Home / ਸਿੱਖੀ ਖਬਰਾਂ / ਜਸਟਿਨ ਟਰੂਡੋ ਨੇ ਕਹੀ ਅਜਿਹੀ ਗੱਲ ਕਿ ਦੁਨੀਆਂ ਦਾ ਹਰ ਸਿੱਖ ਹੋ ਗਿਆ ਖੁਸ਼

ਜਸਟਿਨ ਟਰੂਡੋ ਨੇ ਕਹੀ ਅਜਿਹੀ ਗੱਲ ਕਿ ਦੁਨੀਆਂ ਦਾ ਹਰ ਸਿੱਖ ਹੋ ਗਿਆ ਖੁਸ਼

ਸਿੱਖ ਭਾਈਚਾਰੇ ਲਈ ਵਧੀਆ ਤੇ ਮਾਣ ਵਾਲੀ ਖਬਰ ਹੈ। ਸਿੱਖ ਕੌਮ ਦੁਨੀਆ ਦੀ ਸਭ ਤੋਂ ਵੱਖਰੀ ਕੌਮ ਹੈ ਜਿਸ ਦੇ ਚਰਚੇ ਪੂਰੀ ਦੁਨੀਆ ਚ ਹੁੰਦੇ ਨੇ। ਅਜਿਹੀ ਮਾਣ ਵਾਲੀ ਗੱਲ ਅਸੀ ਤੁਹਾਨੂੰ ਦੱਸ ਰਹੇ ਹਾਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਭਾਈਚਾਰੇ ਦੀ ਸਿਫ਼ਤ ਕੀਤੀ ਹੈ।
ਸਿੱਖਾਂ ਵਿੱਚ ਕਿਸੇ ਲੋੜਵੰਦ ਦੀ ਕੀਤੀ ਜਾਣ ਵਾਲੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਉਹ ਸਿੱਖਾਂ ਦੀ ਸਿਫ਼ਤ ਕੀਤੇ ਬਿਨਾਂ ਰਹਿ ਨਹੀਂ ਸਕੇ। ਹੁਣ ਜਦੋਂ ਦੁਨੀਆਂ ਵਿੱਚ ਕ ਰੋ ਨਾ ਫੈਲ ਚੁੱਕਾ ਹੈ ਤਾਂ ਸਿੱਖ ਭਾਈਚਾਰੇ ਦੁਆਰਾ ਲੋੜਵੰਦਾਂ ਤੱਕ ਖਾਣਾ ਪਹੁੰਚਾਇਆ ਜਾ ਰਿਹਾ ਹੈ। ਖਾਲਸਾ ਏਡ ਦੁਆਰਾ ਸੇਵਾ ਫੂਡ ਬੈਂਕ ਨਾਲ ਮਿਲ ਕੇ ਲੋੜਵੰਦਾਂ ਦੀ ਮੱਦਦ ਕੀਤੀ ਜਾ ਰਹੀ ਹੈ ਹੋਰ ਸਿੱਖ ਸੰਸਥਾਵਾਂ SGPC ਯੂਨਾਇਟਿਡ ਸਿੱਖ ਆਦਿ ਲੋੜਵੰਦਾਂ ਲਈ ਆਣ ਖੜੀਆਂ ਹਨ ਉਹ ਵੀ ਬਿਨਾਂ ਕਿਸੇ ਭੇਦਭਾਵ ਦੇ। ਜਿਸ ਦੀ ਹਰ ਪਾਸੇ ਸਰਾਹਨਾ ਕੀਤੀ ਜਾ ਰਹੀ ਹੈ। ਕੈਨੇਡਾ ਵਿੱਚ ਇਸ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਕੈਨੇਡਾ ਵਿੱਚ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਸਿੱਖ ਭਾਈਚਾਰੇ ਦੀ ਇਹ ਖਾਸੀਅਤ ਹੈ ਕਿ ਜਦੋਂ ਵੀ ਕਿਸੇ ਲੋੜਵੰਦ ਨੂੰ ਜ਼ਰੂਰਤ ਪੈਂਦੀ ਹੈ ਤਾਂ ਸਿੱਖ ਉਸ ਦੇ ਹੱਕ ਵਿੱਚ ਡਟ ਜਾਂਦੇ ਹਨ। ਖਾਲਸਾ ਏਡ ਵੱਲੋਂ ਸੀਰੀਆ ਵਿੱਚ ਮਦਦ ਕਰਨੀ ਸਭ ਨੂੰ ਯਾਦ ਰਹੋ । ਸਿੱਖਾਂ ਦੀਆਂ ਅਜਿਹੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਹੀ ਟਰੂਡੋ ਸਿੱਖਾਂ ਦੀ ਸਿਫਤ ਕਰ ਰਹੇ ਹਨ। ਉਨ੍ਹਾਂ ਨੇ ਸਿੱਖਾਂ ਨੂੰ ਆਪਣੇ ਭਰਾ ਦੱਸਿਆ ਹੈ। ਟਰੂਡੋ ਕਹਿੰਦੇ ਹਨ ਕਿ ਸਿੱਖ ਭਾਈਚਾਰੇ ਨੇ ਮੁਲਕ ਦੀ ਸੇਵਾ ਕੀਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਮੇਂ ਕਨੇਡਾ ਵਿਚ 11,283 ਕ ਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ ਇਨ੍ਹਾਂ ਵਿਚ 173 ਦੀ jan ਜਾ ਚੁੱਕੀ ਹੈ। ਇਹ ਅੰਕੜੇ ਉਸ ਸਮੇਂ ਦੇ ਹਨ ਜਦੋਂ ਅਸੀਂ ਇਸ ਆਰਟੀਕਲ ਨੂੰ ਲਿਖ ਰਹੇ ਹਾਂ, ਤੁਹਾਡੇ ਪੜ੍ਹਦੇ ਸਮੇਂ ਇਹ ਅੰਕੜੇ ਵੱਧ ਹੋਣਗੇ ਇਹ ਲਾਜਮੀ ਹੈ ਜੀ। ਇਸ ਦੇ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਹੈਰੀਟੇਜ ਮੰਥ ਦੀ ਵਧਾਈ ਦਿੱਤੀ । ਕਰੋਨਾ ਦੀ ਮਹਾਂਮਾਰੀ ਰੀ ਮੌਕੇ ਕਨੇਡਾ ਵਿੱਚ ਲੰਗਰ ਲਗਵਾਉਣ ਵਾਲ਼ੀਆਂ ਸਾਰੀਆਂ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਸਾਹਿਬਾਨ ਦੀ ਭਰਪੂਰ ਸ਼ਲਾਘਾ ਕੀਤੀ ਹੈ।

error: Content is protected !!