Home / ਦੁਨੀਆ ਭਰ / ਪੀਜ਼ਾ ਡਿਲਿਵਰੀ ਲੜਕੇ ਕਾਰਨ 72 ਪਰਿਵਾਰਾਂ ਨੂੰ ਪਿਆ

ਪੀਜ਼ਾ ਡਿਲਿਵਰੀ ਲੜਕੇ ਕਾਰਨ 72 ਪਰਿਵਾਰਾਂ ਨੂੰ ਪਿਆ

‘ਪੀਜ਼ਾ ਡਿਲੀਵਰੀ ਬੁਆਏ ਕਾਰਨ 72 ਘਰਾਂ ਨੂੰ ਪਿਆ ਪੰਗਾ ‘ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖਬਰ ਹੈ ਨਵੀਂ ਦਿੱਲੀ ਤੋਂ ਦੱਸ ਦੇਈਏ ਕਿ ਕੋਰੋ-ਨਾ ਨਾਲ ਜੁੜੀ ਬਹੁਤ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦਿੱਲੀ ਵਿੱਚ ਇੱਕ ਪੀਜ਼ਾ ਡਿਲੀਵਰੀ ਕਰਨ ਵਾਲੇ ਸ਼ਖਸ ਦੇ ਕਾਰਨ 72 ਘਰਾਂ ‘ਤੇ ਭਾਰੀ ਪੈ ਗਈ ਹੈ । ਦਰਅਸਲ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਵਿੱਚ ਇੱਕ ਪੀਜ਼ਾ ਡਿਲੀਵਰੀ ਬੁਆਏ ਕੋਰੋਨਾ ਪਾਜ਼ੀ-ਟਿਵ ਪਾਇਆ ਗਿਆ ਹੈ । ਜਾਣਕਾਰੀ ਅਨੁਸਾਰ ਇਸ ਡਿਲੀਵਰੀ ਬੁਆਏ ਨੇ ਪਿਛਲੇ 15 ਦਿਨਾਂ ਵਿੱਚ 72 ਘਰਾਂ ਵਿੱਚ ਪੀਜ਼ਾ ਡਿਲੀਵਰੀ ਕੀਤੀ ਸੀ । ਜਿਸ ਤੋਂ ਬਾਅਦ 72 ਲੋਕਾਂ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ । ਹਾਲਾਂਕਿ ਅਧਿਕਾਰੀਆਂ ਵੱਲੋਂ ਡਿਲੀਵਰੀ ਬੁਆਏ ਦੀ ਡਿਟੇਲ ਸ਼ੇਅਰ ਨਹੀਂ ਕੀਤੀ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਸਾਰੇ 72 ਘਰਾਂ ਦੀ ਪਛਾਣ ਕਰ ਲਈ ਹੈ ਅਤੇ ਸਾਰੇ ਲੋਕਾਂ ਨੂੰ ਵੱਖਰਾ ਕਰਨ ਦੇ ਆਦੇਸ਼ ਦਿੱਤੇ ਹਨ । ਇਸ ਦੇ ਨਾਲ ਇਸ ਡਿਲੀਵਰੀ ਬੁਆਏ ਦੇ ਨਾਲ ਕੰਮ ਕਰਨ ਵਾਲੇ 17 ਸਾਥੀਆਂ ਅਤੇ ਡਿਲੀਵਰੀ ਬੁਆਏ ਦੇ ਪਰਿਵਾਰ ਨੂੰ ਘਰ ਤੋਂ ਅਲੱਗ ਕਰ ਦਿੱਤਾ ਗਿਆ ਹੈ । ਦੱਖਣੀ ਦਿੱਲੀ ਦੇ ਡੀਐਮ ਬੀਐਮ ਮਿਸ਼ਰਾ ਨੇ ਦੱਸਿਆ ਕਿ ਸਾਰੇ 72 ਘਰਾਂ ਨੂੰ ਹੋਮ ਕੁਆ-ਰੰਟੀਨ ਕੀਤਾ ਗਿਆ ਹੈ । ਜੇਕਰ ਇਨ੍ਹਾਂ ਲੋਕਾਂ ਵਿੱਚ ਕੋ-ਰੋਨਾ ਦੇ ਲੱਛਣ ਮਿਲਦੇ ਹਨ ਤਾਂ ਇਨ੍ਹਾਂ ਦੀ ਜਾਂਚ ਕੀਤੀ ਜਾਵੇਗੀ । ਅਧਿਕਾਰੀਆਂ ਨੇ ਇਨਾਂ ਸਾਰੇ 72 ਲੋਕਾਂ ਦੀ ਪਛਾਣ ਗੁ-ਪਤ ਰੱਖੀ ਹੈ । ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਇਸ ਡਿਲੀਵਰੀ ਬੁਆਏ ਨੇ ਮਾਲਵੀਆ ਨਗਰ ਦੇ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਪੀਜ਼ਾ ਡੇਲਿਵਰ ਕੀਤਾ ਸੀ । ਇਹ ਡਿਲੀਵਰੀ ਬੁਆਏ ਮਾਰਚ ਦੇ ਆਖਰੀ ਹਫ਼ਤੇ ਤੱਕ ਡਿਊਟੀ ‘ਤੇ ਸੀ ਅਤੇ ਪਿਛਲੇ ਹਫਤੇ ਹੀ ਇਸ ਦਾ ਕੋ-ਰੋਨਾ ਟੈਸਟ ਰਿਜਲਟ ਪਾਜ਼ੀ-ਟਿਵ ਆਇਆ ਹੈ । ਅਧਿਕਾਰੀਆਂ ਨੇ ਦੱਸਿਆ ਕਿ ਉਹ ਪਹਿਲਾਂ ਡਾਇ-ਲਿਸਿਸ ਲਈ ਇੱਕ ਹਸ-ਪਤਾਲ ਗਿਆ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਉਹ ਇਨ-ਫੈਕ-ਟਡ ਹੋਇਆ ਹੋਵੇਗਾ । ਦੱਸ ਦੇਈਏ ਕਿ ਲਾਕਡਾਊਨ ਦੌਰਾਨ ਭੋਜਨ ਅਤੇ ਕਰਿਆਨੇ ਦੇ ਸਾਮਾਨ ਦੀ ਹੋਮ ਡਿਲੀਵਰੀ ਦੀ ਮਨ-ਜ਼ੂਰੀ ਹੈ । ਹਾਟਸਪਾਟ ਵਾਲੇ ਇਲਾਕੇ ਵਿੱਚ ਲਾਕਡਾਊਨ ਸ-ਖਤ ਹੈ ਅਤੇ ਕਿਸੇ ਨੂੰ ਵੀ ਆਪਣੇ ਘਰੋਂ ਬਾਹਰ ਨਿਕਲਣ ਦੀ ਮਨਜ਼ੂਰੀ ਨਹੀਂ ਹੈ । ਜਿਸ ਕਾਰਨ ਸਾਰੀਆਂ ਜ਼ਰੂਰੀ ਵਸਤੂਆਂ ਦੀ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ । ਸਾਵ-ਧਾਨੀ ਤੇ ਆਪਣਾ ਬਚਾ ਰੱਖੋ।

error: Content is protected !!