ਪੰਜਾਬ ਦੇ ਦੋ ਵੱਡੇ ਅਫ਼ਸਰਾ ਦੀ ਹੋਈ

ਪੰਜਾਬ ਦੇ ਦੋ ਵੱਡੇ ਅਫ਼ਸਰਾ ਦੀ ਕੋਰੋ’-ਨਾ ਨਾਲ ਹੋਈ mout ‘ਦੱਸ ਦਈਏ ਕਿ ਪੰਜਾਬ ਵਿਚ ਕੋਰੋਨਾ ਦਾ ਪ੍ਰਭਾਵ ਪੂਰਾ ਚੱਲ ਰਿਹਾ ਹੈ ਹੁਣੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਏ.ਸੀ.ਪੀ. ਅਨਿਲ ਕੋਹਲੀ ਦੀ ਕੋਰੋਨਾ ਨਾਲ mout ਹੋ ਗਈ ਹੈ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੋਸਟ ਸ਼ੇਅਰ ਕੀਤੀ ਹੈਸਾਡੇ ਲਈ ਬਹੁਤ dukh ਦੀ ਗੱਲ ਹੈ ਕਿ ਕਰੋ-ਨਾ ਨੇ ਸਾਡੇ ਯੋਧਿਆਂ ਗੁਰਮੇਲ ਸਿੰਘ ਕਾਨੂੰਗੋ ਤੇ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਨੂੰ ਸਾਡੇ ਤੋਂ ਖੋਹ ਲਿਆ। ਇਸ ਔਖੇ ਸਮੇ ਵਿੱਚ ਤੁਹਾਡਾ ਇਸ ਦੁਨੀਆਂ ਨੂੰ ਅਲਵਿਦਾ ਕਹਿਣਾ ਸਾਡੇ ਸਾਰਿਆਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ dukh ਵਿੱਚ ਮੈਂ ਤੇ ਪੰਜਾਬ ਦਾ ਹਰ ਵਾਸੀ ਇਨ੍ਹਾਂ ਦੇ ਪਰਿਵਾਰਾਂ ਦੇ ਨਾਲ ਹੈ। ਦੱਸ ਦਈਏ  58 ਸਾਲਾ ਗੁਰਮੇਲ ਸਿੰਘ ਮਾਲ ਵਿਭਾਗ ‘ਚ ਕਾਨੂੰਗੋ ਸੀ ਜੋ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਹਸਪ-ਤਾਲ ‘ਚ ਦਾਖ਼ਲ ਸੀ। ਗੁਰਮੇਲ ਸਿੰਘ ਦੀ ਕੋ-ਰੋਨਾ ਨਾਲ mout ਮਗਰੋਂ ਇਲਾਕੇ ‘ਚ ਸ-ਹਿਮ ਦਾ ਮਾ-ਹੌਲ ਬਣਿਆ ਹੋਇਆ ਹੈ ਦੱਸ ਦਈਏ ਕਿ ਅਨਿਲ ਕੋਹਲੀ ਪਿਛਲੇ ਲੰਬੇ ਸਮੇਂ ਤੋਂ ਲੁਧਿਆਣਾ ਦੇ ਐਸ.ਪੀ.ਐੱਸ ਹਸਪ-ਤਾਲ ਵਿਚ ਦਾਖਲ ਸਨ। ਉਨ੍ਹਾਂ ਨੂੰ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਥੈਰੇਪੀ ਰਾਹੀਂ ਉਨ੍ਹਾਂ ਦਾ ilaz ਕਰਨ ਲਈ ਕਿਹਾ ਸੀ, ਜਿਸ ਕਾਰਨ ਅੱਜ ਇ-ਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਦਮ ਤੋੜ ਦਿੱਤਾ। ਦੱਸ ਦੇਈਏ ਕਿ ਇਸ ਦੇ ਨਾਲ ਹੀ ਦੱਸ ਦਈਏ ਕਿ ਸੂਬੇ ਵਿਚ ਕ-ਰੋਨਾ ਦੇ ਅਜਿਹੇ ਪਹਿਲੇ ilaz ਲਈ ਪੰਜਾਬ ਸਰਕਾਰ ਐਸ.ਪੀ.ਐਸ. ਹਸ-ਪਤਾਲ ਲੁਧਿ-ਆਣਾ ਦੀ ਮੈਡੀ-ਕਲ ਟੀਮ ਨੂੰ ਸਹਿਯੋਗ ਦੇ ਰਹੀ ਸੀ ਜਿਹਨਾਂ ਨੇ ਕੁਝ ਦਿਨ ਪਹਿਲਾ ਕੋਰੋ-ਨਾ ਦੇ ਪਾਜ਼ੇਟਿਵ ਪਾਏ ਗਏ ਲੁਧਿਆਣਾ ਦੇ ਏ.ਸੀ.ਪੀ. ਅਨਿਲ ਕੋਹਲੀ ਦੀ ਪਲਾ-ਜ਼ਮਾ ਥੈਰੇਪੀ ਕਰਵਾਉਣ ਦਾ ਫ਼ੈਸਲਾ ਕੀਤਾ ਸੀ। ਇਹ ਖੁਲਾਸਾ ਸਰਕਾਰੀ ਬੁਲਾਰੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿਚ ਕੋ-ਵਿਡ-19 ਸਥਿਤੀ ਦੀ ਸਮੀਖਿਆ ਕਰਨ ਵਾਸਤੇ ਸੱਦੀ ਵੀਡਿਉ ਕਾਨਫ਼-ਰੰਸ ਤੋਂ ਬਾਅਦ ਕੀਤਾ ਸੀ। ਪੰਜਾਬ ਪੁਲਿਸ ਦੇ ਏ.ਸੀ.ਪੀ. ਦਾ ਪਰਵਾਰ ਜੋ ਲੁਧਿਆਣਾ ਦੇ ਅਪੋਲੋ ਹ-ਸਪ-ਤਾਲ ਵਿਚ ਦਾਖ਼ਲ ਹੈ,ਨੇ ਥੈਰੇਪੀ ਲਈ ਇਜ਼ਾਜਤ ਦੇ ਦਿਤੀ ਸੀ ਜਿਸ ਲਈ ਪੰਜਾਬ ਦੀਆਂ ਸਿਹਤ ਸੇਵਾਵਾਂ ਦਾ ਡਾਇਰੈਕਟਰ ਸੰਭਾਵੀ ਪਲਾ-ਜ਼ਮਾ ਦਾਨੀ ਨਾਲ ਤਾਲਮੇਲ ਕਰ ਰਿਹਾ ਸੀ।ਇਸ ਤੋਂ ਪਹਿਲਾ ਵੀਡਿਉ ਕਾਨਫ਼ਰੰਸਿੰਗ ਵਿਚ ਦਸਿਆ ਗਿਆ ਕਿ ਥੈਰੇਪੀ ਵਿਚ ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਇਸ ਥੈਰੇਪੀ ਦਾ ਪ੍ਰਬੰਧ ਸੂਬਾ ਸਰਕਾਰ ਦੇ ਸਿਹਤ ਸਲਾਹਕਾਰ ਅਤੇ ਪੀ.ਜੀ.ਆਈ. ਦੇ ਸਾਬਕਾ ਡਾਇਰੈਕਟਰ ਡਾ.ਕੇ.ਕੇ.ਤਲਵਾੜ ਵਲੋਂ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *