ਸਾਵਧਾਨ- ਘਰ ਦੇ ਅੰਦਰ ਇਹਨਾਂ ਥਾਵਾਂ ਚ ਲੁਕਿਆ ਹੋ ਸਕਦੈ ਕੋ ਰੋਨਾ। ਤੁਹਾਨੂੰ ਦੱਸ ਦੇਈਏ ਕਿ ਕਰੋ ਨਾ ਦੇ ਡਰ ਨਾਲ ਲੋਕਾਂ ਨੂੰ ਘਰ ਵਿਚ ਕੁਆਰੰਟੀਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਨਾਲ ਇਨਫੈਕਟਡ ਹੋਣ ਦਾ ਖ ਤਰਾ ਬਾਹਰ ਸਭ ਤੋਂ ਵਧੇਰੇ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਘਰ ਵਿਚ ਵੀ ਅਜਿਹੀਆਂ ਕਈ ਥਾਵਾਂ ਹਨ, ਜਿਥੇ ਕੋਰੋ ਨਾ ਬੜੇ ਆਰਾਮ ਨਾਲ ਲੁਕ ਸਕਦਾ ਹੈ।ਲਾਂਡ੍ਰੀਹੀਪ ਦੀ ਸੀ.ਈ.ਓ. ਦੇਯਾਨ ਦਿਮਿਤ੍ਰੀ ਦਾ ਕਹਿਣਾ ਹੈ ਕਿ ਸਾਡੇ ਘਰ ਵਿਚ ਵਾਇ ਰਸ ਦੇ ਲਈ ਕਈ ਖੁਫੀਆ ਥਾਵਾਂ ਹੁੰਦੀਆਂ ਹਨ। ਇਨਸਾਨ ਦੇ ਵਾਲਾਂ ਤੋਂ ਤਕਰੀਬਨ 900 ਗੁਣਾ ਬਰੀਕ ਇਹ ਵਾਇ ਰਸ ਕਿਤੇ ਵੀ ਲੁਕ ਕੇ ਬੈਠ ਸਕਦਾ ਹੈ। ਦੱਸ ਦੇਈਏ ਕਿ 1. ਦੇਯਾਨ ਦੇ ਮੁਤਾਬਕ ਰੋਜ਼ਾਨਾ ਵਰਤੋਂ ਵਿਚ ਆਉਣ ਵਾਲਾ ਤੌਲੀਆ ਤੁਹਾਡੇ ਲਈ ਵੱਡਾ ਖਤਰਾ ਬਣ ਸਕਦਾ ਹੈ। ਚਿਹਰਾ, ਹੱਥ-ਪੈਰ ਜਾਂ ਪਿੰਡਾ ਪੂਝਣ ਵਾਲੇ ਤੌਲੀਏ ਵਿਚ ਸਭ ਤੋਂ ਵਧੇਰੇ ਬੈਕਟੀਰੀਆ ਤੇ ਵਾਇ ਰਸ ਹੁੰਦੇ ਹਨ। 2. ਰਸੌਈ ਜਾਂ ਹੋਰ ਥਾਵਾਂ ‘ਤੇ ਕੰਮ ਕਰਦੇ ਵੇਲੇ ਹੱਥਾਂ ‘ਤੇ ਦਸਤਾਨੇ ਪਾਉਣਾ ਚੰਗੀ ਗੱਲ ਹੈ। ਪਰ ਇਹ ਦਸਤਾਨੇ ਵੀ ਬੈਕਟੀਰੀਆ ਤੇ ਵਾਇ ਰਸ ਦਾ ਘਰ ਬਣ ਸਕਦੇ ਹਨ।ਇਹਨਾਂ ਦੀ ਵਰਤੋਂ ਹੋਣ ਤੋਂ ਬਾਅਦ ਇਹਨਾਂ ਨੂੰ ਗਰਮ ਪਾਣੀ ਜਾਂ ਵਿਨੇਗਰ ਦੀ ਮਦਦ ਨਾਲ ਜ਼ਰੂਰ ਧੋਣਾ ਚਾਹੀਦਾ ਹੈ। 3. ਜਿਹਨਾਂ ਸਿਰਹਾਣਿਆਂ ‘ਤੇ ਸਿਰ ਰੱਖ ਕੇ ਤੁਸੀਂ ਹਰ ਰਾਤ ਚੈਨ ਦੀ ਨੀਂਦ ਲੈਂਦੇ ਹੋ, ਉਹਨਾਂ ਦੇ ਕਵਰ ਵੀ ਅਸੁਰੱਖਿਅਤ ਹਨ। ਇਸ ਵਿਚ ਬੈਕਟੀਰੀਆ ਤੇ ਵਾਇ ਰਸ ਲੁਕੇ ਹੋ ਸਕਦੇ ਹਨ। ਇਸ ਲਈ ਇਹਨਾਂ ਨੂੰ ਰੋਜ਼ਾਨਾ ਬਦਲਣਾ ਚਾਹੀਦਾ ਹੈ।4. ਘਰ ਦੇ ਅੰਦਰ ਪਾਇਦਾਨ, ਕਾਲੀਨ ਜਾਂ ਮੈਟ ਵੀ ਇਨਫੈਕਸ਼ਨ ਫੈਲਣ ਦਾ ਇਕ ਕਾਰਨ ਬਣ ਸਕਦੇ ਹਨ। ਇਸ ਲਈ ਇਹਨਾਂ ਦੀ ਵੀ ਬਾਰੀਕੀ ਨਾਲ ਸਫਾਈ ਹੋਣੀ ਜ਼ਰੂਰੀ ਹੈ।5. ਜਿਹਨਾਂ ਕੱਪੜਿਆਂ ਨੂੰ ਤੁਸੀਂ ਰੋਜ਼ਾਨਾ ਪਹਿਨ ਕੇ ਬਾਹਰ ਜਾਂਦੇ ਹੋ ਜਾਂ ਘਰ ਵਿਚ ਵੀ ਰਹਿੰਦੇ ਹੋ ਉਹਨਾਂ ਵਿਚ ਵੀ ਵਾਇ ਰਸ ਲੁਕਿਆ ਹੋ ਸਕਦਾ ਹੈ।ਇਸ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਰੋਜ਼ਾਨਾ ਧੋਵੋ।
6. ਤੁਹਾਡੇ ਟੀਵੀ ਦਾ ਰਿਮੋਟ ਕੰਟਰੋਲ ਵੀ ਇਸ ਦਾ ਘਰ ਬਣ ਸਕਦਾ ਹੈ। ਇਸ ਲਈ ਆਪਣੇ ਟੀਵੀ ਦੇ ਰਿਮੋਟ ਕੰਟਰੋਲ ਨੂੰ ਰੋਜ਼ਾਨਾ ਸੈਨੀਟਾਇਜ਼ਰ ਨਾਲ ਚੰਗੀ ਤਰ੍ਹਾਂ ਸਾਫ ਕਰੋ। ਪਾਠਕਾਂ ਨੂੰ ਬੇਨਤੀ ਹੈ ਕਿ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।