ਪੰਜਾਬ ਇਹ ਮਸ਼ਹੂਰ ਪ੍ਰਸਿੱਧ ਕਲਾਕਾਰ ਨਹੀਂ ਰਿਹਾ

ਪੰਜਾਬ ਦੇ ਅਨੇਕਾਂ ਗਾਇਕਾਂ ਨੂੰ ਰੁਜ਼ਗਾਰ ਦੇ ਰਾਹ ਪਾਉਣ ਵਾਲੇ ਪ੍ਰਸਿੱਧ ਗੀਤਕਾਰ ਨਹੀਂ ਰਿਹਾ ‘ਵੱਡੀ ਖਬਰ ਆ ਰਹੀ ਹੈ ਪੰਜਾਬ ਤੋਂ ਜਾਣਕਾਰੀ ਅਨੁਸਾਰ ਪੰਜਾਬ ਦੇ ਅਨੇਕਾਂ ਗਾਇਕਾਂ ਨੂੰ ਰੁਜ਼ਗਾਰ ਦੇ ਰਾਹ ਪਾਉਣ ਵਾਲੇ ਪ੍ਰਸਿੱਧ ਗੀਤਕਾਰ ਦਾ ਦਿ-ਹਾਂਤ ਹੋ ਗਿਆ ਹੈ ਫਿਰੋਜ਼ਪੁਰ ਪਾਲੀਵੁੱਡ ਇੰਡਸਟਰੀ ਵਿੱਚ ਅਜਿਹੇ ਕਈ ਲੇਖਕ ਹਨ,ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ਵਿੱਚ ਪ੍ਰਸਿੱਧੀ ਹਾਸਿਲ ਕੀਤੀ ਹੈ। ਪੰਜਾਬ ਦੇ ਅਨੇਕਾਂ ਗਾਇਕਾਂ ਨੂੰ ਰੁਜ਼ਗਾਰ ਦੇ ਰਾਹ ਪਾਉਣ ਵਾਲਾ ਗੀਤਕਾਰ ਗੁਰਨਾਮ ਗਾਮਾ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਗਿਆ ਹੈ।ਗੁਰਨਾਮ ਗਾਮਾ ਦੀ ਦਿ-ਹਾਂਤ ‘ਤੇ ਪੰਜਾਬ ਗਾਇਕਾਂ, ਗੀਤਕਾਰਾਂ ਨੇ ਡੂੰਘੇ Dukh ਦਾ ਪ੍ਰਗਟਾਵਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਇੰਡਸਟਰੀ ਵਿੱਚ ਲਗਾਤਾਰ ਸੁਪਰਹਿੱਟ ਲਿਖਣ ਵਾਲੇ ਗੁਰਨਾਮ ਗਾਮਾ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚਲ ਰਹੇ ਸਨ, ਉਹਨਾਂ ਨੂੰ ਲੀਵਰ ਦੀ ਸਮੱ-ਸਿਆ ਸੀ ਅਤੇ ਕਈ ਸਾਲਾਂ ਤੋਂ ਸਿਹਤਯਾਬ ਨਹੀਂ ਹੋ ਰਹੇ ਸਨ ਪਰ ਆਖ਼ਿਰਕਾਰ ਜ਼ਿੰਦਗੀ ਦੀ ਜੰਗ ਹਾਰ ਗਏ ਅਤੇ ਅੱਜ ਉਹ ਰੱਬ ਨੂੰ ਪਿਆਰੇ ਹੋ ਗਏ। ਤੁਹਾਨੂੰ ਦੱਸ ਦੇਈਏ ਕਿ ਦੱਸ ਦੇਈਏ ਕਿ ਗੁਰਨਾਮ ਗਾਮਾ ਨੇ ਸੈਂਕੜੇ ਗੀਤ ਬਲਕਾਰ ਸਿੱਧੂ, ਨਛੱਤਰ ਗਿੱਲ, ਇੰਦਰਜੀਤ ਨਿੱਕੂ, ਜਸਪਿੰਦਰ ਨਰੂਲਾ, ਅਮਰਿੰਦਰ ਗਿੱਲ ਵਰਗੇ ਪੰਜਾਬ ਦੇ ਨਾਮੀ ਕਲਾਕਾਰਾਂ ਨੇ ਗਾਏ ਹਨ।ਗੀਤਕਾਰ ਗੁਰਨਾਮ ਗਾਮਾ ਨੇ “ਐਨਾ ਤੈਨੂੰ ਪਿਆਰ ਕਰਾਂ, ਡਰਾਮਾ – ਡਰਾਮਾ ਸਭ ਡਰਾਮਾ, ਕਿਵੇਂ ਚਿਣ ਦੈਂ ਸੋਹਣਿਆ, ਤੈਨੂੰ ਯਾਦ ਤੇ ਕਰਾਂ ਜੇ ਕਦੇ ਭੁੱਲਿਆ ਹੋਵਾਂ, ਕਲਯੁੱਗ ਹੈ ਕਲਯੁਗ, ਵਰਗੇ ਸੈਂਕੜੇ ਹਿੱਟ ਗੀਤਾਂ ਨੂੰ ਆਪਣੀ ਕਲਮ ਨਾਲ ਲਿਖਿਆ ਹੈ। ਦੱਸ ਦਈਏ ਕਿ ਉਹਨਾਂ ਦਾ ਆਪਣਾ ਪਿੰਡ ਧੂੜਕੋਟ ਹੈ ਪਰ ਪਿਛਲੇ ਕਈ ਸਾਲਾਂ ਤੋਂ ਪਰਿਵਾਰ ਸਮੇਤ ਨਿਹਾਲ ਸਿੰਘ ਵਾਲਾ ਵਿਖੇ ਰਹਿ ਰਹੇ ਸਨ। ਗਾਮੇ ਦੇ ਛੋਟੇ ਭਰਾ ਗੀਤਕਾਰ ਸ਼ਹਿਬਾਜ਼ ਧੂੜਕੋਟ ਨੇ ਦੱਸਿਆ ਕਿ ਗਾਮਾ ਕਈ ਦਿਨਾਂ ਤੋਂ ਨਿਹਾਲ ਸਿੰਘ ਵਾਲਾ ਦੇ ਇਕ ਨਿੱਜੀ ਹਸਪ-ਤਾਲ ‘ਚ ਜ਼ੇਰੇ ilaz ਸੀ,ਜਿਸ ਨੇ ਅੱਜ ਆਖਰੀ ਸਾਹ 11:30 ਵਜੇ ਲਿਆ। ਗੁਰਨਾਮ ਗਾਮਾ ਆਪਣੇ ਪਿੱਛੇ ਪਰਿਵਾਰ ਵਿੱਚ ਛੋਟੇ ਛੋਟੇ ਬੱਚੇ ਅਤੇ ਮਾਂ ਬਾਪ ਨੂੰ ਛੱਡ ਗਏ ਹਨ। ਵਾਹਿਗੁਰੂ ਵੀਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Leave a Reply

Your email address will not be published. Required fields are marked *