ਚੀਨ ਤੋਂ ਅਸੇ ਸਮੇਂ ਵਿੱਚ ਮਦਦ ਲੈਣ ਵਾਲਾ ਕੈਨੇਡਾ ਸੇਫ ਹੋਣ ਦੀ ਬਜਾਏ ਹੋਰ ਔਕੜ ਵਿੱਚ ਘਿਰ ਗਿਆ ਹੈ। ਜਿਸ ਕਰੋ ਨਾ ਦੀ ਸ਼ੁਰੂਆਤ ਹੀ ਚੀਨ ਤੋਂ ਹੋਈ ਸੀ। ਉਸ ਚੀਨ ਨੇ ਤੋਂ ਸਭ ਤੋਂ ਪਹਿਲਾਂ ਛੁਟ ਕਾਰਾ ਪਾ ਲਿਆ ਹੈ। ਹੁਣ ਚੀਨ ਦੁਆਰਾ ਹੋਰ ਮੁਲਕਾਂ ਨੂੰ ਇਸ ਤੋਂ ਬਚ ਣ ਲਈ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਤਰ੍ਹਾਂ ਜਿੱਥੇ ਚੀਨ ਉਨ੍ਹਾਂ ਮੁਲਕਾਂ ਨੂੰ ਆਪਣੇ ਮਦਦਗਾਰ ਹੋਣ ਦਾ ਅਹਿਸਾਸ ਕਰਵਾ ਰਿਹਾ ਹੈ। ਉੱਥੇ ਹੀ ਆਪਣਾ ਵਪਾਰ ਵੀ ਚਮਕਾ ਰਿਹਾ ਹੈ ਅਤੇ ਧਨ ਕਮਾ ਰਿਹਾ ਹੈ। ਚੀਨ ਵੱਲੋਂ ਕੈਨੇਡਾ ਨੂੰ 60,000 ਫਲਾਸਕ ਭੇਜੇ ਗਏ ਸਨ। ਹੁਣ ਪਤਾ ਲੱਗਾ ਹੈ ਕਿ ਟੋਰਾਂਟੋ ਸ਼ਹਿਰ ਵਿੱਚ ਮਿਲਣ ਵਾਲੇ ਮਾਸਕ ਖਰਾਬ ਨਿਕਲੇ ਹਨ। ਇਹ ਮਾਸਕ ਪਹਿਨਣ ਸਮੇਂ fat ਜਾਂਦੇ ਹਨ। ਜਿਸ ਕਰਕੇ ਇਹ ਵੀ ਭਰਮ ਪੈਦਾ ਹੋ ਗਿਆ ਹੈ ਕਿ ਇਨ੍ਹਾਂ ਮਾਸਕਾਂ ਕਾਰਨ ਕਰੋ ਨਾ ਤਾਂ ਨਹੀਂ ਫੈਲ ਰਿਹਾ। ਹੁਣ ਕੈਨੇਡਾ ਸਰਕਾਰ ਇਸ ਦੀ ਜਾਂਚ ਕਰਵਾ ਰਹੀ ਹੈ। ਇਹ ਮਾਸਕ ਟੋਰਾਂਟੋ ਦੇ ਹਸਪ ਤਾਲ ਵਿੱਚੋਂ ਵਾਪਸ ਮੰਗਵਾਏ ਜਾ ਰਹੇ ਹਨ ਅਤੇ ਇਹ ਕੈਨੇਡਾ ਨੂੰ ਵਾਪਸ ਭੇਜ ਦਿੱਤੇ ਜਾਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਚੀਨ ਵੱਲੋਂ ਜਿਹੜੇ ਮਾਸਕ ਸਪੇਨ ਨੀਦਰਲੈਂਡ ਚੈੱਕ ਰਿਪਬਲਿਕ ਅਤੇ ਤੁਰਕੀ ਨੂੰ ਭੇਜੇ ਗਏ ਸਨ। ਉਨ੍ਹਾਂ ਵਿਚੋਂ ਵੀ ਖ਼ ਰਾਬੀ ਨਿਕਲੀ ਹੈ। ਪਬਲਿਕ ਸਰਵਿਸ ਅਤੇ ਪ੍ਰੋਕਿਊਰਮੈਂਟ ਮੰਤਰੀ ਅਨੀਤਾ ਆਨੰਦ ਨੇ ਪ੍ਰਾਈਵੇਟ ਕੰਪਨੀਆਂ ਨੂੰ ਕੈਨੇਡਾ ਸਾਮਾਨ ਭੇਜਣ ਤੋਂ ਪਹਿਲਾਂ ਉਸ ਦੀ ਜਾਂਚ ਕਰਵਾਉਣ ਲਈ ਕਿਹਾ ਹੈ। ਇਸ ਸਮੇਂ ਟੋਰਾਂਟੋ ਵਿੱਚ ਨਵੇਂ 19 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦਾ ਕਾਰਨ ਕਿਸੇ ਅਧਿਕਾਰੀ ਵੱਲੋਂ ਵੀ ਮਾਲਕਾਂ ਨੂੰ ਹਰਗਿਜ਼ ਨਹੀਂ ਦੱਸਿਆ ਗਿਆ। ਇਸ ਤਰ੍ਹਾਂ ਚੀਨ ਤੋਂ ਮਾਸਕ ਮੰਗਵਾ ਕੇ ਕੈਨੇਡਾ ਕਸੂਤੀ ਸਥਿਤੀ ਵਿੱਚ ਘਿਰ ਗਿਆ ਹੈ।
ਕਿਉਂਕਿ ਕਰੋਨਾ ਕਾਰਨ ਮਾਸਕਾਂ ਦੀ ਸਖ਼ਤ ਜ਼ਰੂਰਤ ਹੈ ਪਰ ਜਿਹੜੇ ਮਾਸਕ ਮੰਗਵਾਏ ਸਨ। ਉਹ ਖ਼ਰਾਬ ਹੋਣ ਕਾਰਨ ਵਾਪਸ ਭੇਜਣੇ ਪੈ ਰਹੇ ਹਨ। ਰੱਬ ਰਾਖਾ।
