14 ਸਾਲਾ ਅਭੀਗਯ ਨੇ ਡੇਢ ਸਾਲ ਪਹਿਲਾਂ ਹੀ ਕਰ ਦਿੱਤੀ ਸੀ ਇਹ ਭਵਿੱਖਬਾਣੀ

ਤੁਹਾਨੂੰ ਦੱਸ ਦੇਈਏ ਕਿ ਸ਼ੋਸ਼ਲ ਮੀਡੀਆ ਤੇ ਇਕ 14 ਸਾਲ ਦਾ ਬੱਚਾ ਜਿਸ ਦਾ ਨਾਂ ਅਭੀਗਯ ਆਨੰਦ ਹੈ, ਕਰਨਾਟਕ ਦਾ ਰਹਿਣ ਵਾਲਾ ਹੈ ਉਸ ਨੇ ਡੇਢ ਸਾਲ ਪਹਿਲਾਂ ਹੀ ਆਪਣੇ ਯੂ-ਟਿਊਬ ਚੈਨਲ ਕਾਂਨਸਾਇੰਸ ‘ਤੇ ਭਵਿੱਖਬਾਣੀ ਕਰ ਦਿੱਤੀ ਸੀ ਕਿ 2020 ‘ਚ ਮਨੁੱਖ ਅਤੇ ਵਾਇ-ਰਸ ਵਿਚਾਲੇ jang ਹੋਵੇਗੀ। 31 ਮਾਰਚ 2020 ਤੋਂ ਇਕਦਮ ਇਸ ਇਸ ‘ਚ ਤੇਜ਼ੀ ਹੋ ਗਈ ਹੈ। ਇਸ ‘ਚ ਉਹੀ ਸੇਫ ਰਹੇਗਾ ਜੋ ਘਰ ‘ਚ ਰਹੇਗਾ, ਬਾਕੀ ਸਭ ਕੁਝ ਖਤਮ ਹੋ ਜਾਏਗਾ।29 ਮਈ ਤਕ ਦੁਨੀਆ ਦੀ 80 ਫੀਸਦੀ ਆਬਾਦੀ ਇਸ ਵਾ-ਇਰਸ ਨਾਲ ਪ੍ਰਭਾ-ਵਿਤ ਹੋ ਜਾਏਗੀ ਅਤੇ ਦੁਨੀਆ ਦੀ 20 ਫੀਸਦੀ ਆਬਾਦੀ ਇਸ ਨਾਲ ਖ-ਤਮ ਹੋ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ 30 ਮਈ ਤੋਂ ਇਸ ‘ਚ ਸੁਧਾਰ ਹੋਣ ਲੱਗੇਗਾ, ਜੋ 5 ਸਤੰਬਰ ਤਕ ਚੱਲੇਗਾ। ਉਸ ਤੋਂ ਬਾਅਦ ਵਾਇ-ਰਸ ਪੂਰੀ ਤਰ੍ਹਾਂ ਖਤ-ਮ ਹੋ ਜਾਏਗਾ। ਇਸ ਦੇ ਨਾਲ ਹੀ ਦੱਸ ਦੇਈਏ ਕਿ ਕੋ-ਰੋ-ਨਾ ਕਾਰਣ ਹੁਣ ਤਕ 19 ਲੱਖ 90 ਹਜ਼ਾਰ ਤੋਂ ਵਧੇਰੇ ਲੋਕ ਇਸ ਦੀ mar ‘ਚ ਆ ਚੁੱਕੇ ਹਨ ਜਿਨ੍ਹਾਂ ‘ਚੋਂ 1 ਲੱਖ 25 ਹਜ਼ਾਰ ਤੋਂ ਵਧੇਰੇ ਲੋਕਾਂ ਦੀ mout ਹੋ ਚੁੱਕੀ ਹੈ ਅਤੇ 4 ਲੱਖ 66 ਹਜ਼ਾਰ ਤੋਂ ਵਧੇਰੇ ਲੋਕ ਠੀ-ਕ ਵੀ ਹੋ ਚੁੱਕੇ ਹਨ। ਇਹ ਕਥਨ ਸੱਚੇ ਵੀ ਜਾਪਦੇ ਹਨ ਪਰ ਅਸੀ ਇਸ ਭਵਿੱਖਬਾਣੀ ਦਾ ਦਾਅਵਾ ਨਹੀਂ ਕਰਦੇ ਤੁਹਾਨੂੰ ਦੱਸ ਦੇਈਏ ਕਿ ਇਸ ਦੀ ਪਕ-ੜ ਜਿਆਦਾਤਾਰ ਪੱਛਮੀ ਦੇਸ਼ਾਂ ਤੇ ਜਿਆਦਾਤਰ ਹੈ ਜਿਨ੍ਹਾਂ ਚ ਅਮਰੀਕਾ ਸਭ ਤੋਂ ਵੱਧ ਉਸ ਤੋਂ ਬਾਅਦ ਇਟਲੀ ਸਪੇਨ ਇੰਗਲੈਂਡ ਆਉਦੇ ਹਨ। ਦੱਸ ਦਈਏ ਕਿ ਵੱਡੇ ਵੱਡੇ ਮੁਲਕਾਂ ਨੂੰ ਇਸ ਨੇ ਹਿਲਾ ਕੇ ਰੱਖ ਦਿੱਤਾ ਹੈ। ਆਰਥਿਕ ਵਿਵਸਥਾ ਹਿੱਲ ਗਈ ਹੈ ਇਸ ਚ ਕੋਈ ਸ਼ੱਕ ਨਹੀਂ ਹੈ।ਜੇ ਆਪਾ ਗੱਲ ਕਰੀਏ ਪੰਜਾਬ ਚ ਵੀ ਵੱਧ ਰਿਹਾ ਹੈ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਚ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇ ਸਮੇ ਤੇ ਲੋਕਾਂ ਨੂੰ ਸ਼ੋਸ਼ਲ ਮੀਡੀਆ ਤੇ ਸਮਝਾ ਰਹੇ ਹਨ। ਉਹ ਅੱਜ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਭਾਵਸ਼ਾਲੀ ਤੇ ਸਕਰਾਤਮਕ ਮੀਟਿੰਗ ਕੀਤੀ। ਜਿਸ ਵਿੱਚ ਕ-ਰੋ-ਨਾ ਤੇ ਸਾਡੀ ਸਰਕਾਰ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਤੇ ਰਣਨੀਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਨਾਲ ਹੀ ਕਣਕ ਦੀ ਖ੍ਰੀਦ ਪ੍ਰਕਿਰਿਆ ਸਬੰਧੀ ਵਿਚਾਰ ਸਾਂਝੇ ਕੀਤੇ। ਮੈਨੂੰ ਖੁਸ਼ੀ ਹੋਈ ਕਿ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਸਾਨੂੰ ਆਪਣਾ ਸਹਿਯੋਗ ਦਿੱਤਾ। ਯਕੀਨਨ ਇਸ ਤਰ੍ਹਾਂ ਇਕੱਠੇ ਰੱਲ ਕੇ ਅਸੀਂ ਇਸ ‘ਤੇ ਜਿੱਤ ਹਾਸਲ ਕਰਾਂਗੇ।

Leave a Reply

Your email address will not be published. Required fields are marked *