ਭਾਰਤ ਵਿੱਚ ਹੁਣ ਵੱਡੀ ਪੱਧਰ ਤੇ ਕੇਸ ਸਾਹਮਣੇ ਆਉਣ ਦੀ ਸੰਭਾਵਨਾ

ਦੱਸ ਦਈਏ ਕਿ ਭਾਰਤ ਵਿਚ ਕੋਰੋਨਾ ਦਾ ਪ੍ਰਭਾਵ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ। ਹੁਣ ਤੱਕ ਇਸ ਵਾਇਰਸ ਦੀ ਨੀਚੇ 12 ਹਜ਼ਾਰ ਤੋਂ ਵਧੇਰੇ ਲੋਕ ਆ ਚੁੱਕੇ ਹਨ। ਇਸ ਦੇ ਨਾਲ-ਨਾਲ ਇਹ ਵਾਇਰਸ 400 ਤੋਂ ਵਧੇਰੇ ਲੋਕਾਂ ਦੀ jan ਵੀ ਲੈ ਚੁੱਕਾ ਹੈ। ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਇਹ ਭਾਵੇਂ ਕਿ ਦੇਰੀ ਨਾਲ ਫੈਲਣਾ ਸ਼ੁਰੂ ਹੋਇਆ ਪਰ ਹੁਣ ਇਸਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਵਿਚ ਇਹ ਵੱਡੀ ਪੱਧਰ ’ਤੇ ਫੈਲ ਚੁੱਕਾ ਪਰ ਟੈਸਟ ਸੁਵਿਧਾ ਉਪਲੱਭਦ ਨਾ ਹੋਣ ਕਾਰਨ ਕਰੋਨਾ ਮਰੀ-ਜ਼ਾਂ ਦੀ ਸਹੀ ਗਿਣਤੀ ਸਾਹਮਣੇ ਨਹੀਂ ਆ ਰਹੀ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਨਾ ਦੇ ਮ-ਰੀ-ਜ਼ਾਂ ਸਥਿਤੀ ਬਹੁਤ ਮਾੜੀ ਹੈ ਪਰ ਸਾਡੇ ਕੋਲ ਟੈਸਟਿੰਗ ਦੀਆਂ ਮੁਕੰਮਲ ਸਹੂਲਤਾਂ ਨਹੀਂ ਹਨ। ਸ਼ਾਇਦ ਇਸੇ ਲਈ ਅਸਲੀ ਤਸਵੀਰ ਸਾਹਮਣੇ ਨਹੀਂ ਆ ਰਹੀ। ਟੈਸਟਿੰਗ ਕਿੱਟ ਨੂੰ ਲੈ ਕੇ ਕਮਲਨਾਥ ਨੇ ਮੋਦੀ ਸਰਕਾਰ ’ਤੇ ਨਿ-ਸ਼ਾ-ਨਾ ਸਾਧਦਿਆਂ ਇਹ ਵੀ ਕਿਹਾ ਸੀ ਕਿ ਸਰਕਾਰ ਨੇ ਦਾ ਕੋ-ਰੋਨਾ ਦਾ ਮਜ਼ਾਕ ਬਣਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 90 ਫੀਸਦੀ ਟੈਸਟਿੰਗ ਕਿੱਟਾਂ ਚੀਨ ਤੋਂ ਆਉਂਦੀਆਂ ਹਨ ਪਰ ਜੇਕਰ ਸਰਕਾਰ ਨੇ ਪਹਿਲਾਂ ਆਰਡਰ ਦਿੱਤੇ ਹੁੰਦੇ ਤਾਂ ਦੂਜੇ ਦੇਸ਼ਾਂ ਵਾਂਗੂ ਸਾਨੂੰ ਵੀ ਇਹ ਕਿੱਟਾਂ ਪਹਿਲਾਂ ਮਿਲ ਜਾਂਦੀਆਂ। ਕਾਂਗਰਸ ਪ੍ਰਮੁੱਖ ਰਾਹੁਲ ਗਾਂਧੀਂ ਨੇ ਵੀ ਅੱਜ ਪੀ. ਐੱਮ. ਮੋਦੀ ਦੇ ਕੋਰੋਨਾ ਤੇ ਕੀਤੇ ਗਏ ਯਤਨਾਂ ਨੂੰ ਨਾਕਾਫੀ ਦੱਸਿਆ ਹੈ ਅਤੇ ਟੈਸਟਿੰਗ ਕਿੱਟਾਂ ਦੀ ਅਣਹੋਂਦ ਨੂੰ ਸਰਕਾਰ ਦੀ ਨਾਕਾਮੀ ਕਿਹਾ। ਤੁਹਾਨੂੰ ਦੱਸ ਦੇਈਏ ਕਿ ਵਾਇ-ਰਸ ਵਿਅਕਤੀਆਂ ਦੀ ਅਸਲ ਪਛਾਣ ਕਰਨ ਲਈ ਭਾਰਤ ਨੇ ਅੱਜ ਚੀਨ ਤੋਂ ਕਰੀਬ ਸਾਢੇ 6 ਲੱਖ ਟੈਸਟਿੰਗ ਕਿੱਟ ਮੰਗਵਾ ਲਈਆਂ ਹਨ। ਸਿਹ-ਤ ਮਾਹਰਾਂ ਦਾ ਮੰਨਣਾ ਹੈ ਕਿ ਇਹ ਟੈਸਟਿੰਗ ਕਿੱਟਾਂ ਵਾਇਰਸ ਨਾਲ ladn ਲਈ ਮਹੱਤਵਪੂਰਨ ਸਾਬਿਤ ਹੋਣਗੀਆਂ। ਸੂਤਰਾਂ ਮੁਤਾਬਕ ਭਾਰਤ ਨੇ ਇਨ੍ਹਾਂ ਟੈਸਟਿੰਗ ਕਿੱਟਾਂ ਨੂੰ ਚੀਨ ਦੀ ਕੰਪਨੀ ਕੋਲੋਂ ਖਰੀਦਿਆ ਹੈ, ਨਾ ਕਿ ਚੀਨ ਨੇ ਇਨ੍ਹਾਂ ਕਿੱਟਾਂ ਨੂੰ ਸਹਾਇਤਾ ਦੇ ਤੌਰ ’ਤੇ ਭੇਜਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੂਜੇ ਦੇਸ਼ਾਂ ਵਾਂਗ ਭਾਰਤ ਵੀ ਕੋਰੋਨਾ ਵਿ-ਰੁੱਧ ਲ-ੜ-ਨ ਲਈ ਮੈਡੀਕਲ ਉਪਕਰਣਾਂ ਦੀ ਘਾਟ ਨਾਲ ਜੂਝ ਰਿਹਾ ਸੀ। ਹੁਣ ਇਨ੍ਹਾਂ ਕਿੱਟਾਂ ਦੇ ਆਉਣ ਨਾਲ ਵਾਇਰਸ ਖਿ-ਲਾ-ਫ ਲ-ੜਾ-ਈ ਵਿਚ ਕਾਫੀ ਤੇਜ਼ੀ ਆਵੇਗੀ। ਇਹ ਰੈਪਿਡ ਟੈਸਟਿੰਗ ਕਿੱਟਾਂ ਪਹਿਲਾਂ 5 ਅਪ੍ਰੈਲ ਨੂੰ ਆਉਣ ਵਾਲੀਆਂ ਸਨ ਪਰ ਬਾਅਦ ਵਿਚ ਡਿਲਿਵਰੀ ਦੀ ਤਰੀਕ ਅੱਗੇ ਪਾ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ ਆਰਟੀ-ਪੀਸੀਆਰ ਟੈਸਟ ਕੀਤਾ ਜਾ ਰਿਹਾ ਸੀ। ਇਸ ਟੈਸਟ ਨਾਲ 5 ਘੰਟਿਆਂ ਵਿਚ ਪਤਾ ਲਗਦਾ ਸੀ ਕਿ ਵਿਅਕਤੀ ਨੂੰ ਕੋਰੋ-ਨਾ ਹੈ ਜਾਂ ਨਹੀਂ। ਇਸ ਦੇ ਨਾਲ-ਨਾਲ ਪਿਛਲੇ ਸਮੇਂ ਦੌਰਾਨ ਇਨ੍ਹਾਂ ਟੈਸਟਿੰਗ ਕਿੱਟਾਂ ਦੀ ਗੁਣਵੱਤਾ ਅਤੇ ਜਾਂਚ ’ਤੇ ਵੀ ਸਵਾਲ ਉੱਠੇ ਸਨ। ਜੇਕਰ ਇਨ੍ਹਾਂ ਟੈਸਟਿੰਗ ਕਿੱਟਾਂ ਦੀ ਜਾਂਚ ਅਤੇ ਗੁਣਵੱਤਾ ਵਿਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਵੀ ਕੇਸਾਂ ਅਤੇ ਮ-ਰੀਜ਼ਾਂ ਦਾ ਅੰਕੜਾ ਵੱਡੀ ਪੱਧਰ ’ਤੇ ਪਰਭਾ-ਵਿਤ ਹੋਵੇਗਾ।

Leave a Reply

Your email address will not be published. Required fields are marked *