ਘਬਰਾਉਣ ਦੀ ਲੋੜ ਨਹੀਂ ਬਸ ਰਾਤ ਨੂੰ ਇਸ ਤਰਾਂ ਸਿਰਫ 2 ਲੌਂਗ ਖਾਣੇ ਸ਼ੁਰੂ ਕਰੋ

ਘਬਰਾਉਣ ਦੀ ਲੋੜ ਨਹੀਂ ਬਸ ਰਾਤ ਨੂੰ ਇਸ ਤਰਾਂ ਸਿਰਫ 2 ਲੌਂਗ ਖਾਣੇ ਸ਼ੁਰੂ ਕਰੋ ‘ਅਸੀ ਹਰ ਰੋਜ ਤੁਹਾਡੀ ਲਈ ਨਵੀ ਤੋਂ ਵੀ ਜਾਣਕਾਰੀ ਲੈ ਕੇ ਆਉਨੇ ਹਾਂ ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ਅਸੀਂ ਕੋਈ ਏਦਾਂ ਦਾ ਜਾਣਕਰੀ ਨਹੀਂ ਸ਼ੇਅਰ ਕਰਦੇ ਜਿਸ ਨੂੰ ਬਨਾਉਂਣ ਵਿਚ ਤੁਹਾਨੂੰ ਮੁਸ਼-ਕਿਲ ਆਵੇ। ਅੱਜ ਅਸੀ ਗੱਲ ਕਰਨ ਲੱਗੇ ਹਾਂ ਲੌਗ ਦੇ ਫਾਇਦੇ ਬਾਰੇ ਆਉ ਜਾਣਦੇ ਹਾਂ ਫਿਰ ਭਾਰਤ ਦੇ ਰਸੋਈ ਘਰਾਂ ”ਚ ਵਰਤੋਂ ਹੋਣ ਵਾਲੇ ਮਸਾਲਿਆਂ ”ਚ ਸਿਹਤ ਸਬੰਧੀ ਬਹੁਤ ਰਾਜ ਲੁਕੇ ਹੋਏ ਹਨ। ਇਲਾਇਚੀ, ਜੀਰਾ, ਧਨੀਆ ਅਤੇ ਲੌਂਗ ਖਾਣ ਨਾਲ ਸਿਹਤ ਸਬੰਧੀ ਬਹੁਤ ਬਿਮਾ-ਰੀਆਂ ਤੋਂ ਛੁਟ-ਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾ ਲੌਂਗ ਦੇ ਫਾਈਦੇ ਜੋ ਸਰਦੀ-ਖਾਂਸੀ ਅਤੇ ਜੁਖਾਮ ਵਰਗੀਆਂ ਬਿਮਾ-ਰੀਆਂ ਦੇ ਲਈ ਲਾਭਕਾਰੀ ਹੈ। 1. ਲੌਂਗ ਦੀ ਵਰਤੋਂ ਕਰਨ ਨਾਲ ਹਾਜ਼ਮਾ ਸਹੀ ਰਹਿੰਦਾ ਹੈ 2. ਪੇਟ ਨਾਲ ਜੁੜੀ ਪਰੇ-ਸ਼ਾਨੀਆਂ ਅਤੇ ਭੁੱਖ ਨਾ ਲੱਗਣ ਤੋਂ ਪਰੇਸ਼ਾਨ ਹੋ ਤਾਂ ਲੌਂਗ ਦੀ ਵਰਤੋਂ ਜ਼ਰੂਰ ਕਰੋ। 3. ਮੁੰਹ ਦੇ ਛਾਲੇ ਹੋਣ ”ਤੇ ਲੌਂਗ ਚਬਾਉਣ ਨਾਲ ਆਰਾਮ ਮਿਲਦਾ ਹੈ। 4. ਸਰਦੀ ਜਾ ਜ਼ੁਖਾਮ ਹੋਣ ”ਤੇ 1 ਗਿਲਾਸ ਪਾਣੀ ”ਚ 1-2 ਲੌਂਗ ਮਿਲਾ ਕੇ ਪੀਣ ਨਾਲ ਰਾਹਤ ਮਿਲਦੀ ਹੈ। 5. ਗਲੇ ”ਚ ਸੋਜ਼ ਅਤੇ ਗਰਦਨ ਦਰਦ ਹੋਣ ”ਤੇ ਲੌਂਗ ਦੇ ਤੇਲ ਦੀ ਵਰਤੋਂ ਕਰੋ। ਇਸ ਨਾਲ ਆਰਾਮ ਮਿਲੇਗਾ। 6. ਲੌਂਗ ਨੂੰ ਤਵੇ ”ਤੇ ਹਲਕਾ ਭੂਰਾ ਹੋਣ ਤਕ ਭੁੰਨੋ ਅਤੇ ਚਬਾਓ। ਇਸ ਨਾਲ ਮੁੰਹ ਦੀ ਬਦਬੂ ਦੂਰ ਹੋ ਜਾਵੇਗੀ। 7. ਦੰਦ ”ਚ ਦਰਦ ਹੈ ਤਾਂ ਨਿੰਬੂ ਦੇ ਰਸ ”ਚ 2 ਲੌਂਗ ਪੀਸ ਕੇ ਦਰਦ ਵਾਲੇ ਦੰਦ ”ਤੇ ਲਗਾ ਲਓ। ਇਸ ਨਾਲ ਦੰਦ ਦਾ ਦਰਦ ਦੂਰ ਹੋ ਜਾਵੇਗਾ।
8. ਪੇਟ ”ਚ ਗੈਸ ਦੀ ਪਰੇਸ਼ਾਨੀ ਦੀ ਵਜ੍ਹਾ ਨਾਲ ਪਰੇ-ਸ਼ਾਨ ਹੋ ਤਾਂ ਇਸਦੇ ਲਈ ਇਕ ਕੱਪ ਉਬਲੇ ਹੋਏ ਪਾਣੀ ਚ 2 ਲੌਂਗ ਪਾਓ। ਜਦੋਂ ਪਾਣੀ ਠੰਡਾ ਹੋ ਜਾਵੇ ਤਾਂ ਪੀ ਲਓ ਇਸ ਨਾਲ ਪੇਟ ਗੈਸ ਤੋਂ ਆਰਾਮ ਮਿਲੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

Leave a Reply

Your email address will not be published. Required fields are marked *