‘ਵੱਡੀ ਖਬਰ ਆ ਰਹੀ ਹੈ ਕਨੇਡਾ ਤੋਂ ਜਾਣਕਾਰੀ ਅਨੁਸਾਰ ਸਿੱਖਾਂ ਦੇ ਚਹੇਤੇ ਪਰਿਵਾਰ ਜਸਟਿਨ ਟਰੂਡੋ ਪਰਿਵਾਰ ਨੇ ਪ੍ਰਮਾਤਮਾ ਨੇ ਸੁਣ ਲਈ ਜਾਣਕਾਰੀ ਅਨੁਸਾਰ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀਆਂ ਕ ਰੋਨਾ ਦੀ ਬਿ ਮਾਰੀ ਨੂੰ ਹਰਾ ਦਿੱਤਾ ਹੈ। ਵਾਹਿਗੁਰੂ ਦਾ ਲੱਖ ਲੱਖ ਸ਼ੁਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਵਾਹਿਗੁਰੂ ਜੀ ਦਾ ਸ਼ੁਕਰ ਹੈ ਕਿ PM ਜਸਟਿਨ ਟਰੂਡੋ ਦੀ ਘਰਵਾਲੀ ਨੂੰ ਵਾਹਿਗੁਰੂ ਜੀ ਨੇ ਤੰਦਰੁਸਤੀ ਦੀ ਦਾਤ ਬਖਸ਼ੀਤੁਹਾਨੂੰ ਦੱਸ ਦੇਈਏ ਕਿ ਜਸਟਿਨ ਟਰੂਡੋ ਦੀ ਘਰਵਾਲੀ ਨੇ ਖੁਦ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਸਟੋਰੀ ਪਾ ਕੇ ਆਪਣੇ ਪਰਿਵਾਰ ਵਿੱਚ ਵਾਪਸੀ ਦੀ ਖੁਸ਼ੀ ਭਾਵੁਕ ਹੋ ਕੇ ਦੱਸੀ ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਤੋਂ ਅਲੱਗ ਰਹਿਣ ਦਾ ਜੋ ਔਖਾ ਸਮਾ ਉਸ ਨੇ ਬਤੀਤ ਕੀਤਾ ਬਹੁਤ ਜਿਆਦਾ ਔਖਾ ਸੀ ਜਿਕਰਯੋਗ ਹੈ ਕਿ ਜਸਟਿਨ ਟਰੂਡੋ ਦੀ ਪਤਨੀ ਸੋਫ਼ੀਆਂ ਕਰੋ ਨਾ ਦੇ ਲੱਛਣ ਪਾਏ ਗਏ ਸਨ ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਆਪਣੇ ਸਾਰੇ ਪਰਿਵਾਰ ਤੋਂ ਵੱਖ ਰਹਿਣ ਦੀ ਸਲਾਹ ਦਿੱਤੀ ਸੀ। ਜਿਸ ਬਾਅਦ ਸੋਫੀਆ ਟਰੂਡੋ ਨੇ ਆਪਣੇ ਆਪ ਨੂੰ ਆਪਣੇ ਬੱਚਿਆਂ ਤੇ ਆਪਣੇ ਪਰਿਵਾਰ ਨਾਲੋਂ ਅਲੱਗ ਕਰ ਲਿਆ ਸੀ ਜਿਸ ਤੋਂ ਬਾਅਦ ਉਹ ਕਾਫੀ ਦਿਨ ਆਪਣੇ ਘਰ ਚ ਇੱਕਲੀ ਰਹੀ ਤੇ ਡਾਕਟਰਾਂ ਦੀ ਮੱਦਦ ਨਾਲ ਪ੍ਰਹੇਜ ਕੀਤਾ ਤੁਹਾਨੂੰ ਦੱਸ ਦੇਈਏ ਕਿ ਇਸ ਪਿੱਛੇ ਪੰਜਾਬੀ ਸਿੱਖ ਭਾਈਚਾਰਾ ਦੀਆਂ ਦੁਆਵਾਂ ਦਾ ਵੀ ਕਾਫੀ ਜਿਆਦਾ ਅਸਰ ਹੈ। ਤੁਹਾਨੂੰ ਦੱਸ ਦੇਈਏ ਕਿ ਜਸਟਿਨ ਟਰੂਡੋ ਪਰਿਵਾਰ ਸਿੱਖ ਭਾਈਚਾਰੇ ਚ ਕਾਫੀ ਜਿਆਦਾ ਹਰਮਨ ਪਿਆਰਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਧਰਮ ਪਤਨੀ ਸੋਫੀਆ ਟਰੂਡੋ ਨੂੰ ਇੰਗਲੈਡ ਗਈ ਨੂੰ ਕ ਰੋਨਾ ਨੇ ਘੇਰ ਲਿਆ ਸੀ ਕੈਨੇਡਾ ਵਾਪਸੀ ਤੇ ਡਾਕਟਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਪਰਵਾਰ ਨੂੰ ਅੱਡੋ ਅੱਡ ਰਹਿਣਾ ਪਿਆ ਦੋ ਹਫ਼ਤੇ ਵੱਖ ਰਹੇ ਪਰ ਹੁਣ ਸੋਫੀਆ ਤੰਦਰੁਸਤ ਹੋਈ। ਅੱਗੇ ਲਈ ਦਾਤਾ ਤੰਦਰੁਸਤੀ ਬਖ਼ਸ਼ੇ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਦੇ ਲਾਈਵ ਅੱਪ ਡੇਟ ਵਿੱਚ ਜਸਟਿਨ ਟਰੂਡੋ ਨੇ ਸਨੇਹੇ ਰਾਹੀ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ ਉਨ੍ਹਾਂ ਨੇ ਕਿਹਾ ਕਿ ਅਰਦਾਸਾਂ ਕਰਨ ਵਾਲ਼ਿਆਂ ਦਾ ਧੰਨਵਾਦ।