ਭਾਵੁਕ ਕਰਨ ਵਾਲਾ ਦ੍ਰਿਸ਼

ਲਹਿੰਦੇ ਪੰਜਾਬ ਤੋਂ ਭਾਵੁਕ ਕਰਨ ਵਾਲੀਆਂ ਤਸਵੀਰਾਂ ਜਦੋਂ ਭੈਣ-ਭਰਾ ਨੂੰ ਐਂਬੂ-ਲੈਂਸ ਵਿਚ ਬਿਠਾਇਆ ਗਿਆ ‘ਦੱਸ ਦਈਏ ਕਿ ਪਾਕਿਸਤਾਨ ਦੇ ਲਾਹੌਰ ਵਿਚ ਸਥਿਤ ਰਸੂਲ ਪਾਰਕ ਖੇਤਰ ਵਿੱਚ ਦੋ ਛੋਟੇ ਜੁਵਾਕਾ ਦੇ ਕੋਰੋ ਨਾ ਦੇ ਟੈਸਟ ਪਾਜ਼ੇ-ਟਿਵ ਆਉਣ ਪਿੱਛੋਂ ਉਨ੍ਹਾਂ ਨੂੰ ਘਰ ਤੋਂ ਹਸ=ਪਤਾਲ ਲਿਜਾਂਦੇ ਸਮੇਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇ-ਰਲ ਹੋ ਰਹੀਆਂ ਹਨ। ਇਹ ਦੋਵੇਂ ਜੁਵਾਕ ਭੈਣ-ਭਰਾ ਹਨ। ‘ਉਰਦੂ ਨਿਊਜ਼’ ਦੀ ਖ਼ਬਰ ਅਨੁਸਾਰ ਇਹ ਦੋਵੇਂ ਬੱਚੇ, ਜਿਸ ਵਿਚ ਲੜਕਾ 10 ਸਾਲ ਦਾ ਹੈ, ਜਦੋਂ ਕਿ ਉਸ ਦੀ ਭੈਣ ਸੱਤ ਸਾਲ ਦੀ ਹੈ, ਨੂੰ ਉਨ੍ਹਾਂ ਦੇ ਪਾਜ਼ੀਟਿਵ ਹੋਣ ਤੋਂ ਬਾਅਦ ਹਸ – ਪਤਾਲ ਭੇਜਿਆ ਗਿਆ ਹੈ। ਦੋਵਾਂ ਨੂੰ ਭੇਜਦਿਆਂ ਦੀਆਂ ਤਸਵੀਰਾਂ ਨੇ ਲੋਕਾਂ ਨੂੰ ਭਾਵੁਕ ਕਰ ਦਿੱਤਾ। ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਭੈਣ-ਭਰਾ ਇਕ ਐਂਬੂਲੈਂਸ ਵਿਚ ਬੈਠੇ ਹਨ ਅਤੇ ਉਨ੍ਹਾਂ ਨੇ ਆਪਣੇ ਚਿਹਰੇ ‘ਤੇ ਮਾਸਕ ਪਹਿਨੇ ਹੋਏ ਹਨ। ਉਨ੍ਹਾਂ ਕੋਲ ਕੱਪੜੇ ਦਾ ਇੱਕ ਥੈਲਾ ਹੈ। ਰੈਸਕਿਊ 1122 ਸੇਵਾ ਦੀ ਬੁਲਾਰਣ ਦੀਬਾ ਸ਼ਹਿਨਾਜ਼ ਨੇ ‘ਉਰਦੂ ਨਿਊਜ਼’ ਨੂੰ ਦੱਸਿਆ ਕਿ ਦੋਵਾਂ ਬੱਚਿਆਂ ਦਾ ਪਿਤਾ ਵੀ ਪਾਜ਼ੇਟਿਵ ਆਇਆ ਸੀ ਅਤੇ ਉਸ ਨੂੰ ਲਾਹੌਰ ਦੇ ਮੇਯੋ ਹਸ-ਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਲੈ ਗਏ। ਦੋਵਾਂ ਦਾ ਟੈਸਟ ਪਾਜੇ-ਟਿਵ ਆਇਆ ਜਦਕਿ ਮਾਂ ਦਾ ਟੈਸਟ ਨੈਗੇ-ਟਿਵ ਆਇਆ। ਉਸ ਨੇ ਦੱਸਿਆ ਕਿ ‘ਜਦੋਂ ਸਿਹਤ ਵਿਭਾਗ ਦੀ ਟੀਮ ਐਂਬੂ-ਲੈਂਸ ਉਤੇ ਬੱਚਿਆਂ ਨੂੰ ਲੈਣ ਆਈ ਤਾਂ ਲੋਕਾਂ ਦੀਆਂ ਅੱਖਾਂ ਭਰ ਆਈਆਂ। ਬੱਚਿਆਂ ਨੂੰ ਵੇਖਣ ਤੋਂ ਨਹੀਂ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਕੋਈ ਬਿਮਾ-ਰੀ ਹੈ। ਇਸ ਤੋਂ ਬਾਅਦ, ਜਦੋਂ ਬੱਚਿਆਂ ਨੂੰ ਐਂਬੂ-ਲੈਂਸ ਵਿਚ ਬਿਠਾਇਆ ਗਿਆ, ਤਾਂ ਇਹ ਦ੍ਰਿਸ਼ ਬਹੁਤ dukhਦਾਈ ਸੀ। ਇਸ ਤੋਂ ਬਾਅਦ ਦੋਵਾਂ ਬੱ-ਚਿਆਂ ਨੂੰ ਚਿਲਡਰਨ ਹਸਪ-ਤਾਲ ਦੇ ਕੋਰੋਨਾ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਬੱਚਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਓਸਮਾਨ ਬਜਦਾਰ ਨੇ ਉਨ੍ਹਾਂ ਨੂੰ ਤੋਹਫੇ ਭੇਜੇ। ਦੂਜੇ ਪਾਸੇ, ਪੰਜਾਬ ਸਰਕਾਰ ਦੇ ਟਵਿੱਟਰ ਅਕਾਊਂਟ ‘ਤੇ ਪਾਏ ਗਏ ਇਕ ਸੰਦੇਸ਼ ਵਿਚ ਕਿਹਾ ਗਿਆ ਹੈ ਕਿ’ ਪੰਜਾਬ ਦੇ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਬੱ-ਚਿਆਂ ਦੀਆਂ ਤਸਵੀਰਾਂ ਦੇਖ ਕੇ ਬੱਚਿਆਂ ਲਈ ਟੈਬਸ, ਚੌਕਲੇਟ, ਖਿਡੌਣੇ, ਸੈਨੀਟਾਈਜ਼ਰ ਅਤੇ ਫੁੱਲ ਭੇਜੇ ਹਨ। ਟਵੀਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੇ ਪਿਤਾ ਦੇ ਨਾਲ ਮੇਯੋ ਹਸਪ-ਤਾਲ ਵਿੱਚ ਇੱਕ ਵੱਖਰਾ ਕਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬੱਚਿਆਂ ਦੀ ਸਿਹ-ਤ ਬਾਰੇ ਮੁੱਖ ਮੰਤਰੀ ਨੂੰ ਨਿਰੰਤਰ ਦੱਸਿਆ ਜਾਏਗਾ। ਮੁੱਖ ਮੰਤਰੀ ਦੇ ਇਸ ਕਦਮ ਦੀ ਸੋਸ਼ਲ ਮੀਡੀਆ ‘ਤੇ ਖੂਬ ਤਾਰੀਫ ਹੋ ਰਹੀ ਹੈ।

Leave a Reply

Your email address will not be published. Required fields are marked *