Home / ਵੀਡੀਓ / ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਵੱਲੋਂ (ਸ਼੍ਰੋਮਣੀ ਰਾਗੀ ਸਭਾ) ਲਿਆ ‘ਵੱਡਾ ਫੈਸਲਾ’

ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਵੱਲੋਂ (ਸ਼੍ਰੋਮਣੀ ਰਾਗੀ ਸਭਾ) ਲਿਆ ‘ਵੱਡਾ ਫੈਸਲਾ’

ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਵੱਲੋਂ (ਸ਼੍ਰੋਮਣੀ ਰਾਗੀ ਸਭਾ) ਲਿਆ ਵੱਡਾ ਫੈਸਲਾ ਵੱਡੀ ਖਬਰ ਇਸ ਵੇਲੇ ਦੀ ਹੁਣ ਵੇਰਕਾ ਦੇ ਵਿੱਚ ਨਹੀਂ ਹੋਵੇਗਾ ਸ਼ਬਦ ਕੀਰਤਨ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਕੀਤਾ ਐਲਾਨ’
ਭਾਈ ਨਿਰਮਲ ਸਿੰਘ ਖਾਲਸਾ ਦਾ ਸਸ ਕਾਰ ਰੋਕਣ ਦੇ ਵਿ ਰੋਧ ਵਿੱਚ ਸ਼੍ਰੋਮਣੀ ਰਾਗੀ ਸਭਾ ਦਾ ਅੱਜ ਤੋਂ ਬਾਅਦ ਵੇਰਕੇ ਕੋਈ ਵੀ ਸ਼ਬਦ ਕੀਰਤਨ ਨਾ ਕਰਨ ਦਾ ਫੈਂਸਲਾ ‘ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਕੀਰਤਨੀ ਸਿੰਘਾਂ ਦੀ ਸਭਾ , ਸ੍ਰੋਮਣੀ ਰਾਗੀ ਸਭਾ ਵੱਲੋਂ ਬਹੁਤ ਹੀ Dukhi ਹਿਰਦੇ ਨਾਲ ਲਿਆ ਗਿਆ ਫੈਸਲਾ ,, ਮੁੱਖ ਸੇਵਾਦਾਰ ਭਾਈ ਉਂਕਾਰ ਸਿੰਘ ਜੀ , ਉਠ ਰਹੇ ਸਵਾਲਾਂ ਦਾ ਜਵਾਬ ਵੀ ਵਧੀਆ ਦਿੱਤੇ ਨੇ ।।ਇੱਕ ਵਾਰ ਇਹ ਵੀਡੀਓ ਜਰੂਰ ਸੁਣੋ ਆਖਰ ਇਹ ਫੈਸਲਾ ਕਿਉ ਲੈਣਾ ਪਿਆ। ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਸਰ ਦੇ ਵੇਰਕਾ ਵਾਸੀਆਂ ਵੱਲੋਂ ਬੀਤੇ ਕੱਲ੍ਹ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਦੇ ਅੰਤਿਮ ਸੰਸਕਾਰ ਨੂੰ ਵੇਰਕਾ ਦੇ ਸਮਸ਼ਾਨ ਘਾਟ ਵਿੱਚ ਨਹੀਂ ਹੋਣ ਦਿੱਤਾ ਗਿਆ ਸੀ। ਇਸ ‘ਤੇ ਹੁਣ ਵੇਰਕਾ ਦੇ ਬਾਸ਼ਿੰਦਿਆਂ ਦੀ ਚੁਫੇਰਿਓਂ ਹੋ ਰਹੀ ਆਲੋ ਚਨਾ ਤੋਂ ਬਾਅਦ ਤੇ ਰਾਗੀ ਸਭਾ ਵੱਲੋਂ ਵੇਰਕਾ ਵਿੱਚ ਕੀਰਤਨ ਨਾ ਕੀਤੇ ਜਾਣ ਦੇ ਐਲਾਨ ਉੱਧਰ ਦੂਜੇ ਪਾਸੇ ਅੱਜ ਵੇਰਕਾ ਵਾਸੀਆਂ ਨੇ ਇਸ ‘ਤੇ ਆਪਣਾ ਪੱਖ ਰੱਖਿਆ। ਉਨ੍ਹਾਂ ਵੱਲੋਂ ਬੀਤੇ ਕੱਲ੍ਹ ਰਾਗੀ ਨਿਰਮਲ ਸਿੰਘ ਦਾ ਅੰਤਿਮ ਸੰਸ ਕਾਰ ਨਾ ਹੋਣ ਦੇ ਲਏ ਗਏ ਫ਼ੈਸਲੇ ਨੂੰ ਫਿਰ ਸਹੀ ਤੇ ਜਾਇਜ਼ ਦੱਸਿਆ ਗਿਆ। ਇਸ ਦੇ ਨਾਲ ਹੀ ਕਿਹਾ ਕਿ ਵੇਰਕਾ ਵਾਸੀਆਂ ਨੂੰ ਨਿਸ਼ਾਨਾ ਬਣਾਏ ਜਾਣ ਲਈ ਪ੍ਰਸ਼ਾ ਸਨ ਜ਼ਿੰਮੇਵਾਰ ਹੈ ਕਿਉਂਕਿ ਪ੍ਰਸ਼ਾ ਸਨ ਨੇ ਲੋਕਾਂ ਨੂੰ ਗੁੰਮ ਰਾਹ ਕੀਤਾ ਹੈ। ਵੇਰਕਾ ਦੇ ਲੋਕਾਂ ਦੀ ਬੀਤੇ ਕੱਲ੍ਹ ਨੁਮਾਇੰਦਗੀ ਕਰਨ ਵਾਲੇ ਮਾਸਟਰ ਹਰਪਾਲ ਸਿੰਘ ਵੇਰਕਾ ਨੇ ‘ਏਬੀਪੀ ਸਾਂਝਾ’ ਨੂੰ ਦੱਸਿਆ ਕਿ ਰਾਗੀ ਨਿਰਮਲ ਸਿੰਘ ਦਾ ਸਸਕਾਰ ਵੇਰਕਾ ਵਿੱਚ ਨਾ ਹੋਣ ਦਾ ਫ਼ੈਸਲਾ ਬਿਲਕੁਲ ਸਹੀ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿ ਹਤ ਨੂੰ ਧਿਆਨ ਵਿੱਚ ਰੱਖ ਕੇ ਹੀ ਇਹ ਫੈਸਲਾ ਲਿਆ ਗਿਆ ਸੀ।

error: Content is protected !!