ਇਸ ਢਾਡੀ ਵਾਰ ਸੁਣ ਕੇ ਦੱਸਿਉ ਕੀ ਵਿਚਾਰ ਆ ਇਸ ਬਾਰੇ ‘ਸਾਡੇ ਦੇਸ਼ Lockdown ਤੋਂ ਬਾਅਦ ਬਾਹਰਲੇ ਮੁਲਕਾਂ ਵਿੱਚੋਂ ਆਏ ਵੀਰਾਂ ਭੈਣਾਂ ਨੂੰ ਕਰੋ ਨਾ ਦਾ ਜਿੰਮੇਵਾਰ ਦੱਸਿਆ ਜਾ ਰਿਹਾ ਹੈ ਇਸ ਵਿਸ਼ੇ ਤੇ ਭਾਈ ਸਤਿਨਾਮ ਸਿੰਘ ਖਾਲਸਾ ਬੁੱਢਣਵਾਲ ਬੀਬੀਆਂ ਦਾ
ਢਾਡੀ ਜੱਥਾ ਨੇ ਵਾਰ ਗਾਈ ਜੋ ਸਾਨੂੰ ਦੱਸ ਰਹੀ ਹੈ ਕਿ NRI ਭਰਾਵਾਂ ਦੀ ਕੋਈ ਗਲਤੀ ਨਹੀਂ ਹੈ ਨਹੀ ਦੋਸ਼ NRI ਵੀਰਾਂ ਦਾ ਇਹ ਰੋਗ ਚੀਨ ਤੋ ਆਇਆ ਏ ।ਬਹੁਤ ਹੀ DUKHI ਹਿਰਦੇ ਨਾਲ ।। ਇਕ ਵਾਰ ਜਰੂਰ ਸੁਣੋ ਤੇ ਕੂਮੈਂਟ ਵਿੱਚ wahehuru ਲਿਖਕੇ ਸ਼ੇਅਰ ਜਰੂਰ ਕਰਦਿਉ ਜੀ ।ਇਹ ਹਾਲਾਤ ਤੇ ਹੌਲੀ-ਹੌਲੀ ਠੀਕ ਹੋ ਜਾਣੇ ਨੇ ਪਰ ਦਿਲਾਂ ਚ ਦੂਰੀਆਂ ਮਿਟਾਉਣ ਲਈ ਸਮਾਂ ਬਹੁਤ ਲੱਗਦਾ। ਅੱਜ ਉਹ ਬੰਦੇ ਵੀ ਬੋਲ ਰਹੇ ਨੇ ਜੋ NRI ਦੀ ਮਦਦ ਤੋ ਬਿਨਾਂ ਜੋ ਪਿੰਡ ਚ 10 ਬੂਟੇ ਲਾਉਣ ਦੀ ਹਿੰਮਤ ਨਹੀਂ ਰੱਖਦੇ ਓਹ ਵੀ ਅੱਜ NRI ਨੂੰ ਮਾੜਾ ਆਖਣ ਲੱਗ ਪਏ NRI ਭਰਾਵਾਂ ਨੂੰ ਮਾੜਾ ਕਹਿਣ ਵਾਲਿਓ…. ਔਖੇ ਸਮੇ ਤੁਹਾਡੀ ਬਾਂਹ ਸਰਕਾਰ ਨੇ ਨਹੀਂ ਫੜਨੀਂ ਤੁਹਾਡੇ NRI ਭਰਾਵਾਂ ਨੇ ਫੜਨੀਂ ਆ ਇਸ ਕਰਕੇ ਪੋਸਟ ਪਾਕੇ ਮਜ਼ਾਕ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਕਿਤੇ ਐਸਾ ਨਾਂ ਹੋਵੇ ਤੁਸੀਂ ਪੋਸਟ ਡਿਲੀਟ ਕਰ ਦਿਓ ਪਰ ਪੋਸਟ ਦੇ screenshot ਓਹਨਾਂ ਦੇ ਕੋਲ ਹੋਣ । ਬਹੁਤ ਵੱਡੀ ਦੇਣ ਹੈ NRI ਭਰਾਵਾਂ ਦੀ ਪੰਜਾਬ ਨੂੰ ਇਸ ਚ ਕੋਈ ਸ਼ੱਕ ਨਹੀਂ ਹੈ।ਅਸੀ ਹੁਣ ਵੀ ਦੇਖ ਰਹੇ ਹਾ ਕਿ ਬਾਹਰਲੇ ਮੁਲਕਾਂ ਚ ਰਹਿੰਦੇ ਭੈਣ ਭਰਾ ਇਸ ਔਖੀ ਘੜੀ ਚ ਵੀ ਪੰਜਾਬ ਚ ਲੋੜਵੰਦਾਂ ਲਈ ਲੰਗਰਾਂ ਲਈ ਦਸਵੰਧ ਭੇਜ ਰਹੇ ਹਨ। NRI ਭਰਾਵਾਂ ਦੇ ਸਹਿਯੋਗ ਨਾਲ ਕੋਰੋਨਾ ਦੀ ਮਹਾਂ ਮਾਰੀ ਦੇ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਮਹੁੱਈਆ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ।
