Home / ਸਿੱਖੀ ਖਬਰਾਂ / ‘ਭਾਈ ਨਿਰਮਲ ਸਿੰਘ ਖਾਲਸਾ ਜੀ’ ਪਿੰਡ ਤੋਂ ਆਈ ਖਬਰ

‘ਭਾਈ ਨਿਰਮਲ ਸਿੰਘ ਖਾਲਸਾ ਜੀ’ ਪਿੰਡ ਤੋਂ ਆਈ ਖਬਰ

ਭਾਈ ਨਿਰਮਲ ਸਿੰਘ ਖਾਲਸਾ ਜੀ ਪਿੰਡ ਤੋਂ ਆਈ ਵੱਡੀ ਖਬਰ ‘ਕਿੰਨੀ ਸ਼ਰਮ ਨਾਕ ਗੱਲ ਹੈ ਕਿ ਮਰਹੂਮ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦਾ ਪਿੰਡ ਵਾਲੇ(ਵੇਰਕਾ,ਅੰਮ੍ਰਿਤਸਰ) ਪਿੰਡ ‘ਚ ਸਸ ਕਾਰ ਨਹੀਂ ਕਰਨ ਦੇ ਰਹੇ ਹਨ। ਕੋ ਰੋ ਨਾ ਤਾਂ ਅੱਜ ਦੀ ਗੱਲ ਹੈ ਸ਼ਾਇਦ ਕੱਲ੍ਹ ਨਹੀਂ ਹੋਵੇਗਾ । ਤੁਸੀਂ ਆਪਣਾ ਸਦੀਆਂ ਦਾ ‘ਸਭਿਅਕ-ਸਮਾਜਿਕ’ ਹਾਸਿਲ ਖ਼ ਤਮ ਨਾ ਕਰੋ,ਇਹ ਸਿਰਫ਼ ਅੱਜ ਕੱਲ੍ਹ ਦੀ ਗੱਲ ਨਹੀਂ ਹੈ। ਕੋਰੋ ਨਾ ਨਾਲ ਲੜ ਦਿਆਂ ਕਿਤੇ ਆਪਣੇ ਮਨੁੱਖ ਹੋਣ ਦੀ ਸ਼ਰਤ ਨਾ ਖੋ ਦਿਓ। ਗੱਲ ਸਿਰਫ਼ ਨਿਰਮਲ ਜੀ ‘ਤੇ ਨਹੀਂ ਰੁਕਣੀ ਸਗੋਂ ਅਗਲੇ ਦਿਨਾਂ ਚ ਅੱਗੇ ਵਧ ਜਾਣੀ। ਜੇ ਆਪਣੇ ਇਤਿਹਾਸ ‘ਤੇ ਮਾਣ ਹੈ ਤਾਂ ਥੋੜ੍ਹਾ ਜਿਹਾ ਸਮਝਦਾਰੀ ਤੋਂ ਕੰਮ ਲਓ, ਜਿਸ ਵਿਅਕਤੀ ਨੇ ਪੰਜਾਬ ਨੂੰ ਏਨਾ ਕੁਝ ਦਿੱਤਾ ਜੇ ਉਸਦਾ ਇਹ ਹਾਲ ਹੈ ਤਾਂ ਬਾਕੀਆਂ ਦਾ ਕੀ ਬਣੂ। ਤੁਹਾਨੂੰ ਦੱਸ ਦੇਈਏ ਕਿ ਪਿੰਡ ਵੱਲੋਂ ਇਸ ਵਤੀਰੇ ਤੋਂ ਬਾਅਦ ਪੂਰੇ ਪੰਜਾਬ ਵਿੱਚੋਂ ਲੋਕਾਂ ਵੱਲੋਂ ਹੁਣ ਆਪਣੀ ਜਮੀਨ ਸੰਸ ਕਾਰ ਲਈ ਪੇਸ਼ਕਸ਼ ਕੀਤੀ। ਪ੍ਰਸਿੱਧ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਮੱਖੂ ਨੇ ਲਿਖਿਆ ਹੈ ਕਿ ਪਦਮ ਸ਼੍ਰੀ ਅਤੇ ਹਜੂਰੀ ਰਾਗੀ ਵਰਗੇ ਖਿਤਾਬ ਹੋਣ ਦੇ ਬਾਵਜੂਦ ਵੀ ਪੰਜਾਬ ਦੀ ਹੀ ਧਰਤੀ ਤੇ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਸਸ ਕਾਰ ਨਾਂ ਕਰਨ ਦੇਣਾ ਪੰਥਕ ਸ਼ਖ਼ਸੀਅਤ ਦੀ ਪਵਿੱਤਰ ਦੇ ਹ ਦਾ ਅਪਮਾ ਨ ਹੈ ਕਰ ਫਿਊ ਲੱਗਾ ਹੋਣ ਕਰਕੇ ਪ੍ਰਸ਼ਾਸ਼ਨ ਨੂੰ ਬੇਨਤੀ ਹੈ ਕਿ ਸਾਡੀ ਨਿੱਜੀ ਜਮੀਨ ਵਿੱਚ ਸਸਕਾਰ ਦੀ ਆਗਿਆ ਦਿੱਤੀ ਜਾਵੇ ਜਾਂ ਜ਼ਮੀਨ ਦਾ ਟੁਕੜਾ ਮੁੱਲ ਖਰੀਦਕੇ ਜਲਦ ਸਸਕਾਰ ਕੀਤਾ ਜਾਵੇ ਸਾਰਾ ਖ਼ਰਚਾ ਦਾਸ ਵੱਲੋਂ ਹੋਵੇਗਾ Harpreet Singh Makhu 9988871015 ਇਸ ਤੋਂ ਇਲਾਵਾ ਡਾ ਸੁਖਪ੍ਰੀਤ ਸਿੰਘ ਉਦੋਕੇ ਨੇ ਲਿਖਿਆ ਹੈ ਕਿ ਭਾਈ ਨਿਰਮਲ ਸਿੰਘ ਜੀ ਦੇ ਅੰਤਿਮ ਸੰਸ ਕਾਰ ਬਾਰੇ। ਪਤਾ ਨਹੀਂ ਪ੍ਰਸਾਸ਼ਨ ਨੇ ਕੀ ਫੈਸਲਾ ਲੈਣਾ ਹੈ ਭਾਈ ਨਿਰਮਲ ਸਿੰਘ ਖ਼ਾਲਸਾ ਹੋਰਾਂ ਦੇ ਅੰਤਿਮ ਸੰਸਕਾਰ ਬਾਰੇ ਪਰ ਜੇ ਕੋਈ ਪਰਿਵਾਰ ਦਾ ਮੈਂਬਰ ਮੇਰੇ ਨਾਲ ਜੁੜਿਆ ਹੈ ਤਾਂ ਮੈਂ ਸਨਿਮਰ ਬੇਨਤੀ ਕਰਦਾ ਹਾਂ ਕਿ ਸਾਡੀ ਜ਼ਮੀਨ ਵਿੱਚ ਆ ਕੇ ਅੰਤਿਮ ਸੰਸ ਕਾਰ ਕਰ ਸਕਦੇ ਹੋ…ਸਾਡੀ ਨਿਜੀ ਜ਼ਮੀਨ ਹੈ ਅਤੇ ਭਾਵੇਂ ਕੋਈ ਯਾਦਗਾਰ ਵੀ ਬਣਾ ਲਿਓ ਉਹਨਾਂ ਦੇ ਨਾਮ ਉਪਰ ਸਾਡੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਅੰਤ ਸਭ ਨੇ ਜਾਣਾ ਪਰ ਉਸ ਪੰਥਕ ਸ਼ਖਸੀਅਤ ਦੀ ਦੇਹ ਦੀ ਬੇਅ ਦਬੀ ਦਾ ਕਲੰਕ ਨਹੀਂ ਜੇ ਧੋਇਆ ਜਾਣਾ। ਮੇਰਾ ਸੰਪਰਕ ਨੰਬਰ:-9872272004 ਡਾ:ਸੁਖਪ੍ਰੀਤ ਸਿੰਘ ਉਦੋਕੇ

error: Content is protected !!