ਕਪਿਲ ਸ਼ਰਮਾ ਲੌਕਡਾਊਨ ਕਾਰਨ ਹੁਣ ਘਰ ਬੈਠ ਕੇ ਹੀ ਕਰਨਗੇ ‘ਆਹ ਕੰਮ

ਕਪਿਲ ਲੌਕਡਾਊਨ ਕਾਰਨ ਹੁਣ ਘਰ ਬੈਠ ਕੇ ਹੀ ਕਰਨਗੇ ‘ਆਹ ਕੰਮ ‘ਦੱਸ ਦੇਈਏ ਕਿ ਕੋ-ਰੋਨਾ ’ ਦੇ ਚਲਦਿਆਂ ਪੂਰੇ ਦੇਸ਼ ਵਿਚ ‘ਲੌਕ ਡਾਊਨ’ ਲੱਗਾ ਹੋਇਆ ਹੈ। ਕੋ-ਰੋਨਾ ਦਾ ਡਰ ਪੂਰੇ ਦੇਸ਼ ਵਿਚ ਦੇਖਣ ਨੂੰ ਮਿਲ ਰਿਹਾ ਹੈ। ਜਿੰਦਗੀ ਇੱਕਦਮ ਰੁਕ ਗਈ ਹੈ ਸਭ ਘਰ ਬੈਠੇ ਹਨ।ਭਾਰਤ ਵਿਚ ਇਸ ਵਾਇਰਸ ਦੀ mar ਕਾਫੀ ਲੋਕ ਆ ਚੁੱਕੇ ਹਨ ਅਤੇ ਕਈ ਲੋਕ jan ਗੁਆ ਚੁੱਕੇ ਹਨ।ਕਈ ਸੈਲੀਬ੍ਰਿਟੀ ਘਰ ਦੇ ਕੰਮ-ਕਾਜ ਸੰਭਾਲ ਲਏ ਹਨ ਤਾਂ ਕੁਝ ਅਜਿਹੇ ਹਨ ਜੋ ਘਰ ‘ਚ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਅਜਿਹੇ ‘ਚ ਕਪਿਲ ਸ਼ਰਮਾ ਹੁਣ ਘਰ ਤੋਂ ਹੀ ਆਪਣਾ ਕਾਮੇਡੀ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਕਰਨ ਜਾ ਰਹੇ ਹਨ। ਦੱਸ ਦਈਏ ਕਿਜੀ ਹਾਂ ਕਪਿਲ ਸ਼ਰਮਾ ਨੇ ਘਰ ਤੋਂ ਹੀ ਨਵੇਂ ਐਪੀਸੋਡ ਸ਼ੂਟ ਕਰਨ ਦਾ ਫੈਸਲਾ ਕੀਤਾ ਹੈ। ਖ਼ਬਰਾਂ ਦੀ ਮਨੀਏ ਤਾਂ ਸ਼ੋਅ ਦੇ ਨਿਰਮਾਤਾ ਲਾਈਵ ਦਰਸ਼ਕਾਂ ਤੋਂ ਬਗੈਰ ਸ਼ੋਅ ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ। ਹੋ ਸਕਦਾ ਹੈ ਕਿ ਕਪਿਲ ਸ਼ਰਮਾ ਆਪਣੇ ਘਰ ਤੋਂ ਹੀ ਨਵੇਂ ਐਪੀਸੋਡ ਸ਼ੂਟ ਕਰਨ। ਖੈਰ, ਇਹ ਵੀ ਮੁਮਕਿਨ ਹੈ ਕਿਉਂਕਿ ਕੋਰੋਨਾ ਨੇ ਅਮਰੀਕਾ ਦੇ ਵੱਡੇ ਸ਼ੋਅ ਟੌਕ ਹੋਸਟਾਂ ਜਿਵੇਂ ਕਿ ਜਿੰਮੀ ਫੈਲੋਨ, ਜਿੰਮੀ ਕਿਮਲ ਤੇ ਐਲਨ ਡੀਜੇਨੇਰਸ ਨੂੰ ਬਗੈਰ ਕਿਸੇ ਦਰਸ਼ਕਾਂ ਦੇ ਸ਼ੋਅ ਦੀ ਸ਼ੂਟਿੰਗ ਕਰਨ ਦਾ ਕਾਰਨ ਬਣਾਇਆ ਹੈ। ਇਥੋਂ ਤਕ ਕਿ ਉਹ ਲੋਕ ਆਪਣੇ ਘਰ ਤੋਂ ਆਪਣੇ ਐਪੀਸੋਡ ਰਿਕਾਰਡ ਕਰ ਰਹੇ ਹਨ। ਕਪਿਲ ਕੋਰੋਨਾ ਨੂੰ ਹਰਾਉਣ ਲਈ ਵੀ ਇਸ ਤਰੀਕੇ ਨਾਲ ਕੋਸ਼ਿਸ਼ ਕਰ ਸਕਦੇ ਹਨ।ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਕਪਿਲ ਸ਼ਰਮਾ ਨੇ ਕਿਹਾ ਸੀ ਕਿ ਇਹ ਲੌਕਡਾਊਨ ਉਨ੍ਹਾਂ ਲਈ ਵਰਦਾਨ ਕਿਹਾ। ਕਿਉਂਕਿ ਇਸ ਕਰਕੇ ਉਹ ਆਪਣੇ ਪਰਿਵਾਰ ਨਾਲ ਕਾਫ਼ੀ ਕੁਆਲਟੀ ਸਮਾਂ ਬਿਤਾ ਰਹੇ ਹਨ ਤੇ ਉਹ ਆਪਣੀ ਬੇਟੀ ਅਨਾਯਰਾ ਨਾਲ ਵੀ ਖੇਡ ਰਹੇ ਹਨ।ਇਸ ਤੋ ਇਲਾਵਾ ਤੁਹਾਨੂੰ ਦੱਸ ਦਈਏ ਕਿ ਕਪਿਲ ਦੀ ਪਤਨੀ ਗਿੰਨੀ ਚਤਰਥ ਨੇ 10 ਦਸੰਬਰ 2019 ਨੂੰ ਆਪਣੀ ਬੇਟੀ ਨੂੰ ਜਨਮ ਦਿੱਤਾ ਸੀ। ਬੇਟੀ ਦੇ ਜਨਮ ਨਾਲ ਕਪਿਲ ਅਤੇ ਉਨ੍ਹਾਂ ਦੀ ਪਤਨੀ ਬੇਹੱਦ ਖੁਸ਼ ਹਨ। ਹਾਲ ਹੀ ‘ਚ ਕਪਿਲ ਸ਼ਰਮਾ ਦੀ ਇਕ ਨਵੀ ਤਸਵੀਰ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਦਰਸ਼ਕਾ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕਪਿਲ ਨੇ ਲੋਕਾਂ ਨੂੰ ਘਰ ਬੈਠਣ ਦੀ ਸਲਾਹ ਵੀ ਦਿੱਤੀ ਹੈ।

Leave a Reply

Your email address will not be published. Required fields are marked *