ਮੁੱਖ ਮੰਤਰੀ ਕੈਪਟਨ ਨੇ ਕੋਰੋਨਾ ਬਾਰੇ ਦਿੱਤਾ ਵੱਡਾ ਸੰਕੇਤ

ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਵੱਡਾ ਸੰਕੇਤ ‘ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿਚ ਕੋ ਰੋਨਾ ਸਟੇਜ 2 ਵਿਚ ਪਹੁੰਚਿਆ ਹੈ ਤੇ ਜੁਲਾਈ ਅਗਸਤ ਤੱਕ ਕੋਰੋਨਾ ਸਿਖਰ ਉਤੇ ਹੋਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਫ ਕੀਤਾ ਹੈ ਕਿ ਅਕਤੂਬਰ ਤੱਕ ਜਾ ਕੇ ਸਥਿਤੀ ਸਾਫ ਹੋਵੇਗੀ। ਕੈਪਟਨ ਨੇ ਕਿਹਾ ਹੈ ਕਿ ਕੇਂਦਰ ਦੀ ਮਦਦ ਤੋਂ ਬਿਨਾਂ ਕੋਰੋਨਾ ਨਾਲ ਨਜਿੱ ਠਣਾ ਮੁਸ਼ ਕਲ ਹੋਵੇਗੇ। ਪੰਜਾਬ ਵਿਚ ਟੈਸਟ ਘੱਟ ਹੋ ਰਹੇ ਹਨ। ਮੌਜੂਦਾ ਸਥਿਤੀ ਨੂੰ ਸੁਧਰਨ ਲਈ ਅਕਤੂਬਰ ਤੱਕ ਦਾ ਸਮਾਂ ਲੱਗ ਸਕਦਾ ਹੈ। ਜਾਣਕਾਰੀ ਅਨੁਸਾਰ ਕੈਪਟਨ ਨੇ ਕਿਹਾ ਕਿ ਪੰਜਾਬ ‘ਚ ਕਮਿਊਨਿਟੀ ਟਰਾਂਸਮਿਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਕਰ ਫਿਊ ਵਿਚ ਸਿਰਫ ਕਿਸਾਨਾਂ ਨੂੰ ਲੌਕ ਡਾਊਨ ਤੋਂ ਰਾਹਤ ਮਿਲੇਗੀ। ਫਸਲ ਨੂੰ ਮੰਡੀਆ ਤੱਕ ਲਿਆਉਣ ਲਈ ਕਿਸਾਨ ਨੂੰ ਸਿਰਫ ਰਾਹਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕਿਹਾ ਕਿ 31 ਮਈ ਤੱਕ ਸਾਰੀ ਫਸਲ ਮੰਡੀਆ ਵਿਚੋ ਚੁੱਕੀ ਜਾਵੇਗੀ। ਪੰਜਾਬ ਵਿਚ ਕੋਰੋਨਾ ਦੀ ਸਟੇਜ 2 ਵਿਚ ਪਹੁੰਚਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੁਲਾਈ ਅਗਸਤ ਤੱਕ ਕੋਰੋਨਾ ਪੀਕ ਉਤੇ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੇਂਦਰ ਦੀ ਮਦਦ ਤੋਂ ਬਿਨ੍ਹਾਂ ਕੋ ਰੋਨਾ ਨਾਲ ਨਜਿੱ ਠਣਾ ਮੁਸ਼ ਕਿਲ ਹੋਵੇਗਾ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਕੇਤ ਦਿੱਤੇ ਹਨ ਕਿ ਪੰਜਾਬ ਵਿਚ ਲੋਕਡਾਊਨ ਜਾਰੀ ਰਹਿਣਾ ਚਾਹੀਦਾ ਹੈ। ਮੌਜੂਦਾ ਸਥਿਤੀ ਨੂੰ ਸੁਧਰਨ ਲਈ ਅਕਤੂਬਰ ਤੱਕ ਦਾ ਸਮਾਂ ਲੱਗ ਸਕਦਾ ਹੈ ਕਿਉਕਿ ਪੰਜਾਬ ਵਿਚ 651 ਜਮਾਤੀ ਵੀ ਆਏ ਹਨ। ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਪੰਜਾਬ ਦੀ ਆਬਾਦੀ 87 ਪ੍ਰਤੀਸ਼ਤ ਕੋਰੋ ਨਾ ਨਾਲ ਪ੍ਰਭਾ ਵਿਤ ਹੋਵੇਗੀ। ਪੰਜਾਬ ਵਿੱਚ ਵਿਦੇਸ਼ਾਂ ਤੋਂ 140000 ਲੋਕ ਆਏ। ਫਿਲਹਾਲ ਪੰਜਾਬ ਵਿੱਚ ਅਸੀਂ ਕੋ ਰੋਨਾ ਦੀ ਦੂਜੀ ਸਟੇਜ ਉੱਤੇ ਹਾਂ, ਇਸ ਲਈ ਅਸੀ ਸੋਚ ਰਹੇ ਹਾਂ ਕਿ ਕਰ ਫਿਊ ਅਤੇ ਲੌਕਡਾਉਨ ਨੂੰ ਵਧਾਇਆ ਜਾਵੇ।ਜਿਸ ਤੋਂ ਬਾਅਦ ਅੱਜ ਕੈਬਨਿਟ ਮੰਤਰੀ ਦੀ ਮੀਟਿੰਗ ਤੋਂ ਬਾਅਦ ਲਾਕ ਡਾਊਨ ਤੇ ਕਰ ਫਿਊ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਪੰਜਾਬ ਵਿਚ ਵੱਡੀ ਖਬਰ ਆ ਰਹੀ ਹੈ ਪੰਜਾਬ ਵਾਸੀਆਂ ਲਈ ਦੱਸ ਦੇਈਏ ਕਿ ਕੋਰੋਨਾ ਦੇ ਵੱਧਦੇ ਡਰ ਦੇ ਚੱਲਦੇ ਪੰਜਾਬ ਸਰਕਾਰ ਨੇ 14 ਅਪ੍ਰੈਲ ਤਕ ਸੂਬੇ ‘ਚ ਲਗਾਏ ਗਏ ਕਰਫਿਊ/ਲਾਕ ਡਾਊਨ ਦੀ ਮਿਆਦ ਵਧਾ ਕੇ 1 ਮਈ ਤਕ ਕਰ ਦਿੱਤੀ ਹੈ। ਇਹ ਫੈਸਲਾ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ ਹੈ।

Leave a Reply

Your email address will not be published. Required fields are marked *