Home / ਦੁਨੀਆ ਭਰ / ਬੱਬੂ ਮਾਨ ਨੇ ਕੀਤਾ ਇਹ ਵੱਡਾ ਐਲਾਨ ਰਹਿ ਗਿਆ ਹਰ ਕੋਈ ਹੈਰਾਨ

ਬੱਬੂ ਮਾਨ ਨੇ ਕੀਤਾ ਇਹ ਵੱਡਾ ਐਲਾਨ ਰਹਿ ਗਿਆ ਹਰ ਕੋਈ ਹੈਰਾਨ

ਤੁਹਾਨੂੰ ਦੱਸ ਦੇਈਏ ਕਿ ਇਹ ਖਬਰ ਨੌਜਵਾਨਾਂ ਨਾਲ ਜੁੜੀ ਹੈ ਹੁਣ ਦੀ ਵੱਡੀ ਖ਼ਬਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਘ ਬੱਬੂ ਮਾਨ ਵੱਲੋਂ ਆ ਰਹੀ ਹੈ ਬੱਬੂ ਮਾਨ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਉੱਤੇ ਆਪਣੇ ਗੀਤਾਂ ਦੇ ਨਾਲ ਰਾਜ ਕੀਤਾ ਹੋਇਆ ਹੈ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦੇ ਅਕਾਊਂਟ ਰਾਹੀਂ ਇੱਕ ਫੋਟੋ ਨੂੰ ਪੋਸਟ ਕਰਦਿਆਂ ਹੋਇਆਂ ਕਈ ਗੱਲਾਂ ਲਿਖ ਦਿੱਤੀਆਂ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਮੇਰੇ ਆਉਣ ਵਾਲੇ ਸ਼ੋਅ ਮੈਂ ਰੱਦ ਕਰ ਰਿਹਾ ਹਾਂ ਕਿਉਂਕਿ cਰੋ ਨਾ ਦੇ ਕਾਰਨ ਕੋਈ ਵੀ ਭੀੜ ਵਾਲੇ ਇਲਾਕੇ ਵਿੱਚ ਨਾ ਜਾਵੇ ਕਿਉਂਕਿ ਭੀੜ ਵਾਲੇ ਇਲਾਕੇ ਵਿੱਚੋਂ ਇਹ ਜਲਦੀ ਫੈਲ ਦਾ ਹੈ ਜਿਸ ਕਰਕੇ ਉਨ੍ਹਾਂ ਨੇ ਆਪਣੇ ਸਾਰੇ ਸ਼ੋਅ ਨੂੰ ਬੰਦ ਕਰ ਦਿੱਤਾ ਹੈ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਫੈਨ ਅਤੇ ਹੋਰ ਕਿਸੇ ਨੂੰ ਤਿੱ ਕਤ ਆਵੇ ਜਿਸ ਕਰਕੇ ਉਨ੍ਹਾਂ ਨੇ ਆਪਣੇ ਸ਼ੋਅ ਨੂੰ ਰੱਦ ਕਰ ਦਿੱਤਾ ਹੈ ਜਿਸ ਤੋਂ ਮਗਰੋਂ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਨਾ ਹੱਥ ਮਿਲਾ ਨਾ ਗੱਲਵਕੜੀ ਪਾ ਹੱਥ ਜੋੜ ਕੇ ਫਤਿਹ ਬੁਲਾ ਇਸ ਤੋਂ ਪਤਾ ਚੱਲਦਾ ਹੈ ਕਿ ਬੱਬੂ ਮਾਨ ਆਪਣੇ ਫੈਂਸ ਦੀ ਕਿੰਨੀ ਚਿੰਤਾ ਕਰਦੇ ਹਨ ਜਿਸ ਕਰਕੇ ਉਨ੍ਹਾਂ ਨੇ ਆਪਣੇ ਸ਼ੋਅ ਹੀ ਰੱ ਦ ਕਰ ਦਿੱਤੇ ਬਲਕਿ ਦੂਜੇ ਸਿੰਗਰ ਤਾਂ ਅਜੇ ਵੀ ਕੈਨੇਡਾ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਆਪਣੇ ਸ਼ੋਅ ਲਾਉਣ ਜਾਂਦੇ ਹਨ ਪ੍ਰੰਤੂ ਬੱਬੂ ਮਾਨ ਨੇ ਆਪਣੇ ਸ਼ੋਅ ਸਾਰੇ ਰੱਦ ਕਰ ਦਿੱਤੇ ਜੋ ਆਉਣ ਵਾਲੇ ਸਮੇਂ ਵਿੱਚ ਆਉਣੀ ਸੀ ਇਹ ਸਾਰਾ ਕੁਝ ਆਪਣੇ ਫੈਂਸ ਦੇ ਲਈ ਕੀਤਾ ਹੈ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਉਹਨਾਂ ਕਰਕੇ ਕਿਸੇ ਮੁਸ਼ ਕਿਲ ਵਿੱਚ ਅਾਵੇ ਇਹ ਵੀ ਸੰਦੇਸ਼ ਦਿੱਤਾ ਹੈ ਕੇ ਭੀ ੜ ਵਾਲੇ ਇਲਾ ਕਿਆਂ ਵਿੱਚੋਂ ਦੂਰ ਰਹੋ ਘਰ ਵਿੱਚ ਬੈਠੋ ਅਤੇ ਹੱਥਾਂ ਨੂੰ ਸਮੇਂ ਸਮੇਂ ਧੋਂਦੇ ਰਹੋ ਇਨ੍ਹਾਂ ਗੱਲਾਂ ਕਰਕੇ ਹੀ ਲੋਕ ਬੱਬੂ ਮਾਨ ਨੂੰ ਇੰਨਾ ਪਿਆਰ ਕਰਦੇ ਹਨ ਕਿਉਂਕਿ ਅਜੇ ਤੱਕ ਇਸ ਹੋਰ ਸਿੰਗਰ ਨੇ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਕੋਈ ਵੀ ਪੋਸਟ ਨਹੀਂ ਪਾਈ ਬੱਬੂ ਮਾਨ ਪਹਿਲੇ ਹਨ ਜਿਨ੍ਹਾਂ ਨੇ ਲੋਕਾਂ ਨੂੰ ਸੁਚੇਤ ਕਰ ਰਹੇ ਹਨ ਹੋਰ ਖਬਰਾਂ ਦੇ ਲਈ ਬਣੇ ਰਹੋ ਫਿਰ ਮਿਲਾਂਗੇ ਧੰਨਵਾਦ।

error: Content is protected !!