ਕੈਨੇਡਾ ਤੋਂ ਚੰਗੀ ਖਬਰ ਕੈਨੇਡਾ ਰਹਿੰਦੇ ਪੰਜਾਬੀ ਵਿਦਿਆਰਥੀ ਨਾ ਘਬਰਾਉਣ – ਜਸਟਿਨ ਟਰੂਡੋ

ਪ੍ਰਾਪਤ ਜਾਣਕਾਰੀ ਅਨੁਸਾਰ ਕੋਰੋਨਾ ਨੂੰ ਲੈ ਕੇ ਕੈਨੇਡਾ ਵਿਚ ਹਾਲਤ ਕੰਟ ਰੋਲ ਵਿੱਚ ਹਨ। ਕਿਉਕਿ ਪ੍ਰਧਾਨ ਮੰਤਰੀ ਟਰੂਡੋ ਨੇ ਪਹਿਲਾ ਹੀ ਅਹਿਮ ਕਦਮ ਚੁੱਕ ਲਏ ਸਨ। ਇਸਦਾ ਪ੍ਰਗਟਾਵਾ ਬ੍ਰਹਮਟਨ ਸੈਂਟਰਲ, ਕਨੇਡਾ ਤੋਂ ਐਮ.ਪੀ. ਰਾਮੇਸ਼ਵਰ ਸੰਘਾ ਨੇ ਨਿਊਜ਼ 18 ‘ਤੇ ਨਾਲ ਕੀਤਾਰਾਮੇਸ਼ਵਰ ਸੰਘਾ ਨੇ ਕਿਹਾ ਹੈ ਕਿ ਕੈਨੇਡਾ ‘ਚ ਲੌਕਡਾਉਨ ਵਧਾਉਣ ‘ਤੇ ਵਿਚਾਰ ਹੋ ਰਿਹਾ ਹੈ।ਸੰਘਾ ਨੇ ਇਹ ਵੀ ਦੱਸਿਆ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ ਹੈ ਕਿ ਕੈਨੇਡਾ ‘ਚ ਰਹਿੰਦੇ ਪੰਜਾਬੀ ਵਿਦਿਆਰਥੀ ਨਾ ਘਬਰਾਉਣ ਕਿਉਕਿ ਉਹਨਾਂ ਵਿਦਿਆਰਥੀਆਂ ਨੂੰ ਉਹ ਲਾਭ ਮਿਲਣਗੇ ਜੋ ਨਾਗਰਿਕਾ ਨੂੰ ਮਿਲਦੇ ਹਨ। ਸੰਘਾ ਨੇ ਵਿਦਿਆਰਥੀਆਂ ਨੂੰ ਇਹ ਸਨੇਹਾ ਵੀ ਦਿੱਤਾ ਹੈ ਕਿ ਉਹ ਕੈਨੇਡਾ ਵਿਚ ਖੁਦ ਨੂੰ ਇਕੱਲੇ ਨਾ ਸਮਝਣ ਅਸੀਂ ਸਾਰੇ ਵਿਦਿਆਰਥੀਆ ਦੇ ਨਾਲ ਹਾਂ। ਭਾਰਤ ਵਿਚ ਆਏ ਕੈਨੇਡਾ ਦੇ ਲੋਕਾਂ ਨੂੰ ਵਾਪਸ ਕੈਨੇਡਾ ਲੈ ਕੇ ਜਾਣ ਦੇ ਲਈ UK ਭਾਰਤ ਸਰਕਾਰ ਦੇ ਨਾਲ ਮਿਲ ਕੇ ਸਪੈਸ਼ਲ ਫਲਾਈਟ ਜਾ ਰਹੀ ਹੈ ਤਾਂ ਕਿ ਉਹ ਭਾਰਤ ਵਾਪਸ ਆ ਸਕਣ। ਤੁਹਾਨੂੰ ਦੱਸ ਦੇਈਏ ਕੈਨੇਡਾ ਭਰ ਵਿਚ ਕੁੱਲ ਮਾਮਲੇ 17 ਹਜ਼ਾਰ ਤੋਂ ਪਾਰ ਹੋ ਗਏ ਹਨ। ਕੈਨੇਡਾ ਵਿਚ ਕੁੱਲ ਮਿਲਾ ਕੇ ਹੁਣ ਤੱਕ 345 ਲੋਕਾਂ ਦੀ mout ਹੋ ਚੁੱਕੀ ਹੈ। ਕਿਊਬਿਕ ਵਿਚ ਕੋਰੋਨਾ ਮਰੀ-ਜ਼ਾਂ ਦੀ ਗਿਣਤੀ ਹੋਰ ਸੂਬਿਆਂ ਨਾਲੋਂ ਸਭ ਤੋਂ ਵੱਧ 8,580 ਹੋ ਗਈ ਹੈ, ਜਦੋਂ ਕਿ motan ਦੇ ਮਾਮਲੇ ਵਿਚ ਓਂਟਾਰੀਓ ਸਭ ਤੋਂ ਵੱਧ ਪ੍ਰਭਾ-ਵਿਤ ਹੈ। ਕੈਨੇਡਾ ਦੇ ਓਂਟਾਰੀਓ ਵਿਚ ਬੀਤੇ 24 ਘੰਟੇ ਦੌਰਾਨ 21 ਹੋਰ moutan ਹੋਣ ਨਾਲ ਸੂਬੇ ਵਿਚ ਕੁੱਲ ਮਰਨ ਵਾਲਿਆਂ ਦੀ ਗਿਣਤੀ 153 ‘ਤੇ ਪਹੁੰਚ ਗਈ ਹੈ। ਇਸ ਦੌਰਾਨ 379 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਮਰੀਜ਼ਾਂ ਦੀ ਗਿਣਤੀ 4,726 ਹੋ ਗਈ ਹੈ। ਓਂਟਾਰੀਓ ਦੇ ਸਿਹਤ ਵਿਭਾਗ ਮੁਤਾਬਕ, ਸੂਬੇ ਵਿਚ ਇਸ ਮਹਾਂਮਾਰੀ ਦਾ ਪਹਿਲਾ ਮਾਮਲਾ ਸਾਹਮਣਾ ਆਉਣ ਤੋਂ ਹੁਣ ਤੱਕ ਕੁੱਲ 81,000 ਲੋਕਾਂ ਦੀ ਟੈਸਟਿੰਗ ਹੋ ਚੁੱਕੀ ਹੈ। 1,802 ਦੀ ਸਿਹਤ ਵਿਚ ਸੁਧਾਰ ਵੀ ਹੋਇਆ ਹੈ। ਉੱਥੇ ਹੀ, ਨੋਵਾ ਸਕੋਟੀਆ ਨੇ ਕਰੋਨਾ ਕਾਰਨ ਪਹਿਲੀ mout ਦੀ ਪੁਸ਼ਟੀ ਕੀਤੀ ਹੈ, ਇਹ ਇਕ 72 ਸਾਲਾ ਮਹਿਲਾ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਖਬਰ ਤੋਂ ਪੰਜਾਬੀ ਭਾਈਚਾਰੇ ਚ ਖੁਸ਼ੀ ਜਰੂਰ ਦੇਖਣ ਨੂੰ ਮਿਲੀ।

Leave a Reply

Your email address will not be published. Required fields are marked *