Home / ਸਿੱਖੀ ਖਬਰਾਂ / ਜੇ ਰੋਜਾਨਾ ਪਾਠ ਕਰਦੇ ਹੋ ਪਰ ਫਲ ਨਹੀਂ ਮਿਲਦਾ ਤਾਂ ਇਹ ਜਰੂਰ ਸੁਣੋ ਸੰਤ ਮਸਕੀਨ ਜੀ ਨੂੰ

ਜੇ ਰੋਜਾਨਾ ਪਾਠ ਕਰਦੇ ਹੋ ਪਰ ਫਲ ਨਹੀਂ ਮਿਲਦਾ ਤਾਂ ਇਹ ਜਰੂਰ ਸੁਣੋ ਸੰਤ ਮਸਕੀਨ ਜੀ ਨੂੰ

ਜੇ ਰੋਜਾਨਾ ਪਾਠ ਕਰਦੇ ਹੋ ਪਰ ਫਲ ਨਹੀਂ ਮਿਲਦਾ ਤਾਂ ਇਹ ਜਰੂਰ ਸੁਣੋ ਸੰਤ ਮਸਕੀਨ ਜੀ ਨੂੰ (ਵੀਡੀਓ )ਸੰਗਤ ਜੀ ਰੋਜਾਨਾ ਇਹ ਪਾਠ ਕਰਨ ਜਾਂ ਸੁਣਨ ਨਾਲ ਸਾਰੇ ਰੋਗ ਠੀਕ ਹੋ ਜਾਣਗੇ “ਦੁੱਖ ਦੂਰ ਹੋ ਜਾਣਗੇ “ਸੁੱਖ ਅਤੇ ਦੁੱ ਖ ਮਨ ਦੀ ਅਵਸਥਾ ਦਾ ਹੀ ਨਾਮ ਹੈ ਜੋ, ਮੌਸਮ ਵਾਂਗ ਸਦਾ ਬਦਲਦੀ ਰਹਿੰਦੀ ਹੈ।
ਕਹਿਣ ਨੂੰ ਤਾਂ ਇਹ ਦੋ ਵੱਖ ਵੱਖ ਵਿ ਰੋ ਧੀ ਹਾਲ ਤਾਂ ਲਗਦੀਆਂ ਹਨ ਪਰ ਅਸਲ ਵਿੱਚ ਇਹ ਦੋਨੋਂ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ ਜੋ ਜੁਦਾ ਨਹੀ ਕੀਤੇ ਜਾ ਸਕਦੇ। ਦੁੱ ਖ ਤੋਂ ਬਿਨਾ ਸੁੱਖ ਦੀ ਅਤੇ ਸੁੱਖ ਤੋਂ ਬਿਨਾ ਦੁੱਖ ਦੀ ਪਹਿਚਾਨ ਨਹੀ ਕੀਤੀ ਜਾ ਸਕਦੀ। ਇਹ ਦੋ ਨਾਮ ਕੇਵਲ ਸੁੱਖ ਦੀ ਪਹਿਚਾਨ ਲਈ ਹੀ ਹਨ। ਦਰਬਾਰ ਸਾਹਿਬ ਦੇ ਪੂਰਬ ਦਿਸ਼ਾ ਵਲ ਸਥਿਤ ਬੇਰੀ ਬਾਰੇ ਇਹ ਲਿਖਿਆ ਹੈ ਕਿ ਇੱਥੇ ਇਸ਼ਨਾਨ ਕਰਨ ਨਾਲ ਹਰੇਕ ਤਰ੍ਹਾਂ ਦਾ ਦੁੱਖ ਦੂਰ ਹੋ ਜਾਂਦਾ ਹੈ। ਇਸ ਬੇਰੀ ਨੂੰ ਵੀ ਦੁੱਖ ਭੰਜਨੀ ਬੇਰੀ ਆਖਿਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁੱਖ ਭੰਜਨੀ ਸਾਹਿਬ ਰੱਖਿਆ ਦੇ ਸ਼ਬਦਾਂ ਦਾ ਸੰਗ੍ਰਹਿ ਬਾਣੀ ਪੜਨ ਨਾਲ ਹਰ ਉਸ ਰੋਗ ਦਾ ਵੀ ਇਲਾਜ ਹੋ ਜਾਂਦਾ ਜਿਹੜੇ ਰੋਗ ਦਾ ਵੱਡੇ ਤੋਂ ਵੱਡੇ ਡਾਕਟਰ ਵੀ ਜਵਾਬ ਦੇ ਚੁੱਕੇ ਹੋਣ। ਅਗਰ ਕਮੀ ਹੈ ਤਾਂ ਸਾਡੇ ਗੁਰਬਾਣੀ ਅੰਦਰ ਵਿਸ਼ਵਾਸ ਦੀ। ਸਰਬ ਰੋਗ ਕਾ ਅਉਖਦੁ ਨਾਮੁ॥ ਕਲਿਆਣ ਰੂਪ ਮੰਗਲ ਗੁਣ ਗਾਮ॥ ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੮ ਅਰਥ: ਪ੍ਰਮਾਤਮਾਂ ਦਾ ਨਾਮ ਹੀ ਸਾਰੇ ਰੋਗਾਂ ਦੀ ਦਵਾਈ ਹੈ॥ ਪ੍ਰਭੂ ਦੇ ਗੁਣ ਗਾਉਣੇ ਚੰਗੇ ਭਾਗਾਂ ਅਤੇ ਸੁਖ ਦਾ ਰੂਪ ਹੈ॥ਹਰ ਰੋਜ਼ ਆਪਣੇ 24 ਘੰਟਿਆਂ ਵਿਚੋਂ 20 ਮਿੰਟ ਦਾ ਸਮਾਂ ਕੱਡ ਕੇ ਜਰੂਰ ਸੁਣੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਸਭ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ ਜੀ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਦੇ ਦਰ ਦੀ ਤਨ, ਮਨ ਅਤੇ ਧਨ ਨਾਲ ਕੀਤੀ ਸੇਵਾ ਕਦੇ ਬਿਰਥੀ ਨਹੀਂ ਜਾਂਦੀ ਅਤੇ ਇਹ ਸੇਵਾ ਵੱਡੇ ਭਾਗਾਂ ਵਾਲਿਆਂ ਨੂੰ ਹੀ ਮਿਲਦੀ ਹੈ।(ਸ਼ੇਅਰ ਕਰੋ ਜੀ)

error: Content is protected !!