ਕਨੇਡਾ ਸਰਕਾਰ ਨੇ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਤੋਹਫਾ- ਦੱਸ ਦੇਈਏ ਕਿ ਦੁਨੀਆਂ ਭਰ ਵਿੱਚ ਕ ਰੋਨਾ ਦੇ ਫੈਲ ਜਾਣ ਕਾਰਨ ਕੰਮ ਕਾਰ ਠੱ-ਪ ਹੋ ਗਏ ਹਨ। ਅਜਿਹੇ ਸਮੇਂ ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੇ ਸਬੰਧ ਵਿੱਚ ਇੱਕ ਅ-ਹਿ-ਮ ਫ਼ੈਸਲਾ ਲਿਆ ਗਿਆ ਹੈ। ਜਿਸ ਦਾ ਲਾਭ ਪੰਜਾਬ ਦੇ ਪੰਜ ਲੱਖ ਵਿਦਿਆਰਥੀਆਂ ਨੂੰ ਵੀ ਹੋਵੇਗਾ।ਜੋ ਕਨੇਡਾ ਚ ਆਪਣਾ ਭਵਿੱਖ ਬਣਾਉਣ ਗਏ ਹਨ। ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡੀਅਨ ਐ-ਮ-ਰ-ਜੈਂ-ਸੀ ਰਿਸਪਾਂਸ ਬੈਨੀਫਿਟਸ ਅਧੀਨ 2000 ਡਾਲਰ ਪ੍ਰਤੀ ਮਹੀਨਾ ਵਿਦਿਆਰਥੀ ਭਲਾਈ ਫੰਡ ਦੇ ਤੌਰ ਤੇ ਦਿੱਤੇ ਜਾਣਗੇ। ਇਹ ਰਾਸ਼ੀ ਲਗਾਤਾਰ ਚਾਰ ਮਹੀਨੇ ਦਿੱਤੀ ਜਾਵੇਗੀ। ਜੇਕਰ ਕਰੋਨਾ ਦਾ ਮਾਮਲਾ ਸ਼ਾਂ-ਤ ਨਹੀਂ ਹੁੰਦਾ ਤਾਂ ਲਾ-ਕ-ਡਾ-ਊ-ਨ ਅੱਗੇ ਵੀ ਜਾਰੀ ਰਹਿੰਦਾ ਹੈ ਤਾਂ ਇਹ ਵਿਦਿਆਰਥੀ ਭਲਾਈ ਫੰਡ ਹੋਰ ਵਧੇਰੇ ਸਮੇਂ ਲਈ ਵੀ ਦਿੱਤਾ ਜਾ ਸਕਦਾ ਹੈ। ਇਹ ਸਹੂਲਤ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਉਪਲੱਬਧ ਕਰਵਾਈ ਜਾਵੇਗੀ। ਜੋ ਮਾਰਚ 2019 ਤੋਂ ਮਾਰਚ 2020 ਤੱਕ 5000 ਜਾਂ ਇਸ ਤੋਂ ਜ਼ਿਆਦਾ ਡਾਲਰ ਕਮਾ ਚੁੱਕੇ ਹਨ। ਸਿਤੰਬਰ 2019 ਤੋਂ ਬਾਅਦ ਜਾਣ ਵਾਲੇ ਵਿਦਿਆਰਥੀ ਇਸ ਸਹੂਲਤ ਦਾ ਲਾਭ ਨਹੀਂ ਲੈ ਸਕਦੇ। ਕਿਉਂਕਿ ਇਨ੍ਹਾਂ ਨੇ ਜੀਆਈਸੀ ਖਾਤੇ ਵਿੱਚੋਂ ਆਪਣੇ 10000 ਡਾਲਰ ਅਜੇ ਖ਼-ਤ-ਮ ਨਹੀਂ ਕੀਤੇ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਬਿਨਾਂ ਕਈ ਅਜਿਹੇ ਵਿਦਿਆਰਥੀ ਵੀ ਹਨ। ਜੋ ਅਜੇ ਵੀ ਕੰਮ ਕਰ ਰਹੇ ਹਨ। ਉਹ ਵਿਦਿਆਰਥੀ ਇਸ ਸਕੀਮ ਅਧੀਨ ਸ-ਹਾ-ਇ-ਤਾ ਨਹੀਂ ਲੈ ਸਕਦੇ। ਫਿਰ ਵੀ ਜੇਕਰ ਕੋਈ ਅਜਿਹਾ ਵਿਦਿਆਰਥੀ ਸਹਾਇਤਾ ਲਈ ਅਪਲਾਈ ਕਰਦਾ ਹੈ ਤਾਂ ਉਹ ਸ-ਜ਼ਾ ਦਾ ਹੱ-ਕ-ਦਾ-ਰ ਹੋਵੇਗਾ। ਜਿਸ ਵਿੱਚ 250 ਫੀਸਦੀ ਜੁ-ਰ-ਮਾ-ਨਾ ਅਤੇ ਇੱਕ ਸਾਲ ਦੀ sza ਹੋ ਸਕਦੀ ਹੈ। ਆਪਣੇ ਕੰਮ ਕਰਨ ਵਾਲੀ ਸੰਸਥਾ ਦੇ ਮਾਲਕ ਤੋਂ ਵਿਦਿਆਰਥੀ ਆਪਣਾ ਟੀ 4 ਪੱਤਰ ਪ੍ਰਾਪਤ ਕਰਨ। ਦੱਸ ਦਈਏ ਕਿ ਜਿਸ ਵਿੱਚ ਕੀਤੇ ਗਏ ਕੰਮ ਅਤੇ ਦਿੱਤੇ ਗਏ ਟੈਕਸ ਦਾ ਵਰਨਣ ਹੁੰਦਾ ਹੈ। ਵਿਦਿਆਰਥੀ ਨੂੰ ਆਪਣੇ ਕਾਲਜ ਜਾਂ ਯੂਨੀਵਰਸਿਟੀ ਤੋਂ ਟੀ 2 ਪੱਤਰ ਲੈਣਾ ਹੋਵੇਗਾ। ਜਿਸ ਵਿੱਚ ਉਸ ਦੀ ਪੜ੍ਹਾਈ ਤੇ ਹੋਏ ਖਰਚੇ ਦੀ ਜਾਣਕਾਰੀ ਹੋਵੇਗੀ।
ਇਸ ਤੋਂ ਬਾਅਦ ਵਿਦਿਆਰਥੀ ਨੂੰ ਅਧਿਕਾਰਤ ਵੈੱਬਸਾਈਟ ਤੇ ਜਾਣਕਾਰੀ ਅਪਲੋਡ ਕਰਨੀ ਹੋਵੇਗੀ। ਡਾਟਾ ਅਪਲੋਡ ਹੋਣ ਦੇ ਦੋ ਜਾਂ ਤਿੰਨ ਦਿਨਾਂ ਬਾਅਦ ਵਿਦਿਆਰਥੀ ਦੇ ਖਾਤੇ ਵਿੱਚ ਰਕਮ ਆ ਜਾਵੇਗੀ। ਕੈਨੇਡਾ ਸਰਕਾਰ ਕਿਸੇ ਵੀ ਕੌਮਾਂਤਰੀ ਵਿਦਿਆਰਥੀ ਨੂੰ ਵਾਪਿਸ ਭੇਜਣ ਦੀ ਇੱ-ਛੁ-ਕ ਨਹੀਂ ਹੈ।
