Home / ਦੁਨੀਆ ਭਰ / PM ਮੋਦੀ ਦੀਆਂ ਇਹ 7 ਗੱਲਾਂ ਪੱਲੇ ਬੰਨ੍ਹ ਲਵੋ

PM ਮੋਦੀ ਦੀਆਂ ਇਹ 7 ਗੱਲਾਂ ਪੱਲੇ ਬੰਨ੍ਹ ਲਵੋ

PM ਮੋਦੀ ਦੀਆਂ ਇਹ 7 ਗੱਲਾਂ ਪੱਲੇ ਬੰਨ੍ਹ ਲਵੋ ‘ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਭਾਵ ਮੰਗਲਵਾਰ ਨੂੰ ਦੇਸ਼ ਨੂੰ ਸੰਬੋਧਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕੋ-ਰੋ-ਨਾ ਨੂੰ ਹਰਾਉਣ ਲਈ ਦੇਸ਼ ਭਰ ‘ਚ 3 ਮਈ ਤਕ ਲਾਕਡਾਊਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਦੀ ਜਾਨ ਨੂੰ ਬਚਾਉਣਾ ਹੈ ਤਾਂ ਲਾਕਡਾਊਨ ਬਹੁਤ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਧੀਰਜ ਬਣਾ ਕੇ ਰੱਖੀਏ, ਨਿਯਮਾਂ ਦਾ ਪਾਲਣ ਕਰਾਂਗੇ ਤਾਂ ਕੋ- ਰੋ-ਨਾ ਵਰਗੀ ਮਹਾ ਮਾਰੀ ਨੂੰ ਹਰਾ ਸਕਾਂਗੇ।ਸਾਰੇ ਸੁਝਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਇਹ ਤੈਅ ਕੀਤਾ ਗਿਆ ਹੈ ਕਿ ਭਾਰਤ ‘ਚ ਲਾਕਡਾਊਨ ਨੂੰ ਹੁਣ 3 ਮਈ ਤਕ ਹੋਰ ਵਧਾਉਣਾ ਪਵੇਗਾ। ਯਾਨੀ ਕਿ 3 ਮਈ ਤਕ ਸਾਨੂੰ ਸਾਰਿਆਂ ਨੂੰ, ਹਰ ਦੇਸ਼ ਵਾਸੀ ਨੂੰ ਲਾਕਡਾਊਨ ਹੀ ਰਹਿਣਾ ਹੋਵੇਗਾ। 3 ਮਈ ਤਕ ਲਾਕਡਾਊਨ ਦਾ ਪਾਲਣ ਕਰੋ, ਜਿੱਥੇ ਹੋ, ਉੱਥੇ ਰਹੋ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਕਿਹਾ ਹੈ ਕਿ ਪਹਿਲੀ ਗੱਲ— ਆਪਣੇ ਘਰ ਦੇ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ। ਦੂਜੀ ਗੱਲ— ਲਾਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਦੀ ਲਕਸ਼ਮਣ ਰੇਖਾ ਦਾ ਪਾਲਣ ਕਰੋ। ਤੀਜੀ ਗੱਲ— ਘਰ ‘ਚ ਬਣੇ ਮਾਸਕ ਦੀ ਵਰਤੋਂ ਕਰੋ। ਚੌਥੀ ਗੱਲ— ਆਪਣੀ ਇਮਿਊਨਿਟੀ ਵਧਾਉਣ ਲਈ ਆਯੁਸ਼ ਮੰਤਰਾਲਾ ਦੇ ਨਿਰਦੇਸ਼ਾਂ ਦਾ ਪਾਲਣ ਕਰੋ। ਪੰਜਵੀਂ ਗੱਲ— ਕੋਰੋ ਨਾ ਦਾ ਪ੍ਰਸਾਰ ਰੋਕਣ ‘ਚ ਮਦਦ ਲਈ ਆਰੋਗ ਸੇਤੂ ਮੋਬਾਇਲ ਐਪ ਡਾਊਨਲੋਡ ਕਰੋ। ਛੇਵੀਂ ਗੱਲ— ਗਰੀਬਾਂ ਦੀ ਦੇਖ-ਰੇਖ ਕਰੋ, ਉਨ੍ਹਾਂ ਦੇ ਭੋਜਨ ਦੀ ਲੋੜ ਪੂਰੀ ਕਰੋ। ਸੱਤਵੀਂ ਗੱਲ—ਦੇਸ਼ ‘ਚ ਕੋ- ਰੋ-ਨਾ ਯੋ ਧਿਆਂ- ਸਾਡੇ ਡਾਕਟਰ, ਸਫਾਈ ਕਰਮਚਾਰੀ, ਪੁਲਸ ਦਾ ਪੂਰਾ ਸਨਮਾਨ ਕਰੋ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਅੱਜ ਫਿਰ ਪ੍ਰਧਾਨ ਮੰਤਰੀ ਸੰਬੋਧਨ ਕੀਤਾ ਤੇ ਲਾਕਡਾਊਨ ਦੀ ਮਿਤੀ ਵਧਾ ਦਿੱਤੀ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਲੌਕਡਾਊਨ ਨੂੰ 3 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ।ਅੱਜ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਕੋ- ਰੋ-ਨਾ ਤੇ ਭਾਰਤ ਦੀ jang ਤਾਕਤ ਨਾਲ ਅੱਗੇ ਵਧ ਰਹੀ ਹੈ। ਜਨਤਕ ਦੇ ਕਾਰਨ, ਕੋ- ਰੋ-ਨਾ ਨਾਲ ਲ ੜਨ ‘ਚ ਵੀ ਕਾਫ਼ੀ ਸਫਲਤਾ ਮਿਲੀ ਹੈ। ਪੀਐਮ ਮੋਦੀ ਨੇ ਇਸ ਤੋਂ ਪਹਿਲਾਂ ਦੇਸ਼ ਨੂੰ ਕੋ-ਰੋਨਾ-ਵਾਇ-ਰ-ਸ  ਤੋਂ ਬਚਾ-ਉਣ ਲਈ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਸੀ। ਅੱਜ ਇਸ ਲੌਕਡਾਊਨ ਦਾ 21ਵਾਂ ਦਿਨ ਹੈ।

error: Content is protected !!