Home / ਦੁਨੀਆ ਭਰ / ਪੰਜਾਬ ਲਈ ਆਈ ਵੱਡੀ ਮਾੜੀ ਖਬਰ

ਪੰਜਾਬ ਲਈ ਆਈ ਵੱਡੀ ਮਾੜੀ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ‘ਚ ਦਿਨੋਂ-ਦਿਨ ਕੋਰੋ ਨਾ ਦਾ ਪਸਾਰ ਵਧਦਾ ਹੀ ਜਾ ਰਿਹਾ ਹੈ। ਬੁੱਧਵਾਰ ਨੂੰ ਇਕੱਠੇ 4 ਲੋਕਾਂ ਦੇ ਪਾਜ਼ੇਟਿਵ ਪਾਏ ਜਾਣ ਕਾਰਨ ਪੂਰੇ ਸੂਬੇ ‘ਚ ਹੜ ਕੰਪ ਮ ਚਿਆ ਹੋਇਆ ਹੈ। ਬੁੱਧਵਾਰ ਨੂੰ ਮੋਹਾਲੀ ਦੇ ਫੇਜ਼-9 ਤੋਂ 2 ਹੋਰ ਔਰਤਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦੋਂ ਕਿ ਜਗਤਪੁਰਾ ਦੇ ਰਹਿਣ ਵਾਲਾ ਇਕ ਵਿਅਕਤੀ ਵੀ ਲ ਪੇਟ ‘ਚ ਆ ਗਿਆ ਹੈ।ਜਾਣਕਾਰੀ ਮੁਤਾਬਕ ਫੇਜ਼-9 ਦੀਆਂ ਦੋਵੇਂ ਪਾਜ਼ੇਟਿਵ ਔਰਤਾਂ ਚੰਡੀਗੜ੍ਹ ਤੋਂ ਪਾਜ਼ੇ ਟਿਵ ਜੋੜੇ ਦੀਆਂ ਰਿਸ਼ਤੇਦਾਰ ਹਨ, ਜਦੋਂ ਕਿ ਜਗਤਪੁਰਾ ਦਾ ਕੋ ਰੋਨਾ ਪਾਜ਼ੇ ਟਿਵ ਵਿਅਕਤੀ ਚੰਡੀਗੜ੍ਹ ਵਿਖੇ ਇ ਲਾਜ ਅਧੀਨ ਦੁਬਈ ਤੋਂ ਆਏ ਵਿਅਕਤੀ ਦੇ ਸੰਪਰਕ ‘ਚ ਸੀ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਪੰਜਾਬ ‘ਚ moutan ਹੋ ਚੁੱਕੀਆਂ ਹਨ। ਬੀਤੇ ਐਤਵਾਰ ਨੂੰ ਅੰਮ੍ਰਿਤਸਰ ‘ਚ ਹੁਸ਼ਿਆਰਪੁਰ ਦੇ ਹਰਭਜਨ ਸਿੰਘ ਅਤੇ ਸੋਮਵਾਰ ਨੂੰ ਪਟਿਆਲਾ ਦੇ ਹਸਪਤਾਲ ‘ਚ ਔਰਤ ਦੀ ਕੋ ਰੋਨਾ ਨਾਲ mout ਹੋਈ ਸੀ, ਜਦੋਂ ਕਿ ਇਸ ਤੋਂ ਪਹਿਲਾਂ ਇਟਲੀ ਤੋਂ ਪਰਤੇ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਬਜ਼ੁਰਗ ਬਲਦੇਵ ਸਿੰਘ ਦੀ 18 ਮਾਰਚ ਨੂੰ ਕੋ ਰੋਨਾ ਨਾਲ mout ਹੋ ਗਈ ਸੀ। ਹਾਲ ਹੀ ‘ਚ ਪੀ. ਜੀ. ਆਈ. ‘ਚ ਦਾਖਲ ਮੋਹਾਲੀ ਦੇ ਬਜ਼ੁਰਗ ਨੇ ਵੀ ਦਮ ਤੋ ੜ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਜਿਸ ਦੇ ਚਲਦਿਆਂ ਪੰਜਾਬ ਚ ਕੈਪਟਨ ਸਰਕਾਰ ਨੇ ਸ਼ਖਤੀ ਵਧਾ ਦਿੱਤੀ ਗਈ ਹੈ। ਹੋਰ ਚੀਜ਼ਾਂ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਸਫ਼ਾਈ ਮੁਹਿੰਮ ਵਿੱਢੀ ਹੋਈ ਹੈ ਜੋ ਕਿ ਜ਼ੋਰਾਂ-ਸ਼ੋਰਾਂ ਨਾਲ ਅੱਗੇ ਵੱਧ ਰਹੀ ਹੈ। ਮੇਰਾ ਇਨ੍ਹਾਂ ਲੋਕਾਂ ਨੂੰ ਸਲਾਮ ਹੈ ਜੋ ਦਿਨ ਰਾਤ ਕੰਮ ਵਿੱਚ ਲੱਗੇ ਹੋਏ ਹਨ।ਪੰਜਾਬ ਦੇ ਲੋਕਾਂ ਦਾ ਸਫ਼ਾਈ ਕਰਮਚਾਰੀਆਂ ਪ੍ਰਤੀ ਪਿਆਰ ਤੇ ਸਤਿਕਾਰ ਦੇਖ ਕੇ ਖੁਸ਼ੀ ਹੋਈ ਤੇ ਇਸ ਔਖੇ ਸਮੇਂ ਵਿੱਚ ਸਫ਼ਾਈ ਕਰਮਚਾਰੀਆਂ ਵੱਲੋਂ ਜੋ ਸਾਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਉਸ ਲਈ ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ। ਕ ਰੋਨਾ ਦਾ ਡੱਟ ਕੇ ਸਾਹਮਣਾ ਕਰ ਰਹੇ ਅਜਿਹੇ ਯੋ ਧਿਆਂ ਨੂੰ ਹਰ ਤਰ੍ਹਾਂ ਦਾ ਸਨਮਾਨ ਮਿਲਣਾ ਚਾਹੀਦਾ ਹੈ। ਪੰਜਾਬ ਪੁਲਸ ਤੇ ਡਾਕਟਰਾਂ ਨੂੰ ਵੀ ਲੱਖ ਵਾਰ ਸਲਾਮ ਹੈ।

error: Content is protected !!