ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਤੋਂ ਦੱਸ ਦਈਏ ਕਿ ਸਨੌਰ ਤਹਿਸੀਲ ਦੇ ਬਲਬੇੜਾ ਗੁਰਦੁਆਰੇ ਵਿੱਚ ਇੱਕ ਔਰਤ ਸਣੇ 11 ਵਿਅਕਤੀਆਂ ਨੂੰ ਗ੍ਰਿਫ਼ ਤਾਰ ਕੀਤਾ ਗਿਆ। ਇਸ ਦੇ ਨਾਲ ਹੀ 39 ਲੱਖ ਰੁਪਏ ਨਕਦ, ਬਿਨਾਂ ਲਾਇ ਸੈਂਸ ਵਾਲੇ ਹਥਿ ਆਰਾਂ ਵੀ ਬਰਾ-ਮਦ ਹੋਏ ਹਨ।ਜਤਿੰਦਰ ਸਿੰਘ ਔਲਖ, ਆਈਜੀ ਪਟਿਆਲਾ ਜ਼ੋਨ ਤੇ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਵੱਲੋਂ ਇਸ ਅਪ ਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। ਇਨ੍ਹਾਂ ਨਿਹੰਗਾਂ ਕੋਲੋਂ 39 ਲੱਖ ਕੈਸ਼ ਤੇ ਗੈਰ ਲਾਇਸੈਂਸੀ ਹਥਿ ਆਰਾਂ ਨੇ ਨਵੀਂ ਚਰਚਾ ਛੇ ੜ ਦਿੱਤੀ ਹੈ। ਪੁਲਿਸ ਪੜਤਾਲ ਕਰ ਰਹੀ ਹੈ ਕਿ ਆਖਰ ਇਹ ਹਥਿ-ਆਰ ਤੇ ਕੈਸ਼ ਕਿੱਥੋਂ ਆਇਆ। ਦੱਸ ਦਈਏ ਕਿ ਅੱਜ ਸਨੌਰ ਰੋਡ ‘ਤੇ ਵੱਡੀ ਸਬਜ਼ੀ ਮੰਡੀ ਦੇ ਬਾਹਰ ਮਾਹੌਲ ਉਸ ਵੇਲੇ ਤਣਾ ਅਪੂ ਰਨ ਬਣ ਗਿਆ ਸੀ, ਜਦ ਨਿਹੰਗ ਸਿੰਘਾਂ ਨੇ ਪੁਲਿਸ ‘ਤੇ hamla ਕਰ ਦਿੱਤਾ। ‘ਪਟਿਆਲਾ ‘ਚ ਨਿਹੰਗ ਸਿੰਘਾਂ ਵੱਲੋਂ ਏਐਸਆਈ ਦਾ ਗੁੱ-ਟ ਅਲੱਗ ਕਰਨ ਤੇ ਇਸ ਬਾਰੇ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਨਿੰ ਦਾ ਕੀਤੀ ਹੈ। ਲੌਂਗੋਵਾਲ ਦਾ ਕਹਿਣਾ ਹੈ ਕਿ ਸਿੰਘ ਸੰਗਠਨਾਂ ਦੇ ਮੁਖੀ ਇਨ੍ਹਾਂ ਨੂੰ ਕਾਬੂ ‘ਚ ਰੱਖਣ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਦੇ ਸਮੇਂ ‘ਚ ਸਭ ਨੂੰ ਕਾਨੂੰਨ ਮੁਤਾਬਕ ਚੱਲਣਾ ਪਵੇਗਾ, ਤਾਂ ਹੀ ਕੋਰੋ ਨਾ ਜਿਹੀ ਮਹਾ ਮਾਰੀ ਤੋਂ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਲੌਂਗੋਵਾਲ ਨੇ ਸਿੱਖ ਪੰਥ ਨੂੰ ਸ੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ 399ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਮੌਜੂਦਾ ਹਾਲਾ ਤ ਨੂੰ ਸਮਝਦੇ ਹੋਏ ਘਰ ‘ਚ ਰਹਿ ਕੇ ਹੀ ਪ੍ਰਕਾਸ਼ ਪੁਰਬ ਤੇ ਵੈਸਾਖੀ ਮਨਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਅਗਲੇ ਸਾਲ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਜਿਸ ਲਈ ਹਾਲਾਤ ਠੀਕ ਹੋਣ ਤੋਂ ਬਾਅਦ ਸਮਾਗਮ ਤੈਅ ਕੀਤੇ ਜਾਣਗੇ।
ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਹਾ ਕਿ ਉਹ ਘਰ ‘ਚ ਰਹਿ ਕੇ ਹੀ ਪਰਮਾਤਮਾ ਦਾ ਨਾਮ ਲੈਣ ਤੇ ਗੁਰੂ ਸਾਹਿਬਾਨ ਅੱਗੇ ਅਰਦਾਸ ਕਰਨ ਕਿ ਹਾਲਾਤ ਜਲਦ ਤੋਂ ਜਲਦ ਸਾਜ਼ਗਾਰ ਹੋਣ।
