ਪੰਜਾਬ ਦੇ ਮੁੰਡੇ ਕੁੜੀ ਨੇ ਇਸ ਤਰੀਕੇ ਨਾਲ ਕਰਵਾਇਆ ਵਿਆਹ ‘ਹੋ ਰਹੀ ਹੈ ਤਾਰੀਫ’

ਪੰਜਾਬ ਦੇ ਮੁੰਡੇ ਕੁੜੀ ਨੇ ਇਸ ਤਰੀਕੇ ਨਾਲ ਕਰਵਾਇਆ ਵਿਆਹ- ਹੋ ਰਹੀ ਹੈ ਤਾਰੀਫ ‘ਪ੍ਰਾਪਤ ਜਾਣਕਾਰੀ ਅਨੁਸਾਰ ਤਰਨ ਤਾਰਨ ਦੇ ਪਿੰਡ ਦੀਨੇਵਾਲ ਦਾ ਨੌਜਵਾਨ ਸਤਿੰਦਰਪਾਲ ਸਿੰਘ ਪੰਜ ਬਰਾਤੀਆਂ ਨਾਲ ਵਿਆਹ ਕਰਵਾਉਣ ਪਹੁੰਚਿਆ। ਪੰਜਾਬ ਚ ਕਰ ਫਿਊ ਲੱਗਾ ਹੋਣ ਕਰਕੇ ਇਕੱਠ ਕਰਨ ਦੀ ਆਗਿਆ ਨਹੀਂ ਹੈਅਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਲਈ ਸਰਕਾਰ ਦੀ ਨਿਰਦੇਸ਼ ਜਾਰੀ ਹੋਏ ਹਨ । ਦੋ ਮਹੀਨੇ ਪਹਿਲਾਂ ਰੱਖੇ ਵਿਆਹ ਨੂੰ ਸਿਰੇ ਚੜ੍ਹਾਉਣ ਲਈ ਸਿਰਫ ਪੰਜ ਬਰਾਤੀ ਹੀ ਆਏ ਲੜਕੀ ਵਾਲਿਆਂ ਵੱਲੋਂ ਵੀ ਕੋਈ ਇਕੱਠ ਨਹੀਂ ਕੀਤਾ ਗਿਆ। ਬਿਲਕੁਲ ਸਾਦੇ ਇਸ ਤਰੀਕੇ ਨਾਲ ਵਿਆਹ ਦੀ ਰਸਮ ਹੋਈ ਦੋਵੇਂ ਹੀ ਪਰਿਵਾਰ ਇਸ ਵਿਆਹ ਤੋਂ ਖੁਸ਼ ਹਨ। ਇਸ ਵਿਆਹ ਵਿੱਚ ਕੋਈ ਰੌਲਾ ਨਹੀਂ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਵਿਆਹ ਵਾਲੇ ਲੜਕੇ ਸਤਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਆਹ 2 ਮਹੀਨੇ ਪਹਿਲਾਂ ਹੋਣਾ ਨਿ-ਸ਼-ਚਿ-ਤ ਹੋ ਗਿਆ ਸੀ। ਪਰ ਇਸ ਦੌਰਾਨ ਕਰੋਨਾ ਫੈਲ ਗਿਆ ਅਤੇ ਕਰ ਫਿਊ ਲੱਗ ਗਿਆ। ਭਾਵੇਂ ਉਨ੍ਹਾਂ ਨੇ ਵਿਆਹ ਦੀ ਤਰੀਕ ਅੱਗੇ ਨਹੀਂ ਪਾਈ। ਪਰ ਉਹ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਹ-ਦਾ-ਇ-ਤਾਂ ਦੀ ਪਾਲਣਾ ਕਰ ਰਹੇ ਹਨ। ਉਹ ਸਿਰਫ ਪੰਜ ਬਰਾਤੀ ਆਏ ਅਤੇ ਬਿਲਕੁਲ ਸਾਦਾ ਵਿਆਹ ਕੀਤਾ ਗਿਆ। ਲਾੜੇ ਦਾ ਕਹਿਣਾ ਹੈ ਕਿ ਭਾਵੇਂ ਹਰ ਕਿਸੇ ਦੀ ਤ-ਮੰ-ਨਾ ਹੁੰਦੀ ਹੈ ਕਿ ਆਪਣੇ ਮਿੱਤਰ ਸਬੰਧੀਆਂ ਨੂੰ ਆਪਣੀ ਖ਼ੁ-ਸ਼ੀ ਵਿੱਚ ਸ਼ਾਮਲ ਕੀਤਾ ਜਾਵੇ। ਪਰ ਪ੍ਰ-ਸ਼ਾ-ਸ-ਨ ਦੀਆਂ ਹ-ਦਾ-ਇ-ਤਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ। ਇਸ ਤਰ੍ਹਾਂ ਕਰਕੇ ਫਾ-ਲ-ਤੂ ਖਰਚੇ ਤੋਂ ਵੀ ਬਚਿਆ ਜਾ ਸਕਦਾ ਹੈ। ਦੀਨੇਵਾਲ ਪਿੰਡ ਦੇ ਸਰਪੰਚ ਦੇ ਦੱਸਣ ਅਨੁਸਾਰ ਉਹ ਸਿਰਫ਼ ਪੰਜ ਬਰਾਤੀ ਹੀ ਆਏ ਹਨ। ਇਸ ਤੋਂ ਬਿਨਾਂ ਉਨ੍ਹਾਂ ਨੇ ਘਰ ਵੀ ਇਕੱਠ ਨਹੀਂ ਕੀਤਾ। ਲਾੜੇ ਦੇ ਮਾਮੇ ਅਤੇ ਭੂਆ ਨੂੰ ਹੀ ਬੁਲਾਇਆ ਹੈ। ਕਰੋਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਖੁਦ ਹੀ ਇਕੱਠ ਕਰਨ ਤੋਂ ਬ-ਚ-ਣਾ ਚਾਹੀਦਾ ਹੈ।
ਵਿਆਹ ਵਾਲੀ ਲਾੜੀ ਅਤੇ ਉਨ੍ਹਾਂ ਦਾ ਪਰਿਵਾਰ ਵੀ ਇਸ ਸਾਦੇ ਵਿਆਹ ਤੋਂ ਖੁ-ਸ਼ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਸਮੇਂ ਦੀ ਨ-ਜ਼ਾ-ਕ-ਤ ਨੂੰ ਦੇਖਦੇ ਹੋਏ ਇਕੱਠ ਕਰਨ ਤੋਂ ਪ-ਰ-ਹੇ-ਜ਼ ਕਰਕੇ ਸਾਦਾ ਵਿਆਹ ਕਰ ਲੈਣਾ ਹੀ ਠੀਕ ਹੈ। ਦੋਵੇਂ ਪਰਿਵਾਰ ਇਸ ਵਿਆਹ ਤੋਂ ਖੁ-ਸ਼ ਹਨ। ਸੱਚਮੁੱਚ ਅਸਲ ਚ ਵੀ ਇਸ ਤਰ੍ਹਾਂ ਦੇ ਵਿਆਹਾਂ ਦੀ ਲੋੜ ਹੈ ਸਾਡੇ ਸਮਾਜ ਨੂੰ।

Leave a Reply

Your email address will not be published. Required fields are marked *