Home / ਸਿੱਖੀ ਖਬਰਾਂ / ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਮਗਰੋਂ ਉੱਠੇ ਕਈ ਸਵਾਲ

ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਮਗਰੋਂ ਉੱਠੇ ਕਈ ਸਵਾਲ

ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਪਦਮਸ਼੍ਰੀ ਨਿਰਮਲ ਸਿੰਘ ਖਾਲਸਾ ਦਾ ਦੇ-ਹਾਂਤ ਕਰੋਨਾ ਨਾਲ ਹੋਇਆ। ਇਸ ਨੂੰ ਉਨ੍ਹਾਂ ਦੀ ਵਿਦੇਸ਼ ਫੇਰੀ ਨਾਲ ਜੋੜਿਆ ਜਾ ਰਿਹਾ ਹੈ।
ਹੈਰਾਨੀ ਦੀ ਗੱਲ਼ ਹੈ ਕਿ ਨਿਰਮਲ ਸਿੰਘ ਖਾਲਸਾ ਛੇ ਮਹੀਨੇ ਪਹਿਲਾਂ ਇੰਗਲੈਂਡ ਤੋਂ ਆਏ ਸੀ। ਨਵੰਬਰ ਵਿੱਚ ਭਾਰਤ ਪਰਤਣ ਮਗਰੋਂ ਉਹ ਆਮ ਵਾਂਗ ਵਿਚਰਦੇ ਰਹੇ। ਉਨ੍ਹਾਂ ਕਈ ਥਾਈਂ ਕੀਰਤਨ ਵੀ ਕੀਤਾ। ਡਾਕ-ਟਰਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਛੇ ਮਹੀਨੇ ਬਾਅਦ ਕਰੋਨਾ ਹੋਣਾ ਨਾਮੁਮਕਿਨ ਹੈ। ਇਸ ਲਈ ਮੀਡੀਆ ਅੰਦਰ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਨਿਰਮਲ ਸਿੰਘ ਖਾਲਸਾ ਦਾ ਵਾਇ ਰਸ ਟੈਸਟ ਪੌਜ਼ੇ ਟਿਵ ਆਉਣ ਮਗਰੋਂ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪ ਤਾਲ ਦੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਸੀ। ਉਹ ਪਿਛਲੇ ਕੁਝ ਸਮੇਂ ਤੋਂ ਬਿ ਮਾਰ ਸੀ। ਇਸ ਲਈ ਕਰੋ ਨਾ ਸਬੰਧੀ ਉਨ੍ਹਾਂ ਦੇ ਨਮੂਨੇ ਜਾਂਚ ਵਾਸਤੇ ਭੇਜੇ ਗਏ ਜੋ ਬੁੱਧਵਾਰ ਨੂੰ ਪੌਜ਼ੇਟਿਵ ਆਏ। ਇਸ ਤੋਂ ਅਗਲੇ ਹੀ ਦਿਨ ਅੱਜ ਉਨ੍ਹਾਂ ਦੀ mout ਹੋ ਗਈ। ਇਸ ਲਈ ਚਰਚਾ ਛਿੜੀ ਹੈ ਕਿ ਖਾਲਸਾ ਨੂੰ ਵਿਦੇਸ਼ ਯਾਤਰਾ ਕਰਕੇ ਇਹ ਹੋਇਆ ਜਾਂ ਫਿਰ ਇਸ ਦਾ ਕੋਈ ਹੋਰ ਵੱਡਾ ਕਾਰਨ ਹੈ। ਜੋ ਹਰੇਕ ਸਿੱਖ ਭਾਈਚਾਰੇ ਦੇ ਅੰਦਰ ਸਵਾਲ ਹੈ। ਤੁਹਾਨੂੰ ਦੱਸ ਦੇਈਏ ਕਿ ਉਧਰ ਇਹ ਵੀ ਪਤਾ ਲੱਗਾ ਹੈ ਕਿ 7 ਮਾਰਚ ਨੂੰ ਨਿਰਮਲ ਸਿੰਘ ਖਾਲਸਾ ਅਮਰੀਕਾ ਤੋਂ ਆਏ ਮਹਿਮਾਨਾਂ ਨੂੰ ਮਿਲੇ ਸਨ। ਉਸ ਸਮੇਂ ਵੀ ਸਿਹਤ ਵਿਭਾਗ ਨੇ ਉਨ੍ਹਾਂ ਦੀ ਜਾਂਚ ਕੀਤੀ ਸੀ ਪਰ ਟੈਸਟ ਨੈਗੇ ਟਿਵ ਆਏ ਸਨ। ਇਸ ਤੋਂ ਕੁਝ ਦਿਨ ਮਗਰੋਂ ਉਨ੍ਹਾਂ ਨੂੰ ਖਾਂਸੀ, ਜ਼ੁਕਾਮ, ਬੁਖਾ ਰ ਆਦਿ ਹੋਇਆ । ਇਸ ਨੂੰ ਵੇਖਦਿਆਂ ਉਨ੍ਹਾਂ ਨੂੰ ਹਸਪ ਤਾਲ ਦਾਖ਼ ਲ ਕਰਵਾਇਆ ਗਿਆ। ਅਗਲੇ ਦਿਨ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕਰਕੇ ਨਮੂਨੇ ਜਾਂਚ ਵਾਸਤੇ ਭੇਜੇ ਗਏ। ਇਸ ਵਾਰ ਟੈਸਟ ਪੌਜ਼ੇ ਟਿਵ ਆਇਆ। ਦੱਸ ਦਈਏ ਕਿ ਖਾਲਸਾ ਦੇ ਅਕਾਲ ਚਲਾਣੇ ਮਗਰੋਂ ਪ੍ਰਸ਼ਾਸਨ ਨੂੰ ਫਿਕਰ ਪੈ ਗਈ ਹੈ ਉਨ੍ਹਾਂ ਨਾਲ ਮਿਲੇ 11 ਵਿਅਕਤੀਆਂ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪ ਤਾਲ ਦੇ ਆਈਸੋਲੇਸ਼ਨ ਵਾਰਡ ’ਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ’ਚ ਦੋ ਧੀਆਂ, ਇੱਕ ਪੁੱਤਰ, ਪਤਨੀ, ਦੋ ਸੇਵਾਦਾਰ, ਇੱਕ ਡਰਾਈਵਰ, ਦੋ ਸਾਥੀ, ਚਾਚਾ ਤੇ ਚਾਚੀ ਸ਼ਾਮਲ ਹਨ। ਸਾਰਿਆਂ ਦੇ ਸੈਂਪਲ ਸਿਹਤ ਵਿਭਾਗ ਵੱਲੋਂ ਜਾਂਚ ਲਈ ਭੇਜੇ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪੰਜ ਰਾਗੀ ਸਾਥੀਆਂ ਨੂੰ ਵੀ ਨਿਗਰਾਨੀ ਹੇਠ ਰੱਖਿਆ ਗਿਆ ਹੈ।। ਤੁਸੀ ਵੀ ਆਪਣੇ ਮਨ ਦੇ ਵਿਚਾਰ ਰੱਖ ਸਕਦੇ ਹੋ।

error: Content is protected !!