Home / ਦੁਨੀਆ ਭਰ / ਕਨੇਡਾ ਸਰਕਾਰ ਪੰਜਾਬੀ ਭਾਈਚਾਰੇ ਦੀ ਫੜੇਗੀ ਬਾਹ

ਕਨੇਡਾ ਸਰਕਾਰ ਪੰਜਾਬੀ ਭਾਈਚਾਰੇ ਦੀ ਫੜੇਗੀ ਬਾਹ

ਕਨੇਡਾ ਸਰਕਾਰ ਨੇ ਪੰਜਾਬੀ ਭਾਈਚਾਰੇ ਦੀ ਫੜੇਗੀ ਬਾਹ ‘ਵੱਡੀ ਖਬਰ ਆ ਰਹੀ ਹੈ ਕਨੇਡਾ ਤੋਂ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ ਭਾਰਤ ਅਤੇ ਪਾਕਿਸਤਾਨ ਵਿੱਚ ਰੁਕੇ ਹੋਏ ਆਪਣੇ ਨਾਗਰਿਕਾਂ ਨੂੰ ਕੈਨੇਡਾ ਪਹੁੰਚਾਉਣ ਲਈ ਅਗਲੇ ਹਫਤੇ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਹੜੇ ਯਾਤਰੀ ਇਨ੍ਹਾਂ ਮੁਲਕਾਂ ਵਿੱਚ ਰੁਕੇ ਹੋਏ ਹਨ। ਕੌਂਸਲੇਟ ਵੱਲੋਂ ਸੁ-ਰੱ-ਖਿ-ਅ-ਤ ਬੱਸਾਂ ਰਾਹੀਂ ਪਹਿਲਾਂ ਉਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਦੇ ਏਅਰਪੋਰਟ ਤੇ ਲਿਜਾਇਆ ਜਾਵੇਗਾ। ਇਸ ਤੋਂ ਬਾਅਦ ਕੈਨੇਡਾ ਭੇਜਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਭਾਰਤ ਚ ਕਨੇਡਾ ਤੋਂ ਆਏ ਪੰਜਾਬੀ ਭਾਈਚਾਰੇ ਨੂੰ ਸ਼ੱਕ ਨਾਲ ਦੇਖਿਆ ਜਾ ਰਿਹਾ ਹੈ। ਭਾਰਤ ਤੋਂ ਜਾਣ ਵਾਲੀ ਉਡਾਣ ਟੋਰਾਂਟੋ ਵਿੱਚ ਮੁਸਾਫ਼ਿਰਾਂ ਨੂੰ ਉਤਾਰੇਗੀ। ਜਦ ਕਿ ਪਾਕਿਸਤਾਨ ਤੋਂ ਜਾਣ ਵਾਲੇ ਮੁਸਾਫਿਰਾਂ ਨੂੰ ਲੰਡਨ ਵਿੱਚ ਲੈਂਡ ਕਰਵਾਇਆ ਜਾਵੇਗਾ। ਇੱਥੋਂ ਇਨ੍ਹਾਂ ਨੂੰ ਏਅਰ ਕੈਨੇਡਾ ਦੇ ਜਹਾਜ਼ ਰਾਹੀਂ ਵੈਨਕੂਵਰ, ਮਾਂਟਰੀਅਲ ਅਤੇ ਕੈਲਗਰੀ ਤੱਕ ਪਹੁੰਚਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਕਾਂ-ਸ-ਲੇ-ਟ ਜਨਰਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਕਿ ਸਮੇਂ ਅਤੇ ਤਰੀਕ ਦਾ ਪਤਾ ਲੱਗ ਸਕੇ। ਤੁਹਾਨੂੰ ਦੱਸ ਦੇਈਏ ਕਿ ਕਰੋ ਨਾ ਫੈਲ ਜਾਣ ਕਾਰਨ ਲਗਭਗ ਸਾਰੇ ਹੀ ਮੁਲਕਾਂ ਨੇ ਕੌਮਾਂਤਰੀ ਉਡਾਣਾਂ ਬੰਦ ਕਰ ਦਿੱਤੀਆਂ ਹਨ। ਜਿਸ ਕਰਕੇ ਬਹੁਤ ਲੋਕ ਇੱਕ ਦੂਸਰੇ ਮੁਲਕ ਵਿੱਚ ਰੁਕੇ ਹੋਏ ਹਨ। ਇਸ ਤਰ੍ਹਾਂ ਹੀ ਕਈ ਕੈਨੇਡੀਅਨ ਭਾਰਤ ਅਤੇ ਪਾਕਿਸਤਾਨ ਵਿੱਚ ਰੁਕੇ ਹੋਏ ਹਨ। ਹੁਣ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਮੁਲਕ ਵਿੱਚ ਪਹੁੰਚਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਵਿੱਚ ਪਹੁੰਚ ਸਕਣ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ NRI ਭਰਾਵਾਂ ਨੂੰ ਇਹ ਜਾਣਕਾਰੀ ਮਿਲ ਸਕੇ ਜੀ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਦੀ ਸਰਕਾਰ ਦਾ ਦੂਜੇ ਦੇਸ਼ਾਂ ਦੀ ਅੰਦਰੂਨੀ ਸਿਆਸਤ ਵਿਚ ਦਖਲ ਨਾ ਦੇਣ ਬਾਰੇ ਸਪਸ਼ਟ ਨੀਤੀ ਹੈ। ਇਹ ਆਪਣੇ ਦੇਸ਼ ਦੀ ਜ਼ਮੀਨ ਨੂੰ ਹੋਰਨਾਂ ਦੇਸ਼ਾਂ ਦੇ ਸਿਆਸਤਦਾਨਾਂ ਲਈ ਦੁਰਵਰਤੋਂ ਕਰਨ ਦੀ ਖੁੱਲ੍ਹ ਵੀ ਨਹੀਂ ਦਿੰਦੀ।

error: Content is protected !!