Home / ਦੁਨੀਆ ਭਰ / ਅਮਰੀਕਾ ਦੇ ਰਾਸ਼ਟਰਪਤੀ ਨੇ ‘ਟਰੰਪ’ ਨੇ ਆਉਣ ਵਾਲੇ ਦਿਨਾਂ ਲਈ ਕੀਤਾ ਇਹ ਐਲਾਨ

ਅਮਰੀਕਾ ਦੇ ਰਾਸ਼ਟਰਪਤੀ ਨੇ ‘ਟਰੰਪ’ ਨੇ ਆਉਣ ਵਾਲੇ ਦਿਨਾਂ ਲਈ ਕੀਤਾ ਇਹ ਐਲਾਨ

ਅਮਰੀਕਾ ਦੇ ਰਾਸ਼ਟਰਪਤੀ ਨੇ ਟਰੰਪ ਨੇ ਆਉਣ ਵਾਲੇ ਦਿਨਾਂ ਲਈ ਕੀਤਾ ਇਹ ਐਲਾਨ ‘ਵੱਡੀ ਖਬਰ ਆ ਰਹੀ ਹੈ ਅਮਰੀਕਾ ਤੋਂ ਜਾਣਕਾਰੀ ਅਨੁਸਾਰ ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ USA ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋ ਰੋ ਨਾ ਨੂੰ ਇਕ ਪਲੇ ਗ ਕਿਹਾ ਹੈ ਅਤੇ ਚਿਤਾ ਵਨੀ ਦਿੱਤੀ ਹੈ ਕਿ ਸੰਯੁਕਤ ਰਾਜ ਅਮਰੀਕਾ ਨੂੰ ਆਉਣ ਵਾਲੇ ਦੋ ਹਫਤਿਆਂ ਵਿਚ ਬਹੁਤ, ਬਹੁਤ ਹੀ ਮਾੜੇ ਸਮੇਂ’ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵ੍ਹਾਈਟ ਹਾਊਸ ਨੇ ਅਮਰੀਕਾ ਵਿਚ ਕੋ ਰੋ ਨਾ ਕਾਰਨ 1,00,000 ਤੋਂ 2,40,000 moutan ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਟਰੰਪ ਨੇ ਵ੍ਹਾਈਟ ਹਾਊਸ ਦੀ ਪ੍ਰੈਸ ਕਾਨਫਰੰਸ ਵਿਚ ਕਿਹਾ, ”ਇਹ ਦੋ ਹਫਤੇ narak ਹੋ ਸਕਦੇ ਹਨ। ਰਾਸ਼ਟਰਪਤੀ ਦਾ ਕਹਿਣਾ ਹੈ ਕਿ ਸ਼ਾਇਦ ਦੋ ਜਾਂ ਤਿੰਨ ਹਫਤੇ ਵਿਚ ਬਹੁਤ ਮਾ ੜਾ ਹੋਣ ਜਾ ਰਿਹਾ ਹੈ। ਇਹ ਹਫਤੇ ਇਸ ਤਰ੍ਹਾਂ ਦੇ ਹੋਣ ਜਾ ਰਹੇ ਹਨ ਜੋ ਕਿ ਅਸੀਂ ਪਹਿਲਾਂ ਕਦੇ ਨਹੀਂ ਦੇਖੇ।” ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਹਰ ਅਮਰੀਕੀ ਆਉਣ ਵਾਲੇ ਬੁਰੇ ਦਿਨਾਂ ਲਈ ਤਿਆਰ ਰਹੇ। ਟਰੰਪ ਨੇ ਕਿਹਾ, ਅਸੀਂ ਬਹੁਤ ਹੀ ਮੁਸ਼ ਕਲ ਦੋ ਹਫਤਿਆਂ ਵਿਚੋਂ ਲੰਘਣ ਜਾ ਰਹੇ ਹਾਂ। ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਡਾਟਾ ਮੁਤਾਬਕ, ਯੂ. ਐੱਸ. ਵਿਚ ਦੁਨੀਆ ਭਰ ਦੇ ਕਿਸੇ ਵੀ ਦੇਸ਼ ਨਾਲੋਂ ਵਧੇਰੇ ਕੋ ਰੋ ਨਾ ਦੇ ਮਾਮਲੇ ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਇੱਥੇ 1,84,000 ਦੀ ਪੁਸ਼ਟੀ ਹੋ ਚੁੱਕੀ ਹੈ। ਅਮਰੀਕਾ ਦਾ ਨਿਊਯਾਰਕ ਹੁਣ 75,795 ਪੁਸ਼ਟੀ ਕੀਤੇ ਮਾਮਲਿਆਂ ਨਾਲ ਵਿਸ਼ਵ ਵਿਚ ਕੋ ਰੋ ਨਾ ਦਾ ਨਵਾਂ ਕੇਂਦਰ ਬਣ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਚ ਇਸ ਤਰ੍ਹਾਂ ਦਾ ਔਖਾ ਸਮਾ ਆਉਦਾ ਹੈ ਤਾਂ ਉਸ ਦਾ ਸਿੱਧਾ ਅਸਰ ਪੂਰੀ ਦੁਨੀਆ ਤੇ ਪੈਣਾ ਹੈ ਕਿ ਵਿਸ਼ਵ ਦੀ ਸ਼ਕਤੀ ਅਮਰੀਕਾ ਤੋਂ ਹੀ ਪੂਰੀ ਦੁਨੀਆ ਚੱਲਦੀ ਹੈ ਭਾਵ ਵਿਸ਼ਵ ਦੀਆਂ ਵੱਡੀਆਂ ਕੰਪਨੀਆਂ ਸਭ ਅਮਰੀਕਾ ਹਨ ਜਿਨ੍ਹਾਂ ਕਰਕੇ ਦੁਨੀਆਂ ਆਪਸ ਚ ਜੁੜੀ ਹੈ।ਵਾਹਿਗੁਰੂ ਮਿਹਰ ਰੱਖੀ ਅਮਰੀਕਾ ਤੇ।

error: Content is protected !!