ਗਿੱਪੀ ਗਰੇਵਾਲ ਨੇ ਮੰਗਿਆ ‘ਨਰਿੰਦਰ ਮੋਦੀ’ ਤੋਂ ਪੰਜਾਬ ਦਾ ਹੱਕ

ਪ੍ਰਸਿੱਧ ਪੰਜਾਬੀ ਗਾਇਕ ਅਤੇ ਪੰਜਾਬੀ ਫਿਲਮ ਕਲਾਕਾਰ ਗਿੱਪੀ ਗਰੇਵਾਲ ਵੱਲੋਂ ਆਪਣੇ ਟਵਿੱਟਰ ਅਕਾਊਂਟ ਤੇ ਲਿਖਿਆ ਗਿਆ ਹੈ। ਨਰਿੰਦਰ ਮੋਦੀ ਜੀ ਹੁਣ ਤਾਂ ਬਹੁਤ ਇਕੱਠੇ ਕਰ ਲਏ ਜੀ ਰਿਲੀਫ ਫੰਡ ਦੇ ਨਾਂ ਤੇ, ਜੋ ਪੰਜਾਬ ਦਾ ਹੱਕ ਹੈ। ਉਹ ਤਾਂ ਦੇ ਦਿਓ ਕ੍ਰਿਪਾ ਕਰਕੇ ਇਸ ਵੱਲ ਧਿਆਨ ਦਿਓ, ਵਾਹਿਗੁਰੂ ਮਿਹਰ ਕਰੇ। ਗਿੱਪੀ ਗਰੇਵਾਲ ਦੁਆਰਾ ਕੀਤਾ ਗਿਆ ਇਹ ਟਵੀਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਉਂਕਿ ਕ-ਰੋ-ਨਾ ਕਾਰਨ ਸਾਰੀ ਦੁਨੀਆ ਬਿ-ਪ-ਤਾ ਵਿੱਚ ਹੈ। ਹਰ ਮੁਲਕ ਵਿੱਚ ਖਰਚੇ ਵੱਧ ਗਏ ਹਨ ਅਤੇ ਆਮਦਨ ਰੁਕ ਗਈ ਹੈ। ਸਿਹਤ ਸਹੂਲਤਾਂ ਤੇ ਕਾਫੀ ਖਰਚਾ ਆ ਰਿਹਾ ਹੈ। ਜਦ ਕਿ ਇਹ ਬਿ-ਮਾ-ਰੀ ਵਧਦੀ ਹੀ ਜਾ ਰਹੀ ਹੈ। ਸਾਰੀਆਂ ਸਰਕਾਰਾਂ ਆ-ਰ-ਥਿ-ਕ ਮੰ-ਦੀ ਦਾ ਸਾਹਮਣਾ ਕਰ ਰਹੀਆਂ ਹਨ। ਜਨਤਾ ਘਰਾਂ ਵਿੱਚ ਬੰਦ ਹੈ। ਲੋਕ ਸਰਕਾਰ ਤੋਂ ਆ-ਰ-ਥਿ-ਕ ਮਦਦ ਦੀ ਉਮੀਦ ਕਰਦੇ ਹਨ। ਪਰ ਸਰਕਾਰਾਂ ਆਪਣੇ ਰੋਣੇ ਰੋ ਰਹੀਆਂ ਹਨ। ਅਸਲ ਵਿੱਚ ਗਿੱਪੀ ਗਰੇਵਾਲ ਵੱਲੋਂ ਟਵਿੱਟਰ ਤੇ ਟਵੀਟ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਨੂੰ ਹੀ ਦੁਹਰਾਇਆ ਗਿਆ ਹੈ। ਕੁਝ ਦਿਨ ਪਹਿਲਾਂ ਕੈਪਟਨ ਵੱਲੋਂ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਿਆਨ ਜੀਐਸਟੀ ਦੀ ਰਕਮ ਵੱਲ ਦਿਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ 2 ਅਕਤੂਬਰ 2019 ਤੋਂ 6752 ਕਰੋੜ ਰੁਪਏ ਜੀਐਸਟੀ ਦੀ ਰਕਮ ਬਕਾਇਆ ਪਈ ਹੈ। ਮੁੱਖ ਮੰਤਰੀ ਨੇ ਇਹ ਰਕਮ ਜਾਰੀ ਕਰਵਾਉਣ ਲਈ ਦਖ਼ਲ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਸੀ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਪ੍ਰਧਾਨ ਮੰਤਰੀ ਇਹ ਰਾਸ਼ੀ ਪਹਿਲ ਦੇ ਆਧਾਰ ਤੇ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਨਿ-ਰ-ਦੇ-ਸ਼ ਦੇਣ। ਕਿਉਂਕਿ ਕਰੋੜਾਂ ਨਾਲ ਨਿਪਟਣ ਕਰਕੇ ਸਰਕਾਰ ਨੂੰ ਪੈਸੇ ਦੀ ਜ਼ਰੂਰਤ ਹੈ। ਹੁਣ ਉਸੇ ਮੰਗ ਨੂੰ ਗਿੱਪੀ ਗਰੇਵਾਲ ਵੱਲੋਂ ਆਪਣੇ ਟਵਿੱਟਰ ਅਕਾਊਂਟ ਤੇ ਦੁਹਰਾ ਦਿੱਤਾ ਗਿਆ ਹੈ। ਇਸ ਵਿੱਚ ਕੋਈ ਸ਼ੱ-ਕ ਨਹੀਂ ਕਿ ਪੰਜਾਬ ਆ-ਰ-ਥਿ-ਕ ਮੰ-ਦੀ ਵਿਚੋਂ ਲੰਘ ਰਿਹਾ ਹੈ ਅਤੇ ਕ-ਰੋ-ਨਾ ਨਾਲ ਜੂਝਣ ਕਾਰਨ ਹਾਲਤ ਹੋਰ ਵੀ ਪਤਲੀ ਹੋ ਗਈ ਹੈ। ਜਿਸ ਕਰਕੇ ਸਰਕਾਰ ਨੂੰ ਪੈਸੇ ਦੀ ਜ਼ਰੂਰਤ ਹੈ।

Leave a Reply

Your email address will not be published. Required fields are marked *