Home / ਸਿੱਖੀ ਖਬਰਾਂ / ਮਾਂ ਦੀ ਅਰਦਾਸ – ਸੰਤ ਮਸਕੀਨ ਜੀ

ਮਾਂ ਦੀ ਅਰਦਾਸ – ਸੰਤ ਮਸਕੀਨ ਜੀ

ਮਾਂ ਦੀ ਅਰਦਾਸ – ਸੰਤ ਮਸਕੀਨ ਜੀ ‘”ਮਾਂ” ਸ਼ਬਦ ਅਜਿਹਾ ਸ਼ਬਦ ਹੈ ਜਿਸਦੇ ਸਾਹਮਣੇ ਰੱਬ ਨਾਮ ਦਾ ਸ਼ਬਦ ਵੀ ਫਿੱਕਾ ਪੈ ਜਾਂਦਾ ਹੈ। ਕਿਉਂਕਿ ਰੱਬ ਨੂੰ ਪਾਉਣ ਲਈ ਭਗਤੀ ਤੇ ਕਠਿ-ਨ ਤਪੱ-ਸਿਆ ਕਰਨੀ ਪੈਂਦੀ ਹੈ ‘ਮਾਂ ਵੱਲੋਂ ਕੀਤੀ ਗਈ ਅਰਦਾਸ ( ਦੁਆ) ਕਦੀ ਬਿਅਰਥ ਭਾਵ ਖਾਲੀ ਨਹੀਂ ਜਾਦੀ। ਅਜਿਹੀ ਕਹਾਣੀ ਅੱਜ ਦੀ ਹੈ ਜੋ ਮਸਕੀਨ ਜੀ ਸੁਣਾ ਰਹੇ ਹਨ।
ਪਰ ਮਾਂ ਤਾਂ ਹਰ ਵੇਲ਼ੇ ਕੋਲ਼ ਰਹਿੰਦੀ ਹੈ।ਮਾਂ” ਸ਼ਬਦ ਨੂੰ ਕਿਸੇ ਤਾਰੁਫ ਦੀ ਲੋੜ ਨਹੀ ਬੱਚਾ ਜਨਮ ਤੋ ਬਾਦ ਜੋ ਸ਼ਬਦ ਪਹਿਲਾ ਬੋਲਨਾ ਸਿੱਖਦਾ ਓਹ ਸ਼ਬਦ “ਮਾਂ “ਹੀ ਹੈ | ਮਾਂ ਸ਼ਬਦ ਵਿੱਚ ਇਕ ਮਿਠਾਸ,ਪਿਆਰ,ਅਪਣੱਤ ਹੈ ਜੋ ਕਿਸੇ ਹੋਰ ਰਿਸ਼ਤੇ ਚ ਨਹੀ ਹੈ | ਅਰਦਾਸ ਅਰਜ਼ + ਦਾਸ਼ਤ ਤੋਂ ਬਣਿਆ ਇੱਕ ਸ਼ਬਦ ਹੈ। ਅਰਜ਼ ਦਾ ਅਰਥ ਹੈ ਬੇਨਤੀ। ਦਾਸ਼ਤ ਦਾ ਅਰਥ ਹੈ ਪੇਸ਼ ਕਰਨਾ। ਅਰਥਾਤ ਬੇਨਤੀ ਪੇਸ਼ ਕਰਨੀ। ਗੁਰਮਤਿ ਵਿੱਚ ਅਰਦਾਸ ਦੀ ਖ਼ਾਸ ਅਹਿਮੀਅਤ ਹੈ। ਅਰਦਾਸ ਜੀਵ ਵੱਲੋਂ ਪਰਮਾਤਮਾ ਅੱਗੇ ਕੀਤੀ ਗਈ ਬੇਨਤੀ ਹੈ। ਦੁੱਖ ਹੋਵੇ ਜਾਂ ਸੁੱਖ, ਖੁਸ਼ੀ ਹੋਵੇ ਜਾਂ ਗਮੀ, ਹਰ ਮੌਕੇ ’ਤੇ ਗੁਰੂ ਦਾ ਸਿੱਖ ਗੁਰੂ ਦੀ ਬਖਸ਼ਿਸ਼ ਲੈਣ ਲਈ ਅਰਦਾਸ ਕਰਦਾ ਹੈ। :ਨਾਨਕ ਕੀ ਅਰਦਾਸਿ ਸੁਣੀਜੈ।। ਕੇਵਲ ਨਾਮੁ ਰਿਦੇ ਮਹਿ ਦੀਜੈ।। — ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 389 ਗੁਰੂ ਜੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹੋਏ ਇਹ ਕਹਿੰਦੇ ਹਨ ਕਿ ਹੇ ਪ੍ਰਭੂ! ਜੇ ਪ੍ਰਵਾਨ ਕਰੋ ਤਾਂ ਮੈਂ ਆਪ ਜੀ ਦੇ ਗੁਣ ਗਾਉਂਦਿਆਂ-ਗਾਉਂਦਿਆਂ ਨਾਮ ਜਸ ਵਿੱਚ ਲੀਨ ਹੋ ਜਾਵਾਂ। ਜੇ ਤੇਰੇ ਅੰਦਰ ਗੁੱਸਾ ਆ ਜਾਵੇ, ਦੁੱਖ ਆ ਜਾਵੇ ਤਾਂ ਗੁਰੂ ਅਮਰਦਾਸ ਜੀ ਨੂੰ ਯਾਦ ਕਰ। ਜਦੋਂ ਬਾਬਾ ਦਾਤੂ ਨੇ ਗੁਰੂ ਜੀ ਨੂੰ ਲੱਤ ਕੱਢ ਮਾਰੀ ਤਾਂ ਗੁਰੂ ਜੀ ਨੇ ਬਾਬਾ ਦਾਤੂ ਦੇ ਪੈਰ ਫੜ ਕੇ ਕਿਹਾ, ‘‘ਮੇਰੀਆਂ ਹੱਡੀਆਂ ਸਖਤ ਹਨ, ਤੁਹਾਡੇ ਕੋਮਲ ਚਰਨਾਂ ’ਤੇ ਸੱ-ਟ ਤਾਂ ਨਹੀਂ ਲੱਗ ਗਈ?’’ ਕਿਤਨੀ ਨਿਮਰਤਾ ਅਤੇ ਪਿਆਰ ਸੀ ਉਹਨਾਂ ਦੇ ਅੰਦਰ। ਜਿਹੜਾ ਇਨਸਾਨ ਸਿਮਰਨ ਕਰਦਾ ਹੈ, ਉਸ ਦੇ ਅੰਦਰ ਅਹੰਕਾਰ ਨਹੀਂ ਆਉਂਦਾ।

error: Content is protected !!