ਪੰਜਾਬ ਲਈ ਖਬਰ ਆ ਰਹੀ ਹੈ ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਵਿਚ ਤਾਇਨਾਤ ਇਕ ਪੀ ਸੀ ਐਸ ਅਧਿਕਾਰੀ ACP ਦੀ ਰਿਪੋ-ਰਟ ਕੋਰੋ-ਨਾ ਦੀ ਪੌਜੀ ਟਿਵ ਆ ਗਈ ਹੈ।ਇਸ ਪੁਲਿਸ ਅਧਿਕਾਰੀ ਨੂੰ ਅਫਸਰ ਨੂੰ ਵੈਂਟੀ-ਲੇਟਰ ਉਤੇ ਰੱਖਿਆ ਗਿਆ ਹੈ। ਇਸ ਅਫਸਰ ਦੀ ਹਾਲ-ਤ gambir ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦਾ ilaz ਨਿੱਜੀ ਹਸਪ ਤਾਲ ‘ਚ ਚੱਲ ਰਿਹਾ।ਇਸ ਤੋਂ ਇਲਾਵਾ ਸੰਪਰਕ ਵਿਚ ਆਉਣ ਵਾਲਾ SHO ਨੂੰ ਵੀ ਕੁਅਰਨਟੀਨ ਕੀਤਾ ਗਿਆ ਹੈ।ਲੁਧਿਆਣਾ ਵਿਚ ਕੋ-ਰੋਨਾ ਦੀ ਗਿਣਤੀ 11 ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਲੁਧਿਆਣਾ ਵਿਚ ਇਕ ਵਿਅਕਤੀ ਠੀਕ ਹੋ ਗਿਆ ਹੈ ਅਤੇ ਉਥੇ ਹੀ ਦੋ ਦੀ mout ਹੋ ਗਈ ਸੀ । ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿਚ ਕੇਸਾ ਦੀ ਗਿਣਤੀ 172 ਹੋ ਗਈ ਹੈ।ਇਹਨਾਂ ਵਿਚੋ 23 ਲੋਕ ਠੀਕ ਹੋ ਗਏ ਹਨ ਅਤੇ 12 ਦੀ mout ਹੋ ਗਈ ਹੈ। ਦੱਸ ਦਈਏ ਕਿ ਪੰਜਾਬ ਦੇ ਇਹ ਆਕੜੇ ਹੁਣ ਦੇ ਸਮੇਂ ਤੱਕ ਹਨ ਜਦੋ ਇਹ ਆਰਟੀਕਲ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਬਾਰ ਸ਼ੋਸ਼ਲ ਮੀਡੀਆ ਤੇ ਲੋਕਾਂ ਨਾਲ ਸੰਪਰਕ ਬਣਾ ਕੇ ਸਮਝਾ ਰਹੇ ਹਨ। ਅੱਜ ਉਨ੍ਹਾਂ ਨੇ ਖਾਲਸਾ ਦਿਵਸ ਵਿਸਾਖੀ ਤੇ ਪੂਰੇ ਪੰਜਾਬ ਨੂੰ ਸਰਭੱਤ ਦੇ ਭਲੇ ਲਈ ਅਰਦਾਸ ਕਰਨ ਲਈ ਅਪੀਲ ਕੀਤੀ ਹੈ ਉਨ੍ਹਾਂ ਨੇ ਲਿਖਿਆ ਹੈ ਕਿ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ | ਇਸ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਤੇ ਕਿਸਾਨ ਆਪਣੀ ਫਸਲ ਦੀ ਵਾਢੀ ਦੀ ਖੁਸ਼ੀ ਵੀ ਇਸੀ ਦਿਨ ਮਨਾਉਂਦੇ ਹਨ। ਆਓ ਅਸੀਂ ਸਾਰੇ ਅੱਜ ਸਰਬੱਤ ਦੇ ਭਲੇ ਲਈ ਸਵੇਰੇ 11 ਵਜੇ ਅਰਦਾਸ ਕਰੀਏ। ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ।ਇਸ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ
ਅੱਜ ਵਿਸਾਖੀ ਦਾ ਦਿਹਾੜਾ ਸਾਰਿਆਂ ਦੀ ਜ਼ਿੰਦਗੀ ‘ਚ ਖੁਸ਼ੀਆਂ-ਖੇੜੇ ਲੈ ਕੇ ਆਵੇ। ਇਸ ਮੌਕੇ ਪੰਜਾਬ ਵਾਸੀਆਂ ਦੀ ਚੰਗੀ ਸਿਹਤ ਤੇ ਵਧੀਆ ਜ਼ਿੰਦਗੀ ਲਈ ਅਰਦਾਸ ਕੀਤੀ। ਵਾਹਿਗੁਰੂ ਜੀ ਨੂੰ ਅਰਜ਼ੋਈ ਕੀਤੀ ਕਿ ਇਸ ਔਖੇ ਸਮੇਂ ਵਿੱਚੋਂ ਸਾਨੂੰ ਜਲਦ ਤੋਂ ਜਲਦ ਕੱਢਣ ਤੇ ਸਾਰਿਆਂ ਨੂੰ ਹਿੰਮਤ ਰੱਖਣ ਦਾ ਬਲ ਬਖਸ਼ਣ।
