਈ ਨਿਰਮਲ ਸਿੰਘ ਖਾਲਸਾ ਜੀ ਸਾਨੂੰ ਸਭ ਨੂੰ ਅਲਵਿਦਾ ਕਹਿ ਗਏ ਸਨ।
ਤੁਹਾਨੂੰ ਦੱਸ ਦੇਈਏ ਕਿ ਭਾਈ ਨਿਰਮਲ ਖਾਲਸਾ ਜੀ ਉਹ ਮਹਾਨ ਸ਼ਖਸੀਅਤ ਸਨ ਉਹ ਦੁਨੀਆ ਭਰ ਚ ਪਹਿਲੇ ਰਾਗੀ ਹਨ ਜਿਨ੍ਹਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਹੋਵੇ। ਉਸਨੂੰ ਸਾਲ 2009 ਵਿਚ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਪੁਰਸਕਾਰ (ਭਾਰਤ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ) ਨਾਲ ਸਨਮਾਨਤ ਕੀਤਾ ਗਿਆ ਸੀ।
