ਯੂਕੇ ਚ ਸਿੱਖ ਫੇਡਰੇਸ਼ਨ ਦੇ ਮੈਂਬਰ ਭਾਈ ਮਨਦੀਪ ਸਿੰਘ ਜੀ ਨਹੀ ਰਹੇ

ਯੂਕੇ ਚ ਸਿੱਖ ਫੇਡਰੇਸ਼ਨ ਦੇ ਮੈਂਬਰ ਭਾਈ ਮਨਦੀਪ ਸਿੰਘ ਜੀ ਨਹੀ ਰਹੇ ‘ਇਸ ਵੇਲੇ ਜੀ ਵੱਡੀ ਖਬਰ ਆ ਰਹੀ ਇੰਗਲੈਂਡ ਭਾਵ ਯੂ ਕੇ ਤੋਂ ਹੁਣੇ ਮਿਲੀ ਜਾਣਕਾਰੀ ਅਨੁਸਾਰ ਭਾਈ ਮਨਦੀਪ ਸਿੰਘ ਜੀ ਦਾ ਦਿ-ਹਾਂਤ ਹੋ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਈ ਮਨਦੀਪ ਸਿੰਘ ਜੀ ਯੂ ਕੇ ਚ ਸਿੱਖ ਫੈਡਰੇਸ਼ਨ ਦੇ ਮੈਬਰ ਸਨ ਉਨ੍ਹਾਂ ਦੀ mout ਦਾ ਕਾਰਨ ਕਰੋਨਾ ਨੂੰ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪੂਰੇ ਸਿੱਖ ਭਾਈਚਾਰੇ ਚ ਮਾ-ਤਮ ਛਾ ਗਿਆ ਹੈ ਤੁਹਾਨੂੰ ਦੱਸ ਦੇਈਏ ਕਿ ਇਸ ਸਿੱਖ ਫੈਡਰੇਸ਼ਨ ਨੇ ਭਾਈ ਮਨਦੀਪ ਸਿੰਘ ਜੀ ਦੇ ਅਕਾਲ ਚਲਾਣੇ ਦਾ ਅਫ-ਸੋਸ ਪ੍ਰ-ਗਟ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਈ ਨਿਰਮਲ ਸਿੰਘ ਖਾਲਸਾ ਜੀ ਤੋਂ ਬਾਅਦ ਇਹ ਸਿੱਖ ਭਾਈਚਾਰੇ ਦੀ ਮਹਾਨ ਸ਼ਖਸੀਅਤ ਹਨ। ਦੱਸ ਦੇਈਏ ਕਿ ਇਸ ਸੰਬੰਧੀ ਕਨੇਡਾ ਤੋਂ ਗੁਰਪ੍ਰੀਤ ਸਿੰਘ ਸਹੋਤਾ ਨੇ ਪੋਸਟ ਵੀ ਪਾਈ ਹੈ ਜਿਸ ਚ ਉਨ੍ਹਾਂ ਨੇ ਲਿਖਿਆ ਹੈ ਕਿ ਇੰਗਲੈਂਡ ਦੇ ਸ਼ਹਿਰ ਲੈਸਟਰ ਨਿਵਾਸੀ ਪੰਥ ਦਰਦੀ ਭਾਜੀ ਮਨਦੀਪ ਸਿੰਘ (ਪਿਛਲਾ ਪਿੰਡ ਚਿੱਟੀ, ਜਲੰਧਰ) ਕ-ਰੋਨਾ ਵਾਇ-ਰਸ ਦੀ ਨਾ-ਮੁਰਾਦ ਬਿਮਾਰੀ ਨਾਲ ਜੂਝ-ਦਿਆਂ ਸਵਾਸ ਤਿਆਗ ਗਏ। ਵੈਸੇ ਕਦੇ ਆਹਮੋ-ਸਾਹਮਣੇ ਮੇਲ ਨਹੀਂ ਸੀ ਹੋਇਆ ਪਰ ਫੇਸਬੁੱਕ ‘ਤੇ ਵਾਹ-ਵਾਸਤਾ ਪੈਂਦਾ ਰਿਹਾ। ਚੰਗੇ ਇਨਸਾਨ ਸਨ। ਇਹ mout , ਟਰਾਂਟੋ ‘ਚ ਹੋਈਆਂ ਪੰਜਾਬੀ ਟੈਕਸੀ ਚਾਲਕਾਂ ਦੀਆਂ ਮੌਤਾਂ ਅਤੇ ਨਿਊਯਾਰਕ ‘ਚ ਹੋਈਆਂ ਪੰਜਾਬੀਆਂ ਦੀਆਂ moutan ਸਮੂਹ ਪੰਜਾਬੀਆਂ ਨੂੰ ਇਹ ਸਮਝਾਉਣ ਲਈ ਕਾਫੀ ਹੋਣੀਆਂ ਚਾਹੀਦੀਆਂ ਕਿ ਆਪਾਂ ਕਿਸੇ ਹੋਰ ਮਿੱਟੀ ਦੇ ਨਹੀਂ ਬਣੇ, ਸਾਨੂੰ ਵੀ ਇਹ ਕ-ਰੋ-ਨਾ ਢਾਹ ਸਕਦਾ। ਆਲੇ ਦੁਆਲੇ ਦੇਖਣ ‘ਚ ਆ ਰਿਹਾ ਕਿ ਬਾਹਰਲੇ ਮੁਲਕਾਂ ਅਤੇ ਪੰਜਾਬ ‘ਚ ਜਿੱਥੇ ਬਹੁਗਿਣਤੀ ਬਚਾ-ਅ ਰੱਖ ਰਹੀ ਹੈ, ਉੱਥੇ ਕੁਝ ਬੇਪਰ-ਵਾਹ ਇਸਨੂੰ ਹਾਲੇ ਵੀ ਤਮਾ-ਸ਼ਾ ਸਮਝ ਰਹੇ ਹਨ। ਦੋਸਤੋ! ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸੁਰੱ-ਖਿਆ ਤੁਹਾਡੇ ਹੱਥ ਹੀ ਹੈ। ਸਫਾਈ ਅਤੇ ਆਪਸੀ ਦੂਰੀ ਦਾ ਖਿਆਲ ਰੱਖੋ।- ਗੁਰਪ੍ਰੀਤ ਸਿੰਘ ਸਹੋਤਾ

Leave a Reply

Your email address will not be published. Required fields are marked *