ਪੰਜਾਬੀ ਗਾਇਕ ਵੱਡਾ ਗਰੇਵਾਲ ਲਈ ਆਈ ਇੱਕ ਹੋਰ ਵੱਡੀ ਖਬਰ ‘ਦੱਸ ਦਈਏ ਕਿ ਪੰਜਾਬੀ ਗਾਇਕ ਵੱਡਾ ਗਰੇਵਾਲ ਆਪਣੇ ਕਿਸੇ ਨਾ ਕਿਸੇ ਕੰਮ ਕਰਕੇ ਹਰ ਵੇਲੇ ਚਰਚਾ ਚ ਰਹਿੰਦਾ ਹੈ ਜਿਆਦਾਤਾਰ ਉਹ ਪੁੱਠੇ ਕੰਮਾਂ ਕਰਕੇ ਸੁਰਖੀਆਂ ਚ ਰਹਿੰਦਾ ਹੈ ਪਿੱਛੇ ਜਿਹੇ ਉਹ ਉਸ ਸਮੇਂ ਸੁਰੱਖਿਆ ਚ ਰਿਹਾ ਸੀ ਜਦੋਂ ਉਸ ਦੀ ਫੋਟੋ ਵਾਇ-ਰਲ ਹੋਈ ਸੀ ਜਿਸ ਉਹ ਬੈਡ ਤੇ ਪਿਆ ਹੈ। ਜਿਸ ਕਾਰਨ ਸ਼ੋਸ਼ਲ ਮੀਡੀਆ ਤੇ ਉਸ ਦੀ ਬਾਰੇ ਇੱਧਰ ਉੱਧਰ ਦੀਆਂ ਗੱਲਾਂ ਬਣੀਆਂ। ਹੁਣ ਉਹ ਇੱਕ ਹੋਰ ਪੰਗੇ ਚ ਫਸ ਗਿਆ ਹੈ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਗੁਰਿੰਦਰ ਸਿੰਘ (ਵੱਡਾ ਗਰੇਵਾਲ) ਨੂੰ ਮੁਹਾਲੀ ਪੁ-ਲਿਸ ਨੇ ਅਫ਼ੀ-ਮ ਸਮੇਤ ਗਿ੍ਫ਼-ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ | ਉਸ ਦੇ ਿਖ਼ਲਾ-ਫ਼ ਥਾਣਾ ਸੋਹਾਣਾ ਵਿਖੇ ਮਾ-ਮਲਾ ਦਰਜ ਕਰਕੇ ਉਸ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨਿਆਇਕ ਹਿ-ਰਾਸਤ ‘ਚ ਭੇਜ ਦਿੱਤਾ ਗਿਆ | ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬੀ ਗਾਇਕ ਗੁਰਿੰਦਰ ਸਿੰਘ ਉਰਫ਼ ਵੱਡਾ ਗਰੇਵਾਲ ਵਾਸੀ ਪਿੰਡ ਕੰਮੋਮਾਜਰਾ ਕਲਾਂ ਜ਼ਿਲ੍ਹਾ ਸੰਗਰੂਰ ਨੂੰ ਨ-ਸ਼ੇ ਦੀ ਜ਼ਿਆਦਾ ਡੋਜ਼ ਲੈਣ ਕਾਰਨ ਮੁਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ | ਇਸੇ ਦੌਰਾਨ ਪੁਲਿਸ ਨੂੰ ਸੂਚਨਾ ਮਿਲਣ ‘ਤੇ ਜਦੋਂ ਸਬ-ਇੰਸਪੈਕਟਰ ਹਰਜਿੰਦਰ ਸਿੰਘ ਗਰੇਵਾਲ ਨੇ ਸੋਹਾਣਾ ਸਥਿਤ ਨਿੱਜੀ ਹਸ-ਪਤਾਲ ਵਿਖੇ ਪਹੁੰਚ ਕੇ ਗੁਰਿੰਦਰ ਸਿੰਘ ਗਰੇਵਾਲ ਦੇੇ ਬੈਗ ਦੀ ਤਲਾ-ਸ਼ੀ ਲਈ ਤਾਂ ਉਸ ‘ਚੋਂ ਇਕ ਲਿਫ਼ਾਫ਼ੇ ‘ਚ ਬੰਦ 30 ਗ੍ਰਾਮ ਕਾਲਾ ਮਾਲ ਭਾਵ ਅ-ਮੀਫ ਮਿਲੀ ਹੈ।
ਇਸ ਸਬੰਧੀ ਪੁਲਿਸ ਨੇ ਥਾਣਾ ਸੋਹਾਣਾ ਵਿਖੇ ਗੁਰਿੰਦਰ ਸਿੰਘ ਉਰਫ਼ ਵੱਡੇ ਗਰੇਵਾਲ ਿਖ਼-ਲਾਫ਼ ਐਨ. ਡੀ. ਪੀ. ਐਸ. ਐਕਟ ਦੀ ਧਾਰਾ 27 ਅਤੇ 18 ਤਹਿ-ਤ ਮਾ-ਮਲਾ ਦਰਜ ਕਰਕੇ ਉਸ ਨੂੰ ਗਿ੍ਫ਼-ਤਾਰ ਕਰ ਲਿਆ ਅਤੇ ਅੱਜ ਮੁਲ-ਜ਼ਮ ਨੂੰ ਅਦਾ-ਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਨਿਆਇਕ ਹਿ-ਰਾਸਤ ‘ਚ ਭੇਜ ਦਿੱਤਾ ਗਿਆ |
