ਡਿਊਟੀ ‘ਤੇ ਜਾਂਦੇ ਸਮੇਂ ਪੁਲਸ ਵਾਲੇ ਵੀਰ ਨਾਲ ਵਰਤਿਆ ਭਾਣਾ ‘ਪ੍ਰਾਪਤ ਜਾਣਕਾਰੀ ਅਨੁਸਾਰ ਇਥੇ ਹਾਈਵੇਅ ‘ਤੇ ਇਕ ਪੁਲਸ ਹੈੱਡ ਕਾਂਸਟੇਬਲ ਦੀ ਡਿਊਟੀ ‘ਤੇ ਆਉਂਦੇ ਹੋਏ ਭਾਣੇ ਕਾਰਨ mout ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੇਵਲ ਸਿੰਘ ਥਾਣਾ ਮੁਖੀ ਨੇ ਦੱਸਿਆ ਕਿ ਬਲਵਿੰਦਰ ਸਿੰਘ (55 ਸਾਲ) ਪੁੱਤਰ ਸਿਮਰੂ ਰਾਮ ਵਾਸੀ ਖਾਨਪੁਰ ਨੇੜੇ ਮਾਹਿਲਪੁਰ (ਹੁਸ਼ਿਆਰਪੁਰ) ਆਈ. ਆਰ. ਬੀ. ਦਾ ਮੁਲਾ-ਜ਼ਮ ਹੈ। ਦੱਸ ਦਈਏ ਕਿ ਸਵੇਰੇ ਪੁਲਸ ਵਾਲਾ ਵੀਰ ਮਾਹਿਲਪੁਰ ਤੋਂ ਗੋਰਾਇਆ ਥਾਣੇ ਵਿਖੇ ਆਪਣੇ ਮੋਟਰਸਾਈਕਲ ਸਪਲੈਂਡਰ ਪੀ. ਬੀ.07 ਬੀ.ਈ. 6066 ‘ਤੇ ਕਰ-ਫਿਊ ਡਿਊਟੀ ‘ਤੇ ਆ ਰਿਹਾ ਸੀ। ਡਿਊਟੀ ‘ਤੇ ਆਉਂਦੇ ਸਮੇਂ ਜਦੋਂ ਉਹ ਹਾਈਵੇਅ ‘ਤੇ ਗੋਰਾਇਆ ਟਰੱਕ ਯੂਨੀਅਨ ਕੋਲ ਪੈਂਦੇ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਪੁੱਜਾ ਤਾਂ ਮੋਟਰਸਾਈਕਲ ਬੇਕਾ-ਬੂ ਹੋ ਗਿਆ ਅਤੇ ਉਸ ਦਾ ਡੰ-ਡਾ ਫਸਣ ਕਾਰਨ ਵੀਰ ਹੇਠਾਂ ਗਿਰ ਗਿਆ, ਜਿਸ ਦੇ ਕਾਰਨ ਉਸ ਦੇ ਸਿਰ ‘ਤੇ ਡੂੰਘੀ sat ਲੱਗ ਗਈ ਅਤੇ ਉਹ ਮੌਕੇ ‘ਤੇ ਹੀ ਰੱਬ ਨੂੰ ਪਿਆਰਾ ਹੋ ਗਿਆ। ਪੁਲਸ ਨੇ ਬਾਡੀ ਨੂੰ ਫਿਲੌਰ ਭੇਜ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਪੁਲਸ ਦੇ ਜਵਾਨ ਪੰਜਾਬ ਚ ਵੱਖ ਵੱਖ ਥਾਵਾਂ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਜਿਸ ਤਰ੍ਹਾਂ ਅੱਜ ਅੰਮ੍ਰਿਤਸਰ ਚ ਪੁਲਿਸ ਵਲੋ ਇੱਕ ਅਹਿਮ ਰੋਲ ਨਿਭਾਉਦੇ ਹੋਏ ਫਰੰਟ ਲਾਈਨ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਸੇ ਸਬੰਧੀ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਤਾਇਨਾਤ ਕਰਮਚਾਰੀਆਂ ਦੇ ਬੀ-ਮਾ-ਰੀ ਤੋ ਬ-ਚਾਓ ਨੂੰ ਮੁੱਖ ਰੱਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਵਲੋਂ ਥਾਣਾ ਏ ਡਵੀਜਨ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ 30 ਟ੍ਰਾਂਸਪੇਰੈਂਟ ਪੀ.ਪੀ.ਈ ਕਿੱਟਾਂ ਵੰਡੀਆਂ ਗਈਆਂ ਅਤੇ ਇੱਕ ਸਰਫੇਸ ਡਿਸ-ਇੰਨਫੈ-ਕਸ਼ਨ ਟਰਨਲ ਲਗਾਇਆ ਗਿਆ ਹੈ । ਦੱਸ ਦਈਏ ਕਿ ਇਹ ਪੀ.ਪੀ.ਈ ਕਿੱਟਾਂ ਪਾਰਦਰਸ਼ੀ ਬਣਾਈਆਂ ਗਈਆਂ ਹਨ ਤਾਂ
ਜੋ ਜੇਕਰ ਕੋਈ ਪੁਲਿਸ ਕਰਮਚਾਰੀ ਕਿਸੇ ਪਾਜ-ਟਿਵ ਮਰੀਜ ਨੂੰ ਹਸਪ-ਤਾਲ ਪਹੁੰਚਾਉਣ ਲਈ ਡਾਕ-ਟਰੀ ਟੀਮ ਨਾਲ ਜਾਂਦਾ ਹੈ ਤਾਂ ਇਸ ਪਾਰਦਰਸ਼ੀ ਕਿੱਟ ਰਾਂਹੀ ਉਸਦੀ ਪਹਿਚਾਣ ਹੋ ਸਕੇ ਅਤੇ ਉਹ ਕਰਮਚਾਰੀ ਇੰਨਫੈ-ਕਸ਼ਨ ਤੋਂ ਵੀ ਆਪਣਾ ਬ-ਚਾਅ ਕਰ ਸਕੇ।
