ਜਦੋਂ ਦਰਬਾਰ ਸਾਹਿਬ ਆਏ ਅੰਗਰੇਜ ਗੋਰੇ ਤੇ ਇੰਝ ਹੋਈ ਕਿਰਪਾ

ਜਦੋਂ ਦਰਬਾਰ ਸਾਹਿਬ ਆਏ ਅੰਗਰੇਜ ਗੋਰੇ ਤੇ ਇੰਝ ਹੋਈ ਕਿਰਪਾ ‘ਇਕ ਬੜੀ ਹੀ ਅਨੋਖੀ ਘ ਟ ਨਾ ਇਕ ਨੌਰਵੇ ਦੇ ਨੌਜਵਾਨ ਨਾਲ ਵਾਪਰੀ ਜਦੋ ਉਹ ਦਰਬਾਰ ਸਾਹਿਬ ਆਇਆ ਸੀ ਇਹ ਨੌ ਰ ਵੇ ਦਾ ਰਹਿਣ ਵਾਲਾ ਇਕ ਫੋਟੋਗ੍ਰਾਫਰ ਸੀ 29 ਸਾਲ ਮਾਇਕਲ ਨਿਸਲ ਇਕ ਚੰਗਾ ਫੋਟੋਗਰਾਫਰ ਹੈ ਤੇ ਨੌਰਵੇ ਦੇ ਵਿਚ ਓਹਦਾ ਕਾਫੀ ਨਾਮ ਹੈ ਦੱਸਿਆ ਜਾਂਦਾ ਹੈ ਉਸਨੂੰ ਕਾਫੀ ਸਮੇ ਤੋਂ ਪੇ-ਟ ਚ ਦ-ਰਦ ਮਹਿਸੂਸ ਹੁੰਦਾ ਸੀ ਪਹਿਲਾ ਪਹਿਲਾ ਤਾਂ ਉਸਨੇ ਇਸਨੂੰ ਇਗਨੋਰ ਕੀਤਾ ਤੇ ਫਿਰ ਜਿਆਦਾ Dard ਹੋਣ ਕਰਕੇ ਉਸਦੀ ਫੈਮਲੀ ਨੇ ਨੇ ਉਸਨੂੰ ਹਸਪਤਾ-ਲ ਵਿਚ ਐਡ-ਮਿਤ ਕਰਵਾ ਦਿਤਾ ਕਿ ਜਿਥੇ ਕੁਜ ਦਿਨ ਬਾਅਦ ਉਹ ਠੀਕ ਤਾਂ ਹੋ ਗਿਆ ਪਰ ਕੁਜ ਟੈ-ਸਟ ਦੀ ਰਿਪੋ-ਰਟ ਹਜੇ ਆਉਣੀ ਬਾਕੀ ਸੀ ਕਿਉਕਿ ਡਾਕ-ਟਰਾਂ ਨੇ ਸ਼ੱਕ ਦੇ ਅਧਾਰ ਤੇ ਉਹ ਟੈਸਟ ਕੀਤੇ ਸੀ ਮਾਇਕਲ ਨਿਸੇਨ ਦੱਸਦੇ ਹਨ ਕਿ ਅੱਜ ਤੋਂ 2 ਸਾਲ ਪਹਿਲਾ ਓਹਨਾ ਨੇ ਡਿਸਕਵਰੀ ਚੈਨਲ ਤੇ ਇਕ ਪ੍ਰੋਗਰਾਮ ਦੇਖਿਆ ਸੀ ਰਵਿਲ ਗੋਲਡਨ ਟੈਮਪਲ ਉਸ ਦਿਨ ਤੋਂ ਬਾਅਦ ਓਹਨਾ ਦੇ ਅੰਦਰ ਇਕ ਭਾਵਨਾ ਜਾਗ ਉਠਿ ਸੀ ਕਿ ਉਹ ਜਰੂਰ ਉਸ ਜਗਾ ਤੇ ਜਾਣ ਗਏ ਤੇ ਫੋਟੋਗ੍ਰਾਫੀ ਕਰਣਗੇ ਸੋ ਬਹੁਤ ਟਾਇਮ ਤੋਂ ਉਹ ਪਲੇਨ ਬਣਾ ਰਹੇ ਸੀ ਪਰ ਕਿਸੇ ਨਾ ਕਿਸੇ ਕਰਕੇ ਉਹ ਤਲ ਜਾਂਦਾ ਸੀ …ਹੁਣ ਪਲੇਨ ਬਣਾ ਕੇ ਉਹ ਇੰਡੀਆ ਨਿਕਲ ਆਏ ਤੇ ਸਿਧ ਦਰਬਾਰ ਸਾਹਿਬ ਆਏ ਓਥੇ ਇਕ ਲੋਕਲ ਇੰਗਲਿਸ਼ ਗਾਇਡ ਸੰਦੀਪ ਦੇ ਨਾਲ ਘੁੰਮਣਾ ਸ਼ੁਰੂ ਕੀਤਾ ਮਾਇਕਲ ਸਿੱਖ ਸੰਗਤਾਂ ਦੀਆ ਦਸਤਾਰ ਦੇਖ ਗੁਰੂ ਖ਼ੁਸ਼ ਹੋਏ ਓਹਨਾ ਨੇ ਕਿਹਾ ਓਹਨਾ ਨੇ ਪਹਿਲਾ ਇਸਤਰਾਂ ਦਾ ਕੁਜ ਨਹੀਂ ਦੇਖਿਆ ਅਸਲੀਅਤ ਵਿਚ ਏਸ਼ਨੀਆਂ ਸਾਰੀਆਂ ਦਸਤਾਰਾਂ ਦੇਖਣ ਉਹ ਬਹੁਤ ਖੁਸ਼ ਲੱਗ ਰਿਹਾ ਸੀ ਤੇ ਫੋਟੋਗ੍ਰਾਫੀ ਕਰਦਾ ਜਾ ਰਿਹਾ ਸੀ ਆਪ ਵੀ ਸਰ ਢਕ ਕੇ ਅੰਦਰ ਜਾਂ ਨੂੰ ਤਿਆਰ ਸੀ ਪਰ ਜਿਵੇ ਹੀ ਪੌੜੀਆਂ ਉਤਰ ਕੇ ਅੰਦਰ ਗਿਆ ਤਾਂ ਜੋ ਹੋਇਆ ਆਪ ਜੀ ਇਸ ਵੀਡੀਓ ਚ ਸੁਣ ਸਕਦੇ ਹੋ ਕਿਸ ਤਰ੍ਹਾਂ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਹੋਈ।

Leave a Reply

Your email address will not be published. Required fields are marked *