Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਅਗਰ ਮਿਲ ਜਾਵੇ ਇਹ ਚੀਜ਼ ਤਾਂ ਸਮਝ ਲਵੋ ਤੁਹਾਡੀ ਕਿਸਮਤ ਖੁੱਲ੍ਹ ਗਈ

ਅਗਰ ਮਿਲ ਜਾਵੇ ਇਹ ਚੀਜ਼ ਤਾਂ ਸਮਝ ਲਵੋ ਤੁਹਾਡੀ ਕਿਸਮਤ ਖੁੱਲ੍ਹ ਗਈ

ਅਗਰ ਮਿਲ ਜਾਵੇ ਇਹ ਚੀਜ਼ ਤਾਂ ਸਮਝ ਲਵੋ ਤੁਹਾਡੀ ਕਿਸਮਤ ਖੁੱਲ੍ਹ ਗਈ ਬੇਨਤੀ ਹੈ ਜੀ ਕਿ ਵੀਡੀਓ ਥੱਲੇ ਜਾ ਕੇ ਦੇਖੋ
ਹਰ ਰੋਜ ਤੁਹਾਡੀ ਲਈ ਨਵੀ ਤੋਂ ਵੀ ਜਾਣਕਾਰੀ ਲੈ ਕੇ ਆਉਦੇ ਹਾਂ ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ਅਸੀਂ ਕੋਈ ਵੀ ਇਵੇਂ ਦੀ ਜਾਣਕਰੀ ਨਹੀਂ ਸ਼ਅਰ ਕਰਦੇ ਜਿਸ ਨੂੰ ਸਮਝਣ ਵਿਚ ਤੁਹਾਨੂੰ ਮੁਸ਼ਕਿਲ ਆਵੇ ਤੇ ਤੁਹਾਡਾ ਸਮਾਂ ਖਰਾਬ ਹੋਵੇ। ਅੱਜ ਦੀ ਵੀਡੀਓ ਵਿਚ ਅਸੀਂ ਤੁਹਾਨੂੰ ਇਸ ਤਰ੍ਹਾਂ ਜਾਣਕਾਰੀ ਬਾਰੇ ਦਸਣ ਜਾ ਰਹੇ ਹਾਂ ਜਿਸ ਬਾਰੇ ਸੁਣ ਤੁਸੀਂ ਹੈਰਾਨ ਰਹਿ ਜਾਵੋਗੇ ਇਹ ਜਾਣਕਾਰੀ ਹਰ ਇਕ ਲਈ ਜਰੂਰੀ ਹੈ ਜੇ ਤੁਹਾਨੂੰ ਮਿਲ ਜਾਵੇ ਇਹ ਚੀਜ਼ ਤਾਂ ਸਮਝ ਲਵੋ ਤੁਹਾਡੀ ਕਿਸਮਤ ਖੁਲ ਗਈ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਇਹ ਜਾਣਕਾਰੀ ਲਈ ਇਹ ਵੀਡੀਓ ਦੇਖਣੀ ਚਾਹੀਦੀ ਹੈ। ਦੱਸ ਦਈਏ ਕਿ ਇਹ ਪੌਦਾ ਬਹੁਤ ਗੁਣਕਾਰੀ ਹੈ ਖਾਸਕਰਕੇ ਤੁਹਾਡੇ ਪਸ਼ੂਆ ਲਈ। ਇਹ ਰਸਦਾਰ ਫਲ ਅਫ਼ਰੀਕਾ ਵਿਚ ਪਾਇਆ ਜਾਂਦਾ ਹੈ ਜੋ ਗੂੜ੍ਹੇ ਰੰਗ ਦਾ ਹੁੰਦਾ ਹੈ। ਇੱਦਾਂ ਦੇ ਗੂੜ੍ਹੇ ਰੰਗ ਦਾ ਫਲ ਹੋਰ ਕਿਸੇ ਵੀ ਪੌਦੇ ’ਤੇ ਨਹੀਂ ਪਾਇਆ ਜਾਂਦਾ। ਪਰ ਇਸ ਵਿਚ ਨੀਲੇ ਰੰਗ ਦਾ ਕੋਈ ਪਦਾਰਥ ਨਹੀਂ ਹੁੰਦਾ। ਇਸ ਨੀਲੇ ਰੰਗ ਪਿੱਛੇ ਕੀ ਰਾਜ਼ ਹੈ?ਰਸਭਰੀ ਦੇ ਸੈੱਲ ਦੀਆਂ ਕੰਧਾਂ ਵਿਚ ਛੋਟੇ-ਛੋਟੇ ਧਾਗੇ ਇਕ ਡੱਬੀ ਵਿਚ ਤੀਲਾਂ ਵਾਂਗ ਲੱਗੇ ਹੁੰਦੇ ਹਨ। ਇਨ੍ਹਾਂ ਧਾਗਿਆਂ ਦੀਆਂ ਪਰਤਾਂ ਹੁੰਦੀਆਂ ਹਨ ਅਤੇ ਇਹ ਪਰਤਾਂ ਇਕ-ਦੂਸਰੀ ਦੇ ਉੱਪਰ ਇਸ ਤਰ੍ਹਾਂ ਟਿਕੀਆਂ ਹੁੰਦੀਆਂ ਹਨ ਕਿ ਇਨ੍ਹਾਂ ਵਿਚਕਾਰ ਛੋਟੇ ਜਿਹੇ ਕੋਣ ਦਾ ਅੰਤਰ ਹੁੰਦਾ ਹੈ ਜਿਸ ਕਰਕੇ ਇਨ੍ਹਾਂ ਪਰਤਾਂ ਦਾ ਕੁੰਡਲਦਾਰ ਆਕਾਰ ਬਣਦਾ ਹੈ। ਭਾਵੇਂ ਇਸ ਫਲ ਵਿਚ ਰੰਗ ਵਾਲਾ ਕੋਈ ਪਦਾਰਥ ਨਹੀਂ ਹੁੰਦਾ, ਪਰ ਪੌਦੇ ਤੋਂ ਡਿੱਗਣ ਤੋਂ ਬਾਅਦ ਵੀ ਇਸ ਦਾ ਰੰਗ ਬਣਿਆ ਰਹਿੰਦਾ ਹੈ। ਦਰਅਸਲ ਸੌ ਤੋਂ ਜ਼ਿਆਦਾ ਸਾਲ ਪਹਿਲਾਂ ਤੋੜੀਆਂ ਰਸਭਰੀਆਂ ਵੀ ਬਿਲਕੁਲ ਤਾਜ਼ੀਆਂ ਲੱਗਦੀਆਂ ਹਨ! ਖੋਜਕਾਰਾਂ ਮੁਤਾਬਕ ਭਾਵੇਂ ਰਸਭਰੀ ਵਿਚ ਜ਼ਿਆਦਾ ਗੁੱਦਾ ਨਹੀਂ ਹੁੰਦਾ ਸਿਰਫ਼ ਬੀ ਹੁੰਦੇ ਹਨ, ਪਰ ਫਿਰ ਵੀ ਇਹ ਪੰਛੀਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ। ਵਿਗਿਆਨੀ ਮੰਨਦੇ ਹਨ ਕਿ ਇਸ ਰਸਭਰੀ ਦੀ ਨਕਲ ਕਰਦਿਆਂ ਖ਼ਾਸ ਕਾਗਜ਼ਾਂ ’ਤੇ ਲਿਖਣ ਲਈ ਅਜਿਹੇ ਰੰਗ ਤਿਆਰ ਕੀਤੇ ਜਾ ਸਕਦੇ ਹਨ ਜੋ ਕਦੇ ਉਤਰਨ ਨਾ।

error: Content is protected !!