Home / ਦੁਨੀਆ ਭਰ / ਹੁਣ ਇਸ ਹਿਸਾਬ ਨਾਲ ਹੀ ਆਵੇਗਾ ਬਿਜਲੀ ਬਿੱਲ

ਹੁਣ ਇਸ ਹਿਸਾਬ ਨਾਲ ਹੀ ਆਵੇਗਾ ਬਿਜਲੀ ਬਿੱਲ

ਪਾਵਰਕਾਮ ਨੇ ਪਲਟਿਆ ਆਪਣਾ ਫੈਸਲਾ ਹੁਣ ਇਸ ਹਿਸਾਬ ਨਾਲ ਹੀ ਆਵੇਗਾ ਬਿਜਲੀ ਬਿੱਲ ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰਕਾਮ ਨੇ ਬਿਜਲੀ ਉਪਭੋਗਤਾਵਾਂ ਤੋਂ ਹੁਣ ਐਵਰੇਜ ਬਿਲ ਨਹੀਂ ਸਗੋਂ ਰੀਡਿੰਗ ਦੇ ਹਿਸਾਬ ਨਾਲ ਬਿੱਲ ਵਸੂਲੇਗਾ। ਇਸ ਤੋਂ ਪਹਿਲਾਂ ਪਾਵਰਕਾਮ ਨੇ ਬਿਜਲੀ ਦਾ ਐਵਰੇਜ ਬਿੱਲ ਭੇਜਣ ਦੀ ਯੋਜਨਾ ਬਣਾਈ ਸੀ। ਉਪਭੋਗਤਾਵਾਂ ਦੇ ਵਿ-ਰੋਧ ਦੇ ਬਾਅਦ ਖਾਸ ਇੰਡਸਟਰੀਅਲ ਉਪਭੋਗਤਾਵਾਂ ਨੇ ਐਵਰੇਜ ਬਿੱਲ ਦਾ ਵਿਰੋ-ਧ ਕੀਤਾ ਸੀ। ਇਸ ਦੇ ਬਾਅਦ ਫੈਸਲਾ ਬਦਲਿਆ ਗਿਆ। ਇਸ ਦੇ ਬਾਅਦ ਵੀ ਪਾਵਰਕਾਮ 10 ਹਜ਼ਾਰ ਰੁਪਏ ਤੋਂ ਵਧ ਦਾ ਬਿੱਲ ਆਨਲਾਈਨ ਭੁਗਤਾਨ ਕਰਨ ਵਾਲੇ ਉਪਭੋਗਤਾਵਾਂ ਨੂੰ 1 ਫੀਸਦੀ ਬਿੱਲ ‘ਚ ਰਿਆਇਤ ਦੇ ਰਹੀ ਹੈ। ਲਾਕਡਾਊਨ ਅਤੇ ਕਰਫਿਊ ਦੇ ਕਾਰਨ ਫੈਕਟਰੀਆਂ ਬੰਦ ਹਨ ਅਤੇ ਉਨ੍ਹਾਂ ਦੇ ਨਾਂ ਚੱਲਣ ‘ਤੇ ਵੀ ਐਵਰੇਜ ਦੇ ਹਿਸਾਬ ਨਾਲ ਬਿਜਲੀ ਦਾ ਬਿੱਲ ਭਰਨਾ ਕਾਰੋਬਾਰੀਆਂ ਨੂੰ ਮੁਸ਼ਕਲ ਸੀ। ਪਾਵਰਕਾਮ ਦੇ ਚੇਅਰਮੈਨ ਕਮ ਡਾਇਰੈਕਟਰ (ਸੀ.ਐੱਮ.ਡੀ.) ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਵੀਡੀਓ ਕਾਨਫਰਸਿੰਗ ਕਰਕੇ ਸਮੱਸਿਆਵਾਂ ਸੁਣੀਆਂ ਸਨ, ਜਿਸ ‘ਚ ਉਦਯੋਗਪਤੀਆਂ ਨੇ ਸਮੱਸਿਆਵਾਂ ਦੇ ਬਾਰੇ ‘ਚ ਦੱਸਿਆ ਸੀ। ਐਡਵਾਂਸ ਬਿਜਲੀ ਬਿੱਲ ਜਮ੍ਹਾ ਕਰਵਾਓ ਹਰ ਮਹੀਨੇ 1 ਫੀਸਦੀ ਵਿਆਜ਼ ਪਾਓ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀ.ਐੱਸ.ਪੀ.ਸੀ.ਐੱਲ) 15 ਲੱਖ ਤੋਂ ਵਧ ਖਪਤਕਾਰਾਂ ਨੂੰ ਐਡਵਾਂਸ ‘ਚ ਬਿੱਲ ਜਮ੍ਹਾ ਕਰਵਾ ਕੇ ਉਸ ‘ਤੇ ਵਿਆਜ ਲੈਣ ਦਾ ਸੁਨਹਿਰਾ ਮੌਕਾ ਦਿੱਤਾ ਹੈ। ਐਡਵਾਂਸ ਬਿੱਲ ਜਮ੍ਹਾ ਕਰਨ ‘ਤੇ ਪਾਵਰਕਾਮ ਉਪਭੋਗਤਾਵਾਂ ਨੂੰ ਮਹੀਨੇ ਦਾ 1 ਫੀਸਦੀ ਯਾਨੀ ਸਾਲ ਦਾ 12 ਫੀਸਦੀ ਵਿਆਜ ਦੇਵੇਗਾ। ਐਡਵਾਂਸ ‘ਚ ਬਿਜਲੀ ਬਿੱਲ ਦਾ ਭੁਗਤਾਨ 7-8 ਸਾਲ ਪਹਿਲਾਂ ਵੀ ਕੀਤਾ ਜਾਂਦਾ ਸੀ ਪਰ ਕਿਸੇ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ। ਹੁਣ ਪਾਵਰਕਾਮ ਨੇ ਬਿਜਲੀ ਬਿਲ ਦੀ ਐਡਵਾਂਸ ਪੇਮੇਂਟ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਚੀਫ ਇੰਜੀਨੀਅਰ ਦਲਜੀਤ ਇੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਉਪਭੋਗਤਾਵਾਂ ਆਪਣੇ ਬਿਜਲੀ ਬਿੱਲ ਦੇ ਸਾਲ ਦੀ ਐਵਰੇਜ ਬਿੱਲ ਦੇ ਮੁਤਾਬਕ ਐਡਵਾਂਸ ਬਿੱਲ ਜਮ੍ਹਾ ਕਰਵਾ ਸਕਦਾ ਹੈ। ਇਸ ਤਰ੍ਹਾਂ ਭਰੋ ਬਿਜਲੀ ਬਿੱਲ: ਬਿਜਲੀ ਬਿਲ 3 ਤਰ੍ਹਾਂ ਨਾਲ ਭਰ ਸਕਦੇ ਹੋ। ਪੇ.ਟੀ.ਐੱਮ. ਅਤੇ ਫੋਨ-ਪੇਅ ਤੋਂ। ਇਸ ਹਿਸਾਬ ਨਾਲ ਆਣਾ ਹੈ ਬਿਲ ਹੁਣ ਦੇਖੋ।ਤੁਸੀਂ ਚਾਹੇ ਤੇ ਵੈਬਸਾਈਟ www. pspcl. in ‘ਤੇ ਜਾ ਕੇ ਵੀ ਬਿੱਲ ਭਰ ਸਕਦੇ ਹੋ। ਤੁਸੀਂ ਐਪਲੀਕੇਸ਼ਨ ਤੋਂ ਬਿੱਲ ਆਨਲਾਈਨ ਭਰੋ, ਕਿਉਂਕਿ ਐਪਲੀਕੇਸ਼ਨ ਤੋਂ ਬਿੱਲ ਭਰਨਾ ਇਕਦਮ ਆਸਾਨ ਹੈ ਪਰ ਜੇਕਰ ਤੁਹਾਡੇ ਕੋਲ ਸਮਾਰਟ ਫੋਨ ਨਹੀਂ ਹੈ ਤਾਂ ਆਪਣੇ ਕੰਪਿਊਟਰ ਜਾਂ ਅਜਿਹਾ ਮੋਬਾਇਲ ਜਿਸ ‘ਚ ਇੰਟਰਨੈੱਟ ਚੱਲਦਾ ਹੋਵੇ, ਉਸ ‘ਚ ਤੁਸੀਂ ਪੇ.ਟੀ.ਐੱਮ. ਜਾਂ ਫੋਨ=ਪੇਅ ਦੀ ਵੈੱਬਸਾਈਟ ‘ਤੇ ਜਾ ਕੇ ਬਿਜਲੀ ਦਾ ਬਿੱਲ ਆਨਲਾਈਨ ਭਰ ਸਕਦੇ ਹੋ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!