ਟਰੰਪ ਨੇ ਦੇ ਦਿੱਤਾ ਇਹ ਵਡਾ ਹੁਕਮ ਹੁਣ

ਟਰੰਪ ਨੇ ਦੇ ਦਿੱਤਾ ਇਹ ਵਡਾ ਹੁਕਮ ਹੁਣ ਪੈ ਗਿਆ ਸਿਆਪਾ ‘ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋ ਰੋਨਾ ਵਾਇਰਸ ਅਲ-ਰਟ ਵਿਚ ਦੇਰੀ ਨੂੰ ਲੈ ਕੇ ਵਿ-ਵਾਦਾਂ ਵਿਚ ਘਿਰੇ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਫੰਡਿੰਗ ਰੋਕਣ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਡਬਲਿਊ. ਐੱਚ. ਓ. ਆਪਣੀ ਡਿਊਟੀ ਕਰਨ ਵਿਚ ਅਸਫਲ ਰਿਹਾ, ਜਿਸ ਕਾਰਨ ਕਈ jana ਗਈਆਂ।ਇਸ ਤੋਂ ਪਹਿਲਾਂ ਵੀ ਟਰੰਪ ਵਿਸ਼ਵ ਸਿਹਤ ਸੰਗਠਨ ‘ਤੇ ਚੀਨ ਦਾ ਪੱਖ ਲੈਣ ਤੇ ਸੱਚ ਲੁਕਾਉਣ ਵਿਚ ਸਾਥ ਦੇਣ ਦਾ dosh ਲਗਾ ਚੁੱਕੇ ਹਨ। ਦੱਸ ਦਈਏ ਕਿ ਟਰੰਪ ਨੇ dosh ਲਗਾਇਆ ਕਿ ਜਦੋਂ ਚੀਨ ਤੋਂ ਕੋ-ਰੋ-ਨਾ ਸੰਕਰਮਣ ਦੀ ਸ਼ੁਰੂਆਤ ਹੋਈ ਤਾਂ ਸੰਯੁਕਤ ਰਾਸ਼ਟਰ (ਯੂ. ਐੱਨ.) ਦਾ ਇਹ ਸੰਗਠਨ ਇਸ ਨੂੰ ਸੰਭਾਲਣ ਵਿਚ ਨਾਕਾਮਯਾਬ ਰਿਹਾ ਤੇ ਅਸਲੀ ਤਸਵੀਰ ਲੁਕਾਉਂਦਾ ਰਿਹਾ। ਟਰੰਪ ਨੇ ਡਬਲਿਊ. ਐੱਚ. ਓ. ਨੂੰ ਚੀਨ ਪ੍ਰਸਤ ਕਰਾਰ ਦਿੱਤਾ। ਟਰੰਪ ਨੇ ਕਿਹਾ ਕਿ ਅਮਰੀਕਾ ਡਬਲਿਊ. ਐੱਚ. ਓ. ਨੂੰ ਹਰ ਸਾਲ 40 ਤੋਂ 50 ਕਰੋੜ ਡਾਲਰ ਦਿੰਦਾ ਹੈ, ਜਦੋਂ ਕਿ ਚੀਨ ਸਿਰਫ 4 ਕਰੋੜ ਡਾਲਰ ਹੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਡਬਲਿਊ. ਐੱਚ. ਓ. ਚੀਨ ਵਿਚ ਜਾ ਕੇ ਜ਼ਮੀਨੀ ਹਾ-ਲਾਤ ਦੇਖਦਾ ਅਤੇ ਉੱਥੋਂ ਦੀ ਪਾਰਦਰਸ਼ਤਾ ਬਾਰੇ ਦੱਸਦਾ ਤਾਂ ਹੁਣ ਜਿਸ ਤਰ੍ਹਾਂ ਦੀ ਮਾ-ੜੀ ਸਥਿਤੀ ਹੈ, ਉਹ ਕਦੇ ਨਾ ਹੁੰਦੀ। ਉਨ੍ਹਾਂ ਕਿਹਾ ਕਿ ਡਬਲਿਊ. ਐੱਚ. ਓ. ਨੂੰ ਇਸ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਵਾਇ-ਰ-ਸ ਦੇ ਸੰਕਰ ਮਣ ਨੂੰ ਰੋਕਣ ਵਿਚ ਡਬਲਿਊ. ਐੱਚ. ਓ. ਦੀ ਕੀ ਭੂਮਿਕਾ ਰਹੀ, ਇਸ ਦੀ ਸਮੀਖਿਆ ਕੀਤੀ ਜਾਵੇਗੀ।ਟਰੰਪ ਨੇ ਕਿਹਾ ਕਿ ਚੀਨੀ ਸਰਕਾਰ ਜੋ ਕਰਦੀ ਰਹੀ ਡਬਲਿਊ. ਐੱਚ. ਓ. ਵੀ ਉਸ ਦਾ ਪੱਖ ਲੈਂਦਾ ਰਿਹਾ ਅਤੇ WHO ਉਸ ਨੂੰ ਹੀ ਪਾਰਦਰਸ਼ੀ ਕਹਿ ਕੇ ਦੁਨੀਆ ਨੂੰ ਗਲਤ ਜਾਣਕਾਰੀ ਦਿੰਦਾ ਰਿਹਾ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਅਮਰੀਕਾ ਵਿਚ ਵਾਇ ਰਸ ਨਾਲ ਨਜਿੱਠਣ ਨੂੰ ਲੈ ਕੇ ਖੁਦ ਵੀ ਆਲੋ-ਚਨਾ ਦਾ ਸਾਹਮਣਾ ਕਰ ਰਹੇ ਹਨ। ਹੁਣ ਤੱਕ ਯੂ. ਐੱਸ. ਵਿਚ ਕੋ-ਰੋ-ਨਾ ਵਾਇ-ਰਸ ਕਾਰਨ 25,239 ਲੋਕਾਂ ਦੀ mout ਹੋ ਚੁੱਕੀ ਹੈ ਤੇ ਗਿਣਤੀ 5.92 ਲੱਖ ਹੋ ਚੁੱਕੀ ਹੈ।

Leave a Reply

Your email address will not be published. Required fields are marked *