Home / ਦੁਨੀਆ ਭਰ / ਕਰਨਲ ‘ਨਵਜੋਤ ਸਿੰਘ’ ਦਾ ਨਹੀਂ ਰਹੇ

ਕਰਨਲ ‘ਨਵਜੋਤ ਸਿੰਘ’ ਦਾ ਨਹੀਂ ਰਹੇ

ਦੱਸ ਦਈਏ ਕਿ ਸ਼੍ਰੇਯ ਚੱਕਰ ਨਾਲ ਸਨਮਾਨਿਤ ਕਰਨਲ ਨਵਜੋਤ ਸਿੰਘ ਬਲ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਗਏ ਹਨ। ਦੱਸ ਦੇਈਏ ਕਿ ਕਰਨਲ ਨਵਜੋਤ ਸਿੰਘ ਕੈਂ ਸਰ ਨਾਲ ਨਾਲ ਜੂ ਝ ਰਹੇ ਸੀ ਅਤੇ ਅੰਤ ਵੀਰਵਾਰ ਨੂੰ ਰੱਬ ਨੂੰ ਪਿਆਰੇ ਹੋ ਗਏ । ਕਰਨਲ ਦੇ ਮਾਤਾ-ਪਿਤਾ ਆਪਣੇ ਪੁੱਤਰ ਨੂੰ ਆ ਖਰੀ ਵਾਰ ਦੇਖਣਾ ਚਾਹੁੰਦੇ ਹਨ ਪਰ ਲਾਕਡਾ-ਊਨ ਇਕ ਵੱਡੀ ਰੁਕਾ ਵਟ ਬਣ ਗਿਆ ਹੈ। ਇਸ ਦੌਰਾਨ ਉਹ ਸੜਕ ਮਾਰਗ ਰਾਹੀਂ ਗੁਰੂਗ੍ਰਾਮ ਤੋਂ ਬੈਂਗਲੁਰੂ ਤੱਕ ਲਗਭਗ 2000 ਕਿਲੋਮੀਟਰ ਦਾ ਲੰਬਾ ਫਾਸਲਾ ਤੈਅ ਕਰ ਕੇ ਅੰਤਿਮ ਸੰਸ-ਕਾਰ ਕਰਨ ਲਈ ਜਾ ਰਹੇ ਹਨ। ਦੱਸਣਯੋਗ ਹੈ ਕਿ ਕਰਨਲ ਦੇ ਪਰਿਵਾਰ ਦੇ ਕੋਲ ਇਕ ਤਾਰੀਕਾ ਸੀ ਕਿ ਮਿਲ ਟਰੀ ਏਅਰਕ੍ਰਾਫਟ ਰਾਹੀਂ ਬਾਡੀ ਨੂੰ ਬੈਂਗਲੁਰੂ ਤੋਂ ਦਿੱਲੀ ਲਿਆਂਦਾ ਜਾ ਸਕੇ ਪਰ ਪਰਿਵਾਰ ਨੇ ਬੈਂਗਲੁਰੂ ‘ਚ ਹੀ ਅੰਤਿਮ ਸੰ ਸ-ਕਾਰ ਕਰਨ ਦੀ ਇੱਛਾ ਜਤਾਈ ਹੈ। ਜੱਦੀ ਤੌਰ ‘ਤੇ ਅਮ੍ਰਿਤਸਰ ਦੇ ਰਹਿਣ ਵਾਲੇ ਕਰਨਲ ਨਵਜੋਤ ਸਿੰਘ ਫੌਜ ਦੀ ਪੈਰਾ-ਐੱਸ.ਐੱਫ (ਸਪੈਸ਼ਲ ਫੋਰਸਜ਼) ਰੈਂਜ਼ੀਮੈਂਟ ਦੀ ਟਰੂ-ਪੈਰਾ ਦੇ ਸੀ.ਓ (ਕਮਾਂਡਿੰਗ ਅਫਸਰ) ਸੀ। ਸਾਲ 2003 ‘ਚ ਕਸ਼ਮੀਰ ‘ਚ ਇਕ ਮੁਸ਼-ਕਿਲ ਆਪ ਰੇਸ਼ਨ ਲਈ ਉਨ੍ਹਾਂ ਨੂੰ ਸ਼੍ਰੇਯ ਚੱਕਰ ਨਾਲ ਨਵਾਜ਼ਿਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਸਾਲ 2018 ‘ਚ ਕਰਨਲ ਨੂੰ ਕੈਂ ਸਰ ਹੋਣ ਦਾ ਪਤਾ ਲੱਗਿਆ ਸੀ। ਇਸ ਤੋਂ ਬਾਅਦ ਉਹ ਕੀਮੋਥੈਰਪੀ ‘ਤੇ ਚੱਲ ਰਹੇ ਸੀ। ਜਨਵਰੀ 2019 ‘ਚ ਉਨ੍ਹਾਂ ਦਾ ਖੱਬਾ kat ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਹਾਰ ਨਾ ਮੰਨਦੇ ਹੋਏ ਘਰ ਤੋਂ ਹੀ ਕਮਾਂਡਿੰਗ ਅਫਸਰ ਦੇ ਤੌਰ ‘ਤੇ ਕੰਮ ਜਾਰੀ ਰੱਖਿਆ। ਕਰਨਲ ਬਲ ਨੇ ਜੀਵਨ ਦੇ ਸਾਰੇ ਕੰਮ ਇਕ ਹੱਥ ਨਾਲ ਕਰਨ ‘ਚ ਮੁਹਾਰਤ ਹਾਸਲ ਕਰ ਲਈ। ਨਹਾਉਣ-ਧੋਣ, ਜੁੱਤੀ ਦੇ ਫੀਤੇ ਬੰਨਣ, ਦਸਤਖਤ ਕਰਨ ਵਰਗੇ ਸਾਰੇ ਕੰਮ ਉਨ੍ਹਾਂ ਨੇ ਖੱਬੇ ਹੱਥ ਨਾਲ ਸਿੱਖ ਲਏ ਸੀ। ਇਕ ਹੱਥ ਨਾਲ ਹੀ 2 ਮਹੀਨਿਆਂ ਬਾਅਦ ਉਨ੍ਹਾਂ ਨੇ ਰਾਜਸਥਾਨ ‘ਚ ਫੌਜ ਮੁਹਿੰਮ ‘ਚ ਹਿੱਸਾ ਲਿਆ। ਸਲੂਟ ਹੈ ਪੰਜਾਬ ਦੇ ਇਸ ਬਹਾਦਰ ਪੁੱਤਰ ਨੂੰ।

error: Content is protected !!