ਅਮਰੀਕਾ ਚ ਹੋਈ ਇਸ ਵੱਡੀ ਖੋਜ ਨੇ ਦੁਨੀਆਂ ਨੂੰ ਕੀਤਾ ਹੈਰਾਨ ‘ਸਭ ਨੂੰ ਪਤਾ ਹੈ ਕਿ ਅਮਰੀਕਾ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਹੈ ਇਸ ਚ ਕੋਈ ਸ਼ੱਕ ਨਹੀਂ ਪਰ ਅਮਰੀਕਾ ਇਸ ਸਮੇ ਔਖੀ ਘੜੀ ਵਿੱਚੋ ਲੰਘ ਰਿਹਾ ਹੈ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਕੋਰੋ ਨਾ ਨੇ agg machai ਹੋਈ ਹੈ। ਪਿਛਲੇ 24 ਘੰਟਿਆਂ ਵਿਚ ਇੱਥੇ ਇਸ ਨਾਲ 1,514 ਲੋਕਾਂ ਦੀ mout ਹੋ ਚੁੱਕੀ ਹੈ ਅਤੇ ਹੁਣ ਪੂਰੇ ਦੇਸ਼ ਵਿਚ mout ਦਾ ਅੰਕੜਾ 22 ਹਜ਼ਾਰ ਤੋਂ ਪਾਰ ਹੋ ਚੁੱਕਾ ਹੈ।ਦੁਨੀਆ ਭਰ ਵਿਚ 18 ਲੱਖ ਤੋਂ ਵਧੇਰੇ ਇਨਫੈ ਕਟਿਡ ਲੋਕਾਂ ਵਿਚੋਂ ਇਕੱਲੇ ਅਮਰੀਕਾ ਵਿਚ 556,044 ਲੋਕ ਇਨਫੈ ਕਟਿਡ ਹਨ। ਹੁਣ ਅਮਰੀਕੀ ਸ਼ੋਧ ਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਛਿੱਕ ਮਾਰਨ ‘ਤੇ 4 ਮੀਟਰ ਤੱਕ ਕੋਰੋਨਾ ਵਾ ਇਰਸ ਫੈਲ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਨਫੈ ਕਸ਼ਨ ਦਾ 4 ਮੀਟਰ ਦੀ ਦੂਰੀ ਤੱਕ ਫੈਲਣ ਦਾ ਡਰ ਹੈ ਅਮਰੀਕਾ ਦੀ ਸੈਂਟਰ ਫੌਰ ਡਿਜੀਜ਼ ਕੰਟਰੋਲ ਦੇ ਮੁਤਾਬਕ,”ਕੋ ਰੋਨਾ ਦੇ ਇਨਫੈਕਸ਼ਨ ਦਾ 4 ਮੀਟਰ ਦੀ ਦੂਰੀ ਤੱਕ ਫੈਲਣ ਦਾ ਡਰ ਹੈ। ਇਸ ਤੋਂ ਬਚਣ ਲਈ ਹੁਣ ਉਹਨਾਂ ਨੇ ਘੱਟੋ-ਘੱਟ 13 ਫੁੱਟ ਮਤਲਬ ਕਰੀਬ 4 ਮੀਟਰ ਦੀ ਦੂਰੀ ਨੂੰ ਜ਼ਰੂਰੀ ਦੱਸਿਆ ਹੈ।” ਉੱਥੇ ਆਈ.ਸੀ.ਯੂ. ਮੈਡੀਕਲ ਸਟਾਫ ਦੇ ਬੂਟ ਦੇ ਤਲਵੇ ਦਾ ਪੌਜੀਟਿਵ ਪਰੀਖਣ ਕੀਤਾ ਗਿਆ। ਇਹ ਗੱਲ ਸ਼ੋਧ ਕਰਤਾਵਾਂ ਨੇ ਵੁਹਾਨ ਦੇ ਹੁਓਸ਼ੇਨਸ਼ਨ ਹਸ ਪਤਾਲ ਵਿਚ ਕੀਤੇ ਗਏ ਰਿਸਰਚ ਦੇ ਬਾਅਦ ਲਿਖੀ। ਸ਼ੋਧ ਕਰਤਾਵਾਂ ਦਾ ਕਹਿਣਾ ਹੈ ਕਿ ਮੈਡੀਕਲ ਸਟਾਫ ਦੇ ਬੂਟ ਦੇ ਤਲਵੇ ਵਾਹਕ ਦੇ ਤੌਰ ‘ਤੇ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਸਿਹਤ ਸੰਗਠਨ ਨੇ ਦਿੱਤੀ ਇਹ ਚਿਤਾ ਵਨੀ ਵਿਸ਼ਵ ਸਿਹਤ ਸੰਗਠਨ ਨੇ ਚੀਨ ਤੋਂ ਨਿਕਲੇ ਵਾਇਰਸ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਸੰਗਠਨ ਨੇ ਕਿਹਾ ਹੈ ਕਿ ਜਦੋਂ ਤੱਕ ਇਸ ਦੇ ਇਲਾਜ ਦਾ ਟੀਕਾ ਜਾਂ ਦਵਾਈ ਨਹੀਂ ਬਣ ਜਾਂਦੀ ਉਦੋਂ ਤੱਕ ਇਹ ਵਾਇਰਸ ਚੁਣੌਤੀ ਬਣਿਆ ਰਹੇਗਾ।ਇਹ jaanਲੇਵਾ ਵਾਇ ਰਸ ਮੌਸਮੀ ਸਰਦੀ, ਬੁਖਾਰ ਦੀ ਤਰ੍ਹਾਂ ਪਰਤਦਾ ਰਹੇਗਾ।ਸੰਗਠਨ ਦੇ ਵਿਸ਼ੇਸ਼ ਦੂਤ ਡਾਕਟਰ ਡੇਵਿਡ ਨਬਾਰੋ ਨੇ ਇਸ ਮਹਾ ਮਾਰੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ।ਡਾਕਟਰ ਨਬਾਰੋ ਨੇ ਐੱਨ.ਬੀ.ਸੀ. ‘ਤੇ ਆਏ ‘ਮੀਟ ਦੀ ਪ੍ਰੈੱਸ’ ਵਿਚ ਦੁਨੀਆ ਨੂੰ ਚਿਤਾਵਨੀ ਦਿੱਤੀ।
ਉਹਨਾਂ ਨੇ ਕਿਹਾ,”ਸਾਡਾ ਮੰਨਣਾ ਹੈ ਕਿ ਜਦੋਂ ਤੱਕ ਕੋਈ ਟੀਕਾ ਜਾਂ ਦਵਾਈ ਨਹੀਂ ਬਣਦੀ ਉਦੋਂ ਤੱਕ ਇਹ ਵਾਇਰਸ ਲੰਬੇ ਸਮੇਂ ਤੱਕ ਇਨਸਾਨਾਂ ਨੂੰ ਪਰੇਸ਼ਾਨ ਕਰਦਾ ਰਹੇਗਾ।” ਉਹਨਾਂ ਨੇ ਅੱਗੇ ਕਿਹਾ ਕਿ ਵਾਇ ਰਸ ਛੋਟੇ ਪੱਧਰ ‘ਤੇ ਪਰਤਦਾ ਰਹੇਗਾ ਅਤੇ ਹਰ ਤਰ੍ਹਾਂ ਦੇ ਸੁਰੱਖਿਆ ਚੱਕਰ ਨੂੰ ਤੋੜਦਾ ਰਹੇਗਾ। ਇਸ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕਨੇਡਾ ਵੀ ਇਸ ਕਾਰਨ ਹੁਣ ਬੇਰੁਜ਼ਗਾਰੀ ਨਾਲ lad ਰਿਹਾ ਹੈ।
