Home / ਦੁਨੀਆ ਭਰ / ਇਹਨਾਂ ਚੀਜ਼ਾਂ ‘ਤੇ ਜ਼ਿਆਦਾ ਦੇਰ ਨਹੀਂ ਟਿਕ ਪਾਉਂਦਾ

ਇਹਨਾਂ ਚੀਜ਼ਾਂ ‘ਤੇ ਜ਼ਿਆਦਾ ਦੇਰ ਨਹੀਂ ਟਿਕ ਪਾਉਂਦਾ

ਤੁਹਾਨੂੰ ਦੱਸ ਦੇਈਏ ਕਿ ਕ ਰੋਨਾ ਕਾਰਨ ਜ਼ਿਆਦਾਤਰ ਦੇਸ਼ ਲੌਕਡਾਊਨ ਹੋ ਚੁੱਕੇ ਹਨ। ਇਸ janਲੇਵਾ ਵਾਇ ਰਸ ਦੀ ਚਪੇਟ ਵਿਚ ਹੁਣ ਤੱਕ ਸਾਢੇ 7 ਲੱਖ ਤੋਂ ਵਧੇਰੇ ਲੋਕ ਆ ਚੁੱਕੇ ਹਨ। ਨਿਊ ਇੰਗਲੈਂਡ ਜਨਰਲ ਆਫ ਮੈਡੀਸਨ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਦੇ ਮੁਤਾਬਕ ਕੋਰੋ ਨਾ ਕਿਸੇ ਸਤਹਿ ‘ਤੇ ਘੰਟਿਆਂ ਤੱਕ ਕਿਰਿਆਸ਼ੀਲ ਰਹਿ ਸਕਦਾ ਹੈ। ਸਿਰਫ ਇਕ ਅਜਿਹੀ ਚੀਜ਼ ਹੈ ਜਿਸ ‘ਤੇ ਇਹ ਵਾਇਰਸ ਜ਼ਿਆਦਾ ਦੇਰ ਨਹੀਂ ਟਿਕ ਪਾਉਂਦਾ।ਰਿਪੋਰਟ ਮੁਤਾਬਕ ਕੋਰੋ ਨਾ ਪਲਾਸਟਿਕ ਜਾਂ ਸਟੀਲ ਦੀ ਸਤਹਿ ‘ਤੇ 3 ਦਿਨ ਤੋਂ ਜ਼ਿਆਦਾ ਦੇਰ ਤੱਕ ਟਿਕ ਸਕਦਾ ਹੈ ਜਦਕਿ ਕਾਗਜ਼ ‘ਤੇ ਕੋਰੋ ਨਾਵਾ ਇਰਸ 24 ਘੰਟੇ ਤਕ ਜ਼ਿੰਦਾ ਰਹਿ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋ ਰੋਨਾ ਤਾਂਬੇ ਦੀਆਂ ਚੀਜ਼ਾਂ ‘ਤੇ ਸਭ ਤੋਂ ਘੱਟ ਸਮੇਂ ਤੱਕ ਕਿਰਿਆਸ਼ੀਲ ਰਹਿ ਸਕਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਤਾਂਬੇ ਨਾਲ ਬਣੀਆਂ ਚੀਜ਼ਾਂ ‘ਤੇ ਵਾਇ ਰਸ ਨੂੰ ਕਿਰਿਆਹੀਣ ਹੋਣ ਵਿਚ ਸਿਰਫ 3 ਤੋਂ 4 ਘੰਟੇ ਦਾ ਸਮਾਂ ਲੱਗਦਾ ਹੈ।ਤਕਰੀਬਨ 46 ਮਿੰਟ ਦੇ ਅੰਦਰ ਤਾਂਬੇ ‘ਤੇ ਇਸ ਦਾ ਅੱਧੇ ਤੋਂ ਜ਼ਿਆਦਾ ਅਸਰ ਘੱਟ ਹੋ ਜਾਂਦਾ ਹੈ। ਅਜਿਹੇ ਵਿਚ ਤਾਂਬੇ ਨਾਲ ਬਣੀਆਂ ਚੀਜ਼ਾਂ ਦੀ ਵਰਤੋਂ ਕਰਨਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। – ਕੋਰੋ ਨਾ ਦੌਰਾਨ ਲੌਕਡਾਊਨ ਵਿਚ ਤਾਂਬੇ ਦੇ ਬਰਤਨਾਂ ਦੀ ਵਰਤੋਂ ਕਰਨੀ ਸਹੀ ਹੋਵੇਗੀ। ਜੇਕਰ ਇਹ ਚੀਜ਼ਾਂ ਕੋਰੋਨਾ ਦੇ ਸੰਪਰਕ ਵਿਚ ਆ ਵੀ ਜਾਂਦੀਆਂ ਹਨ ਤਾਂ ਤੈਅ ਸਮੇਂ ਵਿਚ ਕਿਰਿਆਹੀਣ ਵੀ ਹੋ ਸਕਦੀਆਂ ਹਨ। – ਘਰ ਜਾਂ ਟਾਇਲਟ ਦੇ ਦਰਵਾਜ਼ਿਆਂ ‘ਤੇ ਲੱਗੇ ਹੈਂਡਲ ਇਸ ਸਮੇਂ ਸਭ ਤੋਂ ਜ਼ਿਆਦਾ ਖਤਰ ਨਾਕ ਹੋ ਸਕਦੇ ਹਨ। ਟਾਇਲਟ ਅਤੇ ਮੇਨ ਗੇਟ ‘ਤੇ ਲੱਗੇ ਹੈਂਡਲ ਨੂੰ ਜੇਕਰ ਸਾਵਧਾਨੀ ਨਾਲ ਵਰਤਿਆ ਜਾਵੇ ਤਾਂ ਬਿਹਤਰ ਹੋਵੇਗਾ। – ਵਰਕ ਫਰੋਮ ਹੋਮ ਵਿਚ ਵੀ ਤੁਸੀਂ ਦਫਤਰ ਦੀ ਤਰ੍ਹਾਂ ਆਪਣੇ ਕੋਲ ਪਾਣੀ ਦੀ ਬੋਤਲ ਰੱਖਦੇ ਹੋਵੋਗੇ। ਇਹ ਬੋਤਲ ਪਲਾਸਟਿਕ ਜਾਂ ਸਟੀਲ ਦੀ ਬਜਾਏ ਤਾਂਬੇ ਦੀ ਹੋਵੇ ਤਾਂ ਵਧੀਆ ਹੋਵੇਗਾ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!