ਪੁਲਸ ਨੇ ਸ਼ਿਵ ਸੈਨਾ ਆਗੂ ਸੂਰੀ ਨੂੰ ਇਸ ਕਰਕੇ ਕੀਤਾ ‘ਐੱਸ. ਐੱਸ. ਪੀ. ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਫ ਵਾਹਾਂ ਫੈ ਲਾਉਣ ਅਤੇ ਵਿਵਾ ਦਿਤ ਪੋਸਟ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਵਾਲਿਆਂ ਖਿਲਾ ਫ ਕਾਰਵਾਈ ਕਰਦਿਆਂ ਸ਼ਿਵ ਸੈਨਾ ਟਕਸਾਲੀ ਦੇ ਨੇਤਾ ਸੁਧੀਰ ਕੁਮਾਰ ਸੂਰੀ ਨੂੰ ਗ੍ਰਿਫ ਤਾਰ ਕੀਤਾ ਗਿਆ ਹੈ। ਡੀ. ਐੱਸ. ਪੀ. ਗੁਰਇੰਦਰਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਜੰਡਿਆਲਾ ਗੁਰੂ ਦੇ ਬਾਹਰ ਲੱਗੇ ਸ਼ਿਕਾ ਇਤ ਬਾਕਸ ’ਚ ਕਿਸੇ ਅਣ ਪਛਾਤੇ ਵਿਅਕਤੀ ਨੇ ਸ਼ਿਕਾ ਇਤ ਪਾਈ ਸੀ ਕਿ ਸੁਧੀਰ ਕੁਮਾਰ ਸੂਰੀ ਨੇ ਫੇਸਬੁੱਕ ’ਤੇ ਮੁਸਲਿਮ ਭਾਈ ਚਾਰੇ ਖਿਲਾਫ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਲਿਖਿਆ ਸੀ ਕਿ ਇਹ ਮੁਸਲਿਮ ਭਾਈਚਾਰੇ ਨੂੰ ਕੋਰੋ ਨਾ ਫੈਲਾਉਣ ਦਾ ਜ਼ਿੰਮੇਵਾਰ ਠਹਿਰਾ ਰਿਹਾ ਹੈ ਅਤੇ ਲੋਕਾਂ ਨੂੰ ਗੁੰਮ ਰਾਹ ਕਰ ਕੇ ਮੁਸਲਮਾਨਾਂ ਨੂੰ ਗੋ ਲੀ ਮਾ ਰ ਨ ਦੀਆਂ ਗੱਲਾਂ ਕਰ ਰਿਹਾ ਹੈ, ਜਿਸ ਕਾਰਣ ਮਾਹੌਲ ਖਰਾਬ ਹੋਣ ਦੀ ਸੰਭਾਵਨਾ ਹੈ। ਇਸ ’ਤੇ ਇੰਸਪੈਕਟਰ ਰਸ਼ਪਾਲ ਸਿੰਘ ਮੁੱਖ ਅਫਸਰ ਜੰਡਿਆਲਾ ਗੁਰੂ ਵੱਲੋਂ ਇਸ ਨੂੰ ਮੱਦੇਨਜ਼ਰ ਰੱਖਦਿਆਂ ਸਾਰੇ ਮਾਮਲੇ ਦੀ ਤਸਦੀਕ ਕਰ ਕੇ ਸੁਧੀਰ ਕੁਮਾਰ ਸੂਰੀ ਖਿ ਲਾ ਫ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਖ ਤੀ ਕੀਤੀ ਹੋਈ ਹੈ ਕਿ ਫੇਕ ਜਾਂ ਵਿਵਾਦ ਵਾਲੀਆਂ ਗੱਲਾਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਣਾ ਪਰ ਇਹ ਲੋਕ ਫਿਰ ਵੀ ਨਹੀਂ ਟਿਕ ਦੇ। ਇੱਥੇ ਵਰਨਣਯੋਗ ਹੈ ਕਿ ਮੁਲਕ ਵਿੱਚ ਕਰੋਨਾ ਨੂੰ ਦੇਖਦੇ ਹੋਏ ਸਰਕਾਰ ਅਤੇ ਜਨਤਾ ਔ-ਕ-ੜ ਭਰੇ ਦੌਰ ਵਿੱਚੋਂ ਲੰਘ ਰਹੀ ਹੈ। ਜੇਕਰ ਕੋਈ ਵਿਅਕਤੀ ਅਜਿਹੇ ਸਮੇਂ ਵਿੱਚ ਵੀ ਜਨਤਾ ਨੂੰ ਗੁ-ਮ-ਰਾ-ਹ ਕਰੇਗਾ ਤਾਂ ਹਾਲਾਤ ਹੋਰ ਵੀ ਖ-ਰਾ-ਬ ਹੋ ਸਕਦੇ ਹਨ। ਮੁਲਕ ਵਿੱਚ ਕਿਸੇ ਨੂੰ ਵੀ ਇੱਕ ਦੂਸਰੇ ਭਾਈਚਾਰੇ ਪ੍ਰਤੀ ਗ-ਲ-ਤ ਬਿਆਨਬਾਜ਼ੀ ਕਰਨ ਦੀ ਇ-ਜਾ-ਜ਼-ਤ ਨਹੀਂ ਹੈ। ਅਜਿਹੇ ਵਿਅਕਤੀ ਤੇ ਪੁਲਿਸ ਦੁਆਰਾ ਕਾ-ਨੂੰ-ਨੀ ਕਾਰਵਾਈ ਕੀਤੀ ਜਾ ਸਕਦੀ ਹੈ।
