Home / ਦੁਨੀਆ ਭਰ / ਇਹ ਸੀਨੀਅਰ ਅਕਾਲੀ ਆਗੂ ਨਹੀਂ ਰਹੇ

ਇਹ ਸੀਨੀਅਰ ਅਕਾਲੀ ਆਗੂ ਨਹੀਂ ਰਹੇ

ਇਹ ਸੀਨੀਅਰ ਅਕਾਲੀ ਆਗੂ ਨਹੀਂ ਰਹੇ ‘ਪ੍ਰਾਪਤ ਜਾਣਕਾਰੀ ਅਨੁਸਾਰ ‘ਬੰਗਾ – ਪੰਜਾਬ ਐਗਰੋ ਕਾਰਪੋਰੇਸ਼ਨ ਪੰਜਾਬ ਦੇ ਸਾਬਕਾ ਵਾਇਸ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਪਾਖਰ ਸਿੰਘ ਨਿਮਾਣਾ ਦਾ ਸੰਖੇਪ ਬਿਮਾ-ਰੀ ਪਿੱਛੋਂ ਦਿ ਹਾਂਤ ਹੋ ਗਿਆ । ਉਹ ਆਪਣੇ ਪਿੰਡ ਚੱਕ ਗੁਰੂ ਵਿਖੇ ਲੰਬੇ ਸਮੇਂ ਤੋਂ ਰਹਿ ਰਹੇ ਸਨ। ਉਨ੍ਹਾਂ ਦੇ ਅਕਾ ਲ ਚਲਾਣੇ ‘ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਬਿਕਰਮਜੀਤ ਮਜੀਠੀਆ।,ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੈਂਬਰ ਪਾਰਲੀਮੈਂਟ ਡਾ. ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ ਜਥੇਦਾਰ ਸੰਤੋਖ ਸਿੰਘ ਮਲ੍ਹਾ, ਮੈਂਬਰ ਵਰਕਿੰਗ ਕਮੇਟੀ ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਨੇ dukh ਦਾ ਪ੍ਰਗਟਾਵਾ ਕੀਤਾ ।’ਦੱਸ ਦਈਏ ਕਿ ਚੰਗੇ ਰਾਜਨੀਤਕ ਆਗੂ ਹੀ ਨਹੀਂ ਇੱਕ ਬਹੁਤ ਚੰਗੀ ਸ਼ਖਸੀਅਤ ਵੀ ਸਨ ਸਰਦਾਰ ਪਾਖਰ ਸਿੰਘ ਨਿਮਾਣਾ ਜੀ .. ਅੱਜ ਸਾਨੂੰ ਛੱਡ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ. ਪਰਮਾਤਮਾ ਉਹਨਾਂ ਨੂੰ ਅਾਪਣੇ ਚਰਨਾਂ ਵਿੱਚ ਵਾਸ ਦੇਵੇ . ਅਕਾਲ ਚਲਾਣੇ ਦੀ ਖ਼ਬਰ ਸੁਣਕੇ ਦਿਲ ਨੂੰ ਬਹੁਤ ਹੀ Dukh ਲੱਗਾ ਪਾਖਰ ਸਿੰਘ ਨੇ ਬੰਗਾ ਹੱਲਕੇ ਚ ਰਾਜਨੀਤਕ ਅਤੇ ਧਾਰਮਿਕ ਖੇਤਰ ਚ ਬਹੁਤ ਹੀ ਸ਼ਾਨਦਾਰ ਸੇਵਾਵਾਂ ਨਿਭਾਈਆਂ ! ਓੁਹਨਾ ਲੰਬਾ ਅਰਸਾ ਚੌਧਰੀ ਜਗਤ ਰਾਮ ਜੀ ਅਤੇ ਸੰਤ ਭਗਵਾਨ ਦਾਸ ਜੀ ਨਗਰ ਵਾਲ਼ਿਆਂ ਦੀ ਅਗਵਾਈ ਚ ਸਮਾਜ ਭਲਾਈ ਦੇ ਕੰਮ ਕੀਤੇ !ਸ਼੍ਰੋਮਣੀ ਅਕਾਲੀ ਦਲ ਚ ਚੰਗੀਆਂ ਸੇਵਾਵਾਂ ਨਿਭਾਈਆਂ ਸਨ।ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖ ਧਰਮ ਕੇਂਦਰਿਤ ਭਾਰਤੀ ਸਿਆਸੀ ਦਲ ਹੈ। ਇਹ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦਲ ਹੈ। ਅਕਾਲੀ ਦਲ ਦੇ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਅਵਾਜ਼ ਦੇਣਾ ਹੈ ਅਤੇ ਇਸਦਾ ਮੰਨਣਾ ​​ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚਲਦੇ ਹਨ।1935 ਦੇ ਐਕਟ ਹੇਠ ਚੋਣਾਂ ਦਾ ਐਲਾਨ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਕੱਲੇ ਤੌਰ ‘ਤੇ ਚੋਣਾਂ ਲੜਨ ਦਾ ਫ਼ੈਸਲਾ ਕਰ ਲਿਆ ਸੀ।

error: Content is protected !!