Home / ਦੁਨੀਆ ਭਰ / ਇਸ ਦਿਨ ਤੋਂ ਫਿਰ ‘ਚੱਲਣਗੀਆਂ ਟ੍ਰੇਨਾਂ’

ਇਸ ਦਿਨ ਤੋਂ ਫਿਰ ‘ਚੱਲਣਗੀਆਂ ਟ੍ਰੇਨਾਂ’

ਇਸ ਦਿਨ ਤੋਂ ਫਿਰ ਚੱਲਣਗੀਆਂ ਟ੍ਰੇਨਾਂ, ਆਨਲਾਈਨ ਰਾਖਵੇਂਕਰਨ ਦੀ ਪ੍ਰਕਿਰਿਆ ਸ਼ੁਰੂ ‘ਦੱਸ ਦੇਈਏ ਕਿ ਭਾਰਤ ਵਿਚ ਕਰੋ ਨਾ ਵਾਇ ਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲੋਂ 21 ਦਿਨ ਦੇ ਲਈ ਲੌਕਡਾਊਨ ਕਰ ਦਿੱਤਾ ਸੀ ਜਿਸ ਤੋਂ ਬਾਅਦ ਦੇਸ਼ ਵਿਚ ਹਰ ਪਾਸੇ ਕੰਮਕਾਰ ਅਤੇ ਅਵਾਜਾਈ ਠੱਪ ਹੋ ਗਈ ਸੀ । ਇਸ ਨੂੰ ਅਮਲ ਵਿਚ ਲਿਆਂਉਦਿਆਂ 22 ਮਾਰਚ ਤੋਂ ਪੂਰੇ ਦੇਸ਼ ਵਿਚ ਸਾਰੀਆਂ ਰੇਲਾਂ ਨੂੰ ਰੇਲ ਮੰਤਰਾਲੇ ਵੱਲ਼ੋਂ ਬੰਦ ਕਰ ਦਿੱਤਾ ਗਿਆ ਸੀ । ਹੁਣ ਜਾਣਕਾਰੀ ਦੇ ਅਨੁਸਾਰ ਦੇਸ਼ ਦੇ ਲੋਕਾਂ ਲਈ ਇਕ ਖੁਸ਼ਖਬਰੀ ਦੀ ਗੱਲ ਸਾਹਮਣੇ ਆ ਰਹੀ ਹੈ ਕਿ 14 ਅਪ੍ਰੈਲ ਨੂੰ ਲੌਕ ਡਾਊਨ ਖ ਤਮ ਹੋਣ ਦੇ ਬਾਅਦ 15 ਤਰੀਖ਼ ਤੋਂ ਦੇਸ਼ ਵਿਚ ਟ੍ਰੇਨਾਂ ਦੇ ਫਿਰ ਤੋਂ ਪੱਟੜੀਆਂ ਉਤੇ ਭੱਜਣ ਦੀ ਗੱਲ ਕਹੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅੱਜ ਆਈ,ਆਰ.ਸੀ.ਟੀ.ਸੀ ਨੇ ਔਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਜਿਸ ਤੋਂ ਬਾਅਦ ਹੁਣ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸ਼ਾਇਦ ਕੇਂਦਰ ਸਰਕਾਰ ਨੇ 14 ਅਪ੍ਰੈਲ ਨੂੰ ਦੇਸ਼ ਵਿਚ ਲੌਕਡਾਊਨ ਸਮਾਪਿਤ ਕਰਨ ਦਾ ਇਸ਼ਾਰਾ ਕਰ ਦਿੱਤਾ ਹੈ। ਦੱਸ ਦੱਈਏ ਕਿ ਹੁਣ ਤੱਕ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਵਿਚੋਂ ਕ ਰੋਨਾ  ਦੇ 1637 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 45 ਲੋਕਾਂ ਦੀ ਇਸ ਖਤਰ ਨਾਕ ਵਾਇ ਰਸ ਕਾਰਨ ਹੁਣ mout ਹੋ ਚੁੱਕੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਲਈ ਇਨ੍ਹੀਂ ਦਿਨੀਂ ਪੂਰੇ ਦੇਸ਼ ਵਿੱਚ ਕ ਰੋ ਨਾ ਕਰਕੇ ਲਾੱਕਡਾਊਨ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਪੰਜਾਬ ਵਿੱਚ ਕਿਸਾਨਾਂ ਲਈ ਕੰਟਰੋਲ ਰੂਮ ਬਣਾਏ ਹਨ। ਇਨ੍ਹਾਂ ਕੰਟਰੋਲ ਰੂਮ ਵਿੱਚ ਕਿਸਾਨ ਖਾਦਾਂ, ਕੀਟਨਾਸ਼ਕਾਂ, ਬੀਜਾਂ, ਸਿੰਜਾਈ, ਖੇਤੀਬਾੜੀ ਮਸ਼ੀਨਰੀ ਤੇ ਫ਼ਸਲਾਂ ਦੀ ਬਿਜਾਈ ਸਬੰਧੀ ਹੋਰ ਤਕਨੀਕੀ ਜਾਣਕਾਰੀ ਲਈ ਸੰਪਰਕ ਕਰ ਸਕਦੇ ਹਨ। ਇਨ੍ਹਾਂ ਲਈ ਵੱਖ-ਵੱਖ ਅਫ਼ਸਰਾਂ, ਇੰਜੀਨੀਅਰਾਂ ਦੀ ਡਿਊਟੀ ਲਗਾਈ ਗਈ ਹੈ ਤੇ ਨਾਲ ਹੀ ਉਨ੍ਹਾਂ ਦੇ ਨੰਬਰ ਵੀ ਦਿੱਤੇ ਗਏ ਹਨ, ਤੁਸੀਂ ਇਨ੍ਹਾਂ ਨਾਲ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ।

error: Content is protected !!