ਇਸ ਸਮੇਂ ਵਿਚ ਸਾਰਾ ਵਿਸ਼ਵ ਔਖੇ ਸਮੇਂ ਵਿੱਚੋਂ ਲੰਘ ਰਿਹਾ ਹੈ ਇਸ ਚ ਕੋਈ ਸ਼ੱਕ ਨਹੀਂ ਹੈ ਹਰ ਵਰਗ ਇਸ ਨਾਲ Dukhi ਹੋਇਆ ਹੈ ਪਰ ਅਜੇ ਇਸ ਦੇ ਖਤਮ ਹੋਣ ਦਾ ਕੁਝ ਨਹੀਂ ਪਤਾ। ਦੱਸ ਦੇਈਏ ਕਿ ਇਹਨਾਂ ਦਿਨਾਂ ਚ ਕ੍ਰਿਕਟ ਜਗਤ ਨੂੰ ਘਾਟਾ ਪਿਆ ਹੈ ਜਾਣਕਾਰੀ ਅਨੁਸਾਰ ਪਾਕਿਸਤਾਨ ਟੀਮ ਦੇ ਸਾਬਕਾ ਕ੍ਰਿਕਟਰ ਨੂੰ ਵੀ ਇਸ ਕਰੋਨਾ ਨੇ ਆਪਣੀ mar ਥਿੱਲੇ ਲਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕੋ-ਰੋਨਾ ਨਾਲ ਇਸ ਸਮੇਂ ਪੂਰੀ ਦੁਨੀਆ ਲੜਾਈ lad ਰਹੀ ਹੈ। ਹੁਣ ਤਕ ਇਸ ਨੇ ਦੁਨੀਆ ਭਰ ਵਿਚ ਲੱਖਾਂ ਲੋਕਾਂ ਨੂੰ ਆਪਣਾ ਸ਼ਿ-ਕਾਰ ਬਣਾ ਲਿਆ ਹੈ। ਇਸ ਵਿਚਾਲੇ ਕ੍ਰਿਕਟ ਜਗਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੋਰੋ-ਨਾ ਕਾਰਨ ਪਾਕਿਸਤਾਨ ਦੇ ਸਾਬਕਾ ਫਰਸਟ ਕਲਾਸ ਕ੍ਰਿਕਟਰ ਜਾਫਰ ਸਰਫਰਾਜ਼ ਨੇ ਦੁਨੀਆ ਨੂੰ ਅਲ-ਵਿਦਾ ਕਹਿ ਦਿੱਤਾ ਹੈ। ਉਹ ਪਿਛਲੇ 3 ਦਿਨਾਂ ਤੋਂ ਪੇਸ਼ਾਵਰ ਦੇ ਇਕ ਹਸ-ਪਤਾਲ ਵਿਚ ਵੈਂਟੀ-ਲੇਟਰ ’ਤੇ ਸੀ। 50 ਸਾਲਾ ਸਰਫਰਾਜ਼ ਪਾਕਿਸਤਾਨ ਵਿਚ ਕੋ-ਰੋਨਾ ’ਚ ਆਉਣ ਵਾਲੇ ਪਹਿਲੇ ਪੇਸ਼ੇਵਰ ਕ੍ਰਿਕਟਰ ਹਨ। ਤੁਹਾਨੂੰ ਦੱਸ ਦੇਈਏ ਕਿ ਖਿਡਾਰੀ ਅਤੇ ਕੋਚ ਵੀ ਰਹਿ ਚੁੱਕੇ ਹਨ ਉਸ ਨੇ 1988 ਵਿਚ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਪੇਸ਼ਾਵਰ ਵੱਲੋਂ ਉਸ ਨੇ 15 ਫਰਸਟ ਕਲਾਸ ਮੈਚ ਖੇਡੇ, ਜਿਸ ਵਿਚ ਉਸ ਨੇ 616 ਦੌੜਾਂ ਬਣਾਈਆਂ। 1994 ਵਿਚ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਪਹਿਲਾ ਉਸ ਨੇ 6 ਵਨ ਡੇ ਮੈਚਾਂ ਵਿਚ 96 ਦੌੜਾਂ ਬਣਾਈਆਂ ਸੀ। ਕ੍ਰਿਕਟ ਤੋਂ ਬਤੌਰ ਖਿਡਾਰੀ ਸੰਨਿਆਸ ਲੈਣ ਤੋਂ ਬਾਅਦ ਉਸ ਨੇ ਕੋਚਿੰਗ ਦੀ ਦੁਨੀਆ ਵਿਚ ਕਦਮ ਰੱਖਿਆ ਅਤੇ ਪੇਸ਼ਾਵਰ ਦੀ ਸੀਨੀਅਰ ਅਤੇ ਅੰਡਰ 19 ਟੀਮ ਨੂੰ ਤਿਆਰ ਕੀਤਾ। ਜਾਫਰ ਪਾਕਿਸਤਾਨ ਦੇ ਕੌਮਾਂਤਰੀ ਕ੍ਰਿਕਟਰ ਅਖਤਰ ਸਰਫਰਾਜ਼ ਦੇ ਭਰਾ ਸੀ। ਅਖਤਰ ਨੇ 10 ਮਹੀਨੇ ਪਹਿਲਾਂ ਹੀ ਇਸੇ ਸ਼ਹਿਰ ਵਿਚ ਦੁਨੀਆ ਨੂੰ ਅਲ-ਵਿਦਾ ਕਹਿ ਦਿੱਤਾ। ਉਹ ਕੈਂ-ਸਰ ਨਾਲ ਜੂ-ਝ ਰਹੇ ਸੀ।
ਪਾਕਿਸਤਾਨ ਵਿਚ ਵੀ ਕੋ-ਰੋਨਾ ਰੋਜ਼ਾਨਾ ਤੇਜ਼ੀ ਨਾਲ ਵੱਧ ਰਿਹਾ ਹੈ। ਹੁਣ ਤਕ ਪਾਕਿਸਤਾਨ ਵਿਚ 5500 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਿਕ ਇਸ ਕਾਰਨ ਪਾਕਿ ’ਚ 100 ਤੋਂ ਜ਼ਿਆਦਾ ਲੋਕਾਂ ਦੀ ” mout ਹੋ ਚੁੱਕੀ ਹੈ।
